album cover
Salama
9 080
Regional Indian
Skladba Salama vyšla 29. července 2022 Mani Longia na albu Salama - Single
album cover
Datum vydání29. července 2022
ŠtítekMani Longia
Melodičnost
Akustičnost
Valence
Tanečnost
Energie
BPM164

Hudební video

Hudební video

Kredity

PERFORMING ARTISTS
Mani Longia
Mani Longia
Performer
Sync
Sync
Performer
COMPOSITION & LYRICS
Mani Longia
Mani Longia
Songwriter
Sync
Sync
Composer

Texty

[Verse 1]
ਓਹ ਖੱਬੀ ਖਾਨ ਬੱਡੇ ਡਬਕਾਉਣੇ ਪੈਂਦੇ ਨੇ
ਓਹ ਜਿਗਰੇ ਤੂਫਾਨਾ ਅੱਗੇ ਦਾਉਣੇ ਪੈਂਦੇ ਨੇ
ਓਹ ਖੱਬੀ ਖਾਨ ਬੱਡੇ ਡਬਕਾਉਣੇ ਪੈਂਦੇ ਨੇ
ਜਿਗਰੇ ਤੂਫਾਨਾਂ ਅੱਗੇ ਦਾਉਣੇ ਪੈਂਦੇ ਨੇ
[Verse 2]
ਓਹ ਜੀਭ ਜਿਹਨੂੰ ਆ ਬੇਗਾਨਾ ਆ ਆਖਜੇ ਸਾਰੀ ਜ਼ਿੰਦਗੀ ਨਾ ਫੇਰ ਓਏ ਕਲਮਾਂ ਕਰਦੀ
ਓਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾਕੇ ਦੁਨੀਆ ਸਲਾਮਾਂ ਕਰਦੀ
ਓਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾਕੇ ਦੁਨੀਆ ਸਲਾਮਾਂ ਕਰਦੀ
[Verse 3]
ਮੁਕੱਦਰਾਂ ਨੂੰ ਗੋਡੇਭਾਰ ਘੇਰਨਾ ਏ ਪੈਂਦਾ
ਦੁੱਖਾਂ ਨੂੰ ਓਏ ਮੁਹਰੇ ਹੋ ਹੋ ਘੇਰਨਾ ਏ ਪੈਂਦਾ
ਮੁਕੱਦਰਾਂ ਨੂੰ ਗੋਡੇਭਾਰ ਘੇਰਨਾ ਏ ਪੈਂਦਾ
ਦੁੱਖਾਂ ਨੂੰ ਓਏ ਮੁਹਰੇ ਹੋ ਹੋ ਘੇਰਨਾ ਏ ਪੈਂਦਾ
ਔਖੇ ਟਾਈਮ ਵਿੱਚ ਨਾਲ ਖੜ੍ਹ ਦੇ ਨੀ ਜਿਹੜੇ
ਚੇਂਜ ਟਾਈਮ ਓਹਨਾਂ ਕੋਲੋਂ ਮੁਖ ਫੇਰਨਾ ਏ ਪੈਂਦਾ
ਕਰੇ ਮੇਹਨਤ ਓਏ ਦਿਨ ਰਾਤ ਦੇਖੇ ਨਾ ਓਹਦੋਂ ਸਕਸੈੱਸ ਆ ਹੰਗਾਮਾ ਕਰਦੀ
[Verse 4]
ਓਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾਕੇ ਦੁਨੀਆ ਸਲਾਮਾਂ ਕਰਦੀ
ਓਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾਕੇ ਦੁਨੀਆ ਸਲਾਮਾਂ ਕਰਦੀ
[Verse 5]
ਓਏ ਘੱਗਰੀ ਪੁਆਈ ਨਾ ਜੇ ਬੁਰੇ ਸਮੇਂ ਦੇ ਫਾਇਦਾ ਕਿ ਏ ਦੁਨੀਆ ਤੇ ਆਏ ਦਾ
ਲਿਟਣ ਨਾ ਲਈ ਜੇ ਮੈਂ ਮਾੜੀ ਤਕਦੀਰ ਕੜਾ ਮਾਨ ਮੇਰੀ ਮਾ ਨੀ ਜੰਮੇ ਜਾਏ ਦਾ
ਓਏ ਘਾਗਰੀ ਪੁਆਈ ਨਾ ਜੇ ਮਾੜੇ ਸਮੇਂ ਦੇ ਫਾਇਦਾ ਕਿ ਏ ਦੁਨੀਆ ਤੇ ਆਏ ਦਾ
ਲਿਟਣ ਨਾ ਲਈ ਜੇ ਮੈਂ ਮਾੜੀ ਤਕਦੀਰ ਕੜਾ ਮਾਨ ਮੇਰੀ ਮਾ ਨੀ ਜੰਮੇ ਜਾਏ ਦਾ
ਜਾਨ ਡਾਰਲਿੰਗ ਲੱਭੀ ਉੱਤੋ ਬਚਕੇ ਮਨੀ ਏਥੇ ਸਾਰੀ ਹੀ ਕਤੀੜ ਆ ਡਰਾਮਾ ਕਰਦੀ
[Verse 6]
ਓਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾਕੇ ਦੁਨੀਆ ਸਲਾਮਾਂ ਕਰਦੀ
ਓਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾਕੇ ਦੁਨੀਆ ਸਲਾਮਾਂ ਕਰਦੀ
[Verse 7]
ਓਏ ਉੱਠ ਉੱਠ ਮਿਤਰਾ ਓਏ ਦੇਰ ਨਾ ਕਰੀ ਤੂੰ
ਗਿਲੇ ਸ਼ਿਕਵੇ ਓਏ ਰੱਬ ਨਾਲ ਫੇਰ ਨਾ ਕਰੀ ਤੂੰ
ਓਹ ਭੁੱਲ ਕੇ ਰਜਾਓਇਆ ਕਾਮ ਕਰਨੇ ਆ ਪੈਣੇ
ਬੱਲਿਆ ਨਜ਼ਰੇ ਜੇ ਤੂੰ ਜ਼ਿੰਦਗੀ ਦੇ ਲੈਣੇ
ਮੁੱਲ ਪੈਣਾ ਨੀ ਜਾਣੀ ਵਿੱਚ ਲੜੇ ਹੋਏ ਨਾਲ ਵੀਰੇ ਐਸਾ ਕੰਮ ਕਰੀ
ਪਤਾ ਲੱਗੇ ਚਾਰ ਬੰਦਿਆਂ ਚ ਖੜੇ ਹੋਏ ਦਾ
ਓਏ ਵੀਰੇ ਐਸਾ ਕੰਮ ਕਰੀ
ਪਤਾ ਲੱਗੇ ਚਾਰ ਬੰਦਿਆਂ ਚ ਖੜੇ ਹੋਏ ਦਾ
ਓਏ ਵੀਰੇ ਐਸਾ ਕੰਮ ਕਰੀ
Written by: Mani Longia, Sync
instagramSharePathic_arrow_out􀆄 copy􀐅􀋲

Loading...