album cover
Cheta Tera
22 008
Punjabi Pop
Skladba Cheta Tera vyšla 1. ledna 2018 Lokdhun Telemedia na albu Cheta Tera - Single
album cover
Datum vydání1. ledna 2018
ŠtítekLokdhun Telemedia
Melodičnost
Akustičnost
Valence
Tanečnost
Energie
BPM93

Hudební video

Hudební video

Texty

ਰੋਂਦੀ ਏ ਅੱਖ ਮਰਜਾਣੀ
ਪਾਉਂਦੀ ਏ ਬਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਰੋਂਦੀ ਏ ਅੱਖ ਮਰਜਾਣੀ
ਪਾਉਂਦੀ ਏ ਬਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਯਾਦਾਂ ਮੈਨੂੰ ਘੇਰ ਲੈਣ ਨੀ
ਸੋ ਜਾਣ ਜੱਦ ਸਾਰੇ ਨੀ
ਕੱਲਾ ਹੀ ਗਿਣਦਾ ਰਹਿੰਦਾ
ਕੋਠੇ ਤੇ ਤਾਰੇ ਨੀ
ਯਾਦਾਂ ਮੈਨੂੰ ਘੇਰ ਲੈਣ ਨੀ
ਸੋ ਜਾਣ ਜੱਦ ਸਾਰੇ ਨੀ
ਕੱਲਾ ਹੀ ਗਿਣਦਾ ਰਹਿੰਦਾ
ਕੋਠੇ ਤੇ ਤਾਰੇ ਨੀ
ਹੁਣ ਨੀ ਕੋਈ ਕਰਦਾ ਰੋਸ਼ਨ
ਮੱਧਮ ਹਾਲਾਤਾਂ ਨੂੰ
ਰੋਂਦੀ ਏ ਅੱਖ ਮਰਜਾਣੀ
ਪਾਉਂਦੀ ਏ ਬਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਦਿਲ ਦੀ ਗੱਲ ਖੂਹ ਤੋਂ ਡੂੰਘੀ
ਦੱਸਦੀ ਏ ਤੈਨੂੰ ਵੇ
ਅੱਜ ਵੀ ਤੇਰੀ ਯਾਦ ਸੋਹਣਿਆ
ਆਉਂਦੀ ਏ ਮੈਨੂੰ ਵੇ
ਅੱਜ ਵੀ ਤੇਰੀ ਯਾਦ ਸੋਹਣਿਆ
ਆਉਂਦੀ ਏ ਮੈਨੂੰ ਵੇ
ਅੱਖਾਂ ਵਿੱਚ ਤਸਵੀਰ ਤੇਰੀ ਵੇ
ਖੇਡੇ ਲੈਕੇ ਹੀਰ ਤੇਰੀ ਵੇ
ਪਾਣੀ ਤੇ ਲੀਕਾਂ ਵਜੀਆਂ
ਦਿਸੀਆਂ ਦੱਸ ਕਿਹਨੂੰ ਵੇ
ਪਾਣੀ ਤੇ ਲੀਕਾਂ ਵਜੀਆਂ
ਦਿਸੀਆਂ ਦੱਸ ਕਿਹਨੂੰ ਵੇ
ਪੱਤਿਆਂ ਤੇ ਲਿਖ ਸਿਰਨਾਵੇਂ
ਤੇਰੇ ਵਾਲ ਘਾਲਦੇ ਆ
ਗੁੱਸਾ ਗਿਲਾ ਛੱਡ ਦਈ ਦਾ
ਵਾਪਸ ਮੁੜ ਚੱਲਦੇ ਆ
ਪੱਤਿਆਂ ਤੇ ਲਿਖ ਸਿਰਨਾਵੇਂ
ਤੇਰੇ ਵਾਲ ਘਾਲਦੇ ਆ
ਗੁੱਸਾ ਗਿਲਾ ਛੱਡ ਦਈ ਦਾ
ਵਾਪਸ ਮੁੜ ਚੱਲਦੇ ਆ
ਹੀਰੇ ਤੋਂ ਕੱਚ ਹੋ ਗਏ
ਸਮਝੀ ਜਜ਼ਬਾਤਾਂ ਨੂੰ
ਰੋਂਦੀ ਏ ਅੱਖ ਮਰਜਾਣੀ
ਪਾਉਂਦੀ ਏ ਬਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਦਿੱਤੇ ਸਾਡੇ ਫੁੱਲ ਵੀ ਲੱਗਦਾ
ਮੁਰਝਾ ਗਏ ਹੋਣੇ ਆ
ਅਲ੍ਹੜਾਂ ਨਾਲ ਯਾਰੀ ਸੱਜਣਾ
ਉਮਰਾਂ ਦੇ ਰੋਨੇ ਆਂ
ਦਿੱਤੇ ਸਾਡੇ ਫੁੱਲ ਵੀ ਲੱਗਦਾ
ਮੁਰਝਾ ਗਏ ਹੋਣੇ ਆ
ਅਲ੍ਹੜਾਂ ਨਾਲ ਯਾਰੀ ਸੱਜਣਾ
ਉਮਰਾਂ ਦੇ ਰੋਨੇ ਆਂ
ਤਾਹੀ ਦਿਲ ਭਾਰਾ ਪੈਂਦਾ
ਵੇਖ ਬਰਾਤਾਂ ਨੂੰ
ਰੋਂਦੀ ਏ ਅੱਖ ਮਰਜਾਣੀ
ਪਾਉਂਦੀ ਏ ਬਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
ਔਂਦਾ ਏ ਚੇਤਾ ਤੇਰਾ
ਜਾਗਾ ਮੈਂ ਰਾਤਾਂ ਨੂੰ
Written by: Desi Routz, Manwinder Maan, Mehar Burj, Sajjan Adeeb
instagramSharePathic_arrow_out􀆄 copy􀐅􀋲

Loading...