album cover
Kajla
4 019
Worldwide
Skladba Kajla vyšla 8. září 2022 Jassa Dhillon na albu Kajla - Single
album cover
Datum vydání8. září 2022
ŠtítekJassa Dhillon
Melodičnost
Akustičnost
Valence
Tanečnost
Energie
BPM90

Hudební video

Hudební video

Kredity

PERFORMING ARTISTS
prodGK
prodGK
Performer
Jassa Dhillon
Jassa Dhillon
Performer
Pavitar Lassoi
Pavitar Lassoi
Performer
COMPOSITION & LYRICS
Jassa Dhillon
Jassa Dhillon
Songwriter
Pavitar Lassoi
Pavitar Lassoi
Songwriter
PRODUCTION & ENGINEERING
prodGK
prodGK
Producer

Texty

[Verse 1]
ਕਜਲਾ ਜਾ ਪਾਕੇ
ਰੱਖਦੇ ਨੇ ਸ਼ੋਰ ਸਾਰੇ ਚੱਕਰਾਂ ਚ ਪਾਕੇ
[Verse 2]
ਹੋ ਕਜਲਾ ਜਾ ਪਾਕੇ
ਰੱਖਦੇ ਨੇ ਸ਼ੋਰ ਸਾਰੇ ਚੱਕਰਾਂ ਚ ਪਾਕੇ
ਸੱਬ ਤੋਂ ਲੁਕਾ ਕੇ
ਹੋ ਚੋਰੀ ਮੁਲਾਕਾਤ ਕਰਦੀ ਏ ਗੱਬਰੂ ਨੂੰ ਆਕੇ
[Verse 3]
ਹੋ ਪਤਲੋਂ ਨੂੰ ਰਾਸ ਆਈ ਹਵਾ ਸ਼ਹਿਰ ਦੀ
ਤੇ ਚੋਬਾਰਾਂ ਦੀ ਹਵਾ ਜੀ ਖਰਾਬ ਹੋ ਗਈ
ਹੋ ਗਿਆ ਨੀ ਗਿਆ ਨੀ ਮੁੰਡਾ ਗਿਆ ਕੰਮ ਤੋਂ
ਤੇਰੇ ਜਿਹਦੇ ਨਾਲ ਗੱਲ ਬਾਤ ਹੋ ਗਈ
ਹੋ ਤੇਰੇ ਠੀਕ ਨਾ ਇਰਾਦੇ
ਹੌਲੀ ਹੌਲੀ ਹੋਈ ਜਾਂਦੇ ਚਰਚੇ ਨੇ ਜਾਂਦੇ
[Verse 4]
ਓਹ ਕਜਲਾ ਜਾ ਪਾਕੇ
ਰੱਖਦੇ ਨੇ ਸ਼ੋਰ ਸਾਰੇ ਚੱਕਰਾਂ ਚ ਪਾਕੇ
ਸੱਬ ਤੋਂ ਲੁਕਾ ਕੇ
ਹੋ ਚੋਰੀ ਮੁਲਾਕਾਤ ਕਰਦੀ ਏ ਗੱਬਰੂ ਨੂੰ ਆਕੇ
[Verse 5]
ਹੋ ਤੇਰਾ ਸ਼ੈਰੀਡਨ ਸਿੱਕਾ ਬਿੱਲੋ
ਅੱਖ ਮੋਟੀ ਨੱਕ ਤਿੱਖਾ ਬਿੱਲੋ
ਕਾਪੀ ਕਰਦਾ ਨੀ ਵੌਕ ਮੇਰੀ
ਬ੍ਰੋ ਤੇਰਾ ਨਿੱਕਾ ਬਿੱਲੋ
ਡ੍ਰੈਸਿੰਗ ਬਲੈਕ ਮੇਰੀ
ਤੇਰੇ ਅੰਕਲ ਨਾਲ ਠੱਗਾ ਬਿੱਲੋ
ਲਾਕੇ ਅੱਖਾਂ ਦੇ ਪਰਾਡਾ ਬਿੱਲੋ
ਨੀ ਤੂੰ ਘੁੰਮਦੀ ਵਸਾਗਾ ਬਿੱਲੋ
ਤੇਰੇ ਸ਼ਹਿਰ ਦਿਆ ਬੋਰਨ ਆ
ਚ ਕ੍ਰੇਜ਼ ਚੱਲੇ ਸਾਡਾ ਬਿੱਲੋ
ਤੇਰੇ ਸ਼ਹਿਰ ਦਿਆ ਬੋਰਨ ਆ
ਕ੍ਰੇਜ਼ ਚੱਲੇ ਸਾਡਾ ਬਿੱਲੋ
[Verse 6]
ਹੋ ਦਫ਼ਾ ਲੱਗਜੂ ਗੀ ਤੀਨ ਸੌ ਦੋ ਬੱਲੀਏ
ਐਂਵੇਂ ਮਾਰੇਗੀ ਬੇਗਾਨਾ ਪੁੱਤ ਕਿਓਂ ਬੱਲੀਏ
ਰੰਗ ਮੱਖਣੀ ਤੋਂ ਚਿੱਟਾ ਨਿਰ੍ਹਾ ਚਿੱਟੇ ਵਰਗਾ
ਲੋਕੀ ਜੱਟ ਨੂ ਵੀ ਕਹਿੰਦੀ ਜਾਣਦਾ ਓਹ ਬੱਲੀਏ
ਹੋ ਨੀ ਤੂੰ ਪੱਕੀ ਏ ਬੰਦੂਕ
ਨੀ ਤੂੰ ਕੱਚੀ ਏ ਮਲੂਕ
ਸਿੱਧੇ ਸੀਨੇ ਵਿੱਚ ਵੱਜੇ
ਕੋਲੋ ਲੰਘਦੀ ਏ ਸ਼ੂਕ
[Verse 7]
ਪਹਿਲਾ ਇਸ਼ਕ ਜਿਤਾਕੇ
ਵਿਚਾਰੇਆ ਨੂੰ ਰੱਖਦੀ ਏ ਲਾਰੇਆ ਚ ਲਾਕੇ
[Verse 8]
ਹੋ ਕਜਲਾ ਜਾ ਪਾਕੇ
ਰੱਖਦੇ ਨੇ ਸ਼ੋਰ ਸਾਰੇ ਚੱਕਰਾਂ ਚ ਪਾਕੇ
ਸੱਬ ਤੋਂ ਲੁਕਾ ਕੇ
ਹੋ ਚੋਰੀ ਮੁਲਾਕਾਤ ਕਰਦੀ ਏ ਗੱਬਰੂ ਨੂੰ ਆਕੇ
[Verse 9]
ਕਹਿੰਦੇ ਤੇਰੇ ਲੱਕ ਤੇ ਲਗੌਰ ਮਾਰਦੀ
ਵੇਹਲੀ ਮੈਂ ਤੋਂ ਰਾਈਫਲਾਂ ਦੇ ਨਾਮ ਪੁੱਛਦੇ
ਫਿਰ ਭਾਵੇਂ ਖੱਲੀ ਪਈ ਰਵੇ ਸਾਈਡ ਤੇ
ਬੈਠਣ ਲੱਗਿਆ ਮੇਰੀ ਹਾਂ ਪੁੱਛਦੇ
ਵਾਰਦਾਤ ਹੁੰਦੀ ਕੋਈ ਟੋਰੋਂਟੋ ਸਾਈਡ ਤੇ
ਲੱਗ ਜਾਂਦੀ ਮਿਤਰਾਂ ਦੇ ਜ਼ੁੰਮੇ ਮਿੱਠੀਏ
ਜੇਹੜੇ ਕਾਲੀ ਜੀਪ ਨੂੰ ਤੂੰ ਫਾਲੋ ਕਰਦੀ
ਜੱਸਾ ਨਾਲ ਲੱਸੋਈ ਵਾਲਾ ਘੁੰਮੇ ਮਿੱਠੀਏ
ਜੇਹੜੇ ਕਾਲੀ ਜੀਪ ਨੂੰ ਤੂੰ ਫਾਲੋ ਕਰਦੀ
ਜੱਸਾ ਨਾਲ ਲੱਸੋਈ ਵਾਲਾ ਘੁੰਮੇ ਮਿੱਠੀਏ
ਜਾਨ ਛੱਡਕੇ ਪੰਜਾਬ ਤੋਂ
ਨੀ ਦੇਖੀ ਆਯੋ ਮਿਸਿਸਾਗਾ ਬਿੱਲੋ
[Verse 10]
ਲਾਕੇ ਅੱਖਾਂ ਦੇ ਪਰਾਡਾ ਬਿੱਲੋ
ਨੀ ਤੂੰ ਘੁੰਮਦੀ ਵਸਾਗਾ ਬਿੱਲੋ
ਤੇਰੇ ਸ਼ਹਿਰ ਦਿਆ ਬੋਰਨ ਆ
ਚ ਕ੍ਰੇਜ਼ ਚੱਲੇ ਸਾਡਾ ਬਿੱਲੋ
[Verse 11]
ਹੋ ਕਜਲਾ ਜਾ ਪਾਕੇ
ਰੱਖਦੇ ਨੇ ਸ਼ੋਰ ਸਾਰੇ ਚੱਕਰਾਂ ਚ ਪਾਕੇ
ਸੱਬ ਤੋਂ ਲੁਕਾ ਕੇ
ਹੋ ਚੋਰੀ ਮੁਲਾਕਾਤ ਕਰਦੀ ਏ ਗੱਬਰੂ ਨੂੰ ਆਕੇ
Written by: Jassa Dhillon, Pavitar Lassoi
instagramSharePathic_arrow_out􀆄 copy􀐅􀋲

Loading...