album cover
KILLAH
album cover
Skladba KILLAH vyšla 8. března 2023 Sky Digital na albu RHYMEDY - EP
Vydáno8. března 2023
ŠtítekSky Digital
BPM65
Melodičnost
Akustičnost
Valence
Tanečnost
Energie

Texty

ਖੂਬੀਆਂ ਲੱਕ ਤੇ ਨਜ਼ਰਾਂ
ਟੱਕ ਕੇ ਹੋਇਆ ਬੇਸਬਰਾ
ਕਿੱਥੇ ਤੂੰ ਆਵੇ ਤੇ ਜਾਵੇ ਨੀ
ਸਾਰੀਆਂ ਰੱਖ ਦੇ ਖਬਰਾਂ
ਖੂਬੀਆਂ ਲੱਕ ਤੇ ਨਜ਼ਰਾਂ
ਟੱਕ ਕੇ ਹੋਇਆ ਬੇਸਬਰਾ
ਕਿੱਥੇ ਤੂੰ ਆਵੇ ਤੇ ਜਾਵੇ ਨੀ
ਸਾਰੀਆਂ ਰੱਖ ਦੇ ਖਬਰਾਂ
ਹੱਥ ਤੇਰੇ ਚੋਂ ਤਿਲਕਿਆ ਜੇਹੜਾ
ਬੈਠਾ ਮੁੜ ਪਛਤਾਵੇ ਨੀ
ਤਰਲੇ ਪਾਵੇ ਨੀ
ਤਰਲੇ ਪਾਵੇ ਨੀ
ਡ੍ਰਿਪ ਤੇਰੀ ਚ ਲੇਮ ਹੋਇਆ
ਨਾ ਬਾਹਰ ਜ਼ੋਨ ਚੋਂ ਆਵੇ ਨੀ
ਡੁੱਬਦਾ ਜਾਵੇ ਨੀ
ਬਾਹਰ ਨਾ ਆਵੇ ਨੀ
ਖੂਬੀਆਂ ਲੱਕ ਤੇ ਨਜ਼ਰਾਂ
ਟੱਕ ਕੇ ਹੋਇਆ ਬੇਸਬਰਾ
ਕਿੱਥੇ ਤੂੰ ਆਵੇ ਤੇ ਜਾਵੇ ਨੀ
ਸਾਰੀਆਂ ਰੱਖ ਦੇ ਖਬਰਾਂ
ਰਹਿੰਦੇ ਆ ਕਲੋਸ ਤੇਰੇ ਤਾਂ ਬੌਸ
ਭੋਰਾ ਨਾ ਦੂਰੀਆਂ ਤਕਦੇ ਰੋਜ਼
ਡੇਲੀ ਦੀ ਡੋਜ਼ ਤੂੰ ਸਾਨੂੰ ਆ ਲੱਗੀ ਤੂੰ
ਪਿੱਛੇ ਨਾ ਛੱਡੇ ਨੀ ਜਿਵੇਂ ਆ ਘੋਸ਼
ਵੱਸ ਚ ਨੀ ਹੋਇਆ ਬਾਹਰ
ਲਾਕੇ ਗੀਤ ਹੋਇਆ ਸਵਾਰ
ਕੰਬੋ ਆ ਸੇਮ ਨੀ ਯਾਰ ਤੇ ਯਾਰ
ਵੱਜੇ ਆ 4 ਤੇ ਨਿਕਲੇ ਬਾਹਰ
ਰਹਿੰਦੇ ਆ ਮਰਦੇ ਤੇਰੇ ਤੇ
ਆਉਂਦਾ ਪਿਆਰ ਏ ਤੇਰੇ ਤੇ
ਰਾਖਾ ਸਿਕਿਓਰ ਆ ਕਰਕੇ
ਹੱਕ ਜਤਾ ਤੂੰ ਮੇਰੇ ਤੇ
ਯਾ ਆਰ ਯਾ ਪਾਰ ਏ ਸਿਰ ਤੇ ਮਾਰ ਏ
ਕਾਮ ਨਾ ਆੜੇ ਕੋਈ ਸਾਡੇ ਵਿਚਾਲੇ
ਕਰਿਆ ਚੂਜ਼ ਏ ਅੱਗ ਦੇ ਮੂਵ
ਥੋੜ੍ਹੇ ਕੂ ਟਾਈਮ 'ਚ ਹੋਣਾ ਤੂੰ ਨਾਲ ਏ
ਖੋਰਾਂ ਪਲਾਨ ਤੇ ਕਾਰਾ ਅਚੀਵ
ਸਾਫ ਆ ਮੱਤ ਨਾ ਗੱਲ ਕੋਈ ਥੀ
ਮੈਂ ਸੌਰੀ ਜੀ ਕਹਿਲੂੰ ਤੂੰ ਕਹਿਲੀ ਪਲੀਜ਼
ਪਿਆਰ ਨਾ ਲੰਘਜੇ ਓਹਦੀ ਨੀ ਰੀਸ
ਰਾਈਟ ਆ ਮੇਰੀ ਲਈ ਲੈਫਟ ਚ ਤੇਰੀ
ਸੀਟ ਤੇ ਬੈਠੀ ਰਿਬਨ ਕੇ ਮੇਰੀ
ਕਹਿਕੇ ਇਲਮ ਨੇ ਗੱਲ ਨੀ ਫੇਰੀ
ਸਾਡੀ ਤੂੰ ਹੋਜਾ ਨੀ ਕਾਹਦੀ ਆ ਦੇਰੀ
ਨੀ ਤੇਰਿਆਂ ਕਰਦੇ ਕਦਰਾਂ
ਤੇਰਿਆਂ ਕਰਦੇ ਕਦਰਾਂ
ਖੂਬੀਆਂ ਲੱਕ ਤੇ ਨਜ਼ਰਾਂ
ਟੱਕ ਕੇ ਹੋਇਆ ਬੇਸਬਰਾ
ਕਿੱਥੇ ਤੂੰ ਆਵੇ ਤੇ ਜਾਵੇ ਨੀ
ਸਾਰੀਆਂ ਰੱਖ ਦੇ ਖਬਰਾਂ
ਖੂਬੀਆਂ ਲੱਕ ਤੇ ਨਜ਼ਰਾਂ
ਟੱਕ ਕੇ ਹੋਇਆ ਬੇਸਬਰਾ
Written by: Ilam, Yaari Ghuman

Loading...