Kredity

PERFORMING ARTISTS
Parmish Verma
Parmish Verma
Performer
COMPOSITION & LYRICS
Laddi Chahal
Laddi Chahal
Songwriter
PRODUCTION & ENGINEERING
Starboy X
Starboy X
Producer

Texty

ਉਹ ਦੇਖ ਰੱਖੀਆਂ G Wagon'an ਤੇ Fat Harley
ਕਦੇ ਨਵੇਂ-ਨਵੇਂ ਆਏ ਸੀ ਮੁਲ਼ਕ ਬਾਹਰਲੇ
ਕੱਢੇ ਔਖੇ-ਸੌਖੇ time, ਪਰ ਮੁੱਖ 'ਤੇ smile
ਓਹੀ ਫਿਰਦੇ Sydney, outfit ਦਾ style ਓਹੀ
ਅਸੀਂ ਘਰ basement'an ਆਲ਼ੇ, cash payment'an ਆਲ਼ੇ
੩੩ percent'an ਆਲ਼ੇ ਓਹੀ ਮੁੰਡੇ ਆਂ
Cab'an ਆਲ਼ੇ, job'an ਆਲ਼ੇ, ਠਾਠ ਓਹੀ ਰੋਹਬਾਂ ਆਲ਼ੇ
Hustler ਪੱਕੇ, ਸਮਝੀਂ ਨਾ ਗੁੰਡੇ ਆਂ
ਗ਼ੌਰ ਨਾਲ਼ ਦੇਖ, ਅਸੀਂ ਓਹੀ ਮੁੰਡੇ ਆਂ
ਗ਼ੌਰ ਨਾਲ਼ ਦੇਖ, ਅਸੀਂ ਓਹੀ ਮੁੰਡੇ ਆਂ
ਕੱਢੀ ਰੇਖ ਵਿੱਚ ਮੇਖ, ਹੱਥੀਂ ਲੇਖੇ ਆਪੇ ਲੇਖ
ਸਾਨੂੰ ਗ਼ੌਰ ਨਾਲ਼ ਦੇਖ, ਅਸੀਂ (ਓਹੀ ਮੁੰਡੇ ਆਂ)
(ਓਹੀ ਮੁੰਡੇ ਆਂ)
(ਓਹੀ ਮੁੰਡੇ ਆਂ)
ਓ, ਚੱਲੇ hardwork, ਨਾ ਪੁੱਤ luck ਚੱਲਦੇ
ਪਿੰਡ ਖੇਤੀ, ਐਥੇ ਆ truck ਚੱਲਦੇ
ਦੇਸੀਆਂ ਮੂਹਰੇ ਨਾ ਕੰਮ ਔਖੇ ਟਿੱਕਦੇ
ਦਿਨ-ਰਾਤ ਇੱਕੋ ਕਰੀ ਰੱਖ ਚੱਲਦੇ
ਓਹੀ accent, attitude, ਓਹੀ ਟੌਰ੍ਹ ਆ
ਕਰਦੇ ਮਖੌਲਾਂ ਸੀ ਜੋ, ਕੀਤੇ ਡੌਰ-ਭੌਰ ਆ
ਸਾਡੀ ਅੱਗ ਲੈਕੇ ਸਾਨੂੰ ਐਥੇ ਤਕ ਆ ਗਈ
ਛੋਟੇ, ਅੜੀ ਨਾ ਸਾਡੇ ਨਾ', ਅਸੀਂ ਸਿੰਘ ਖੁੰਡੇ ਆਂ
ਗ਼ੌਰ ਨਾਲ਼ ਦੇਖ, ਅਸੀਂ ਓਹੀ ਮੁੰਡੇ ਆਂ
ਗ਼ੌਰ ਨਾਲ਼ ਦੇਖ, ਅਸੀਂ ਓਹੀ ਮੁੰਡੇ ਆਂ
ਕੱਢੀ ਰੇਖ ਵਿੱਚ ਮੇਖ, ਹੱਥੀਂ ਲੇਖੇ ਆਪੇ ਲੇਖ
ਸਾਨੂੰ ਗ਼ੌਰ ਨਾਲ਼ ਦੇਖ, ਅਸੀਂ (ਓਹੀ ਮੁੰਡੇ ਆਂ)
ਓ, ਸ਼ੌਂਕੀ ਮਿਹਨਤਾਂ ਦੇ, ਔਖੇ ਪੈਂਡੇ ਟੱਪ ਆ ਗਏ
ਆਹ ਲੈ, bus'an ਤੋਂ Brabus'an ਦੇ ਤਕ ਆ ਗਏ
ਕੀਤੇ ਬੜੇ doubt ਜਿੰਨ੍ਹਾਂ ਉੱਤੇ, ਓਹੀ failure
ਗੱਭਰੂ ਤੂੰ ਦੇਖ ਪਾਉਂਦੇ ਧੱਕ ਆ ਗਏ
Gas ਕਦੇ rent'an ਆਲ਼ੇ, vise student'an ਆਲ਼ੇ
G-Star pant'an ਆਲ਼ੇ ਓਹੀ ਮੁੰਡੇ ਆਂ
ਸੀ ਸੁਪਨੇ star'an ਆਲ਼ੇ, waiter ਸੀ bar'an ਆਲ਼ੇ
ਜਿੱਤਾਂ ਆਲ਼ੇ, ਹਾਰਾਂ ਤੋਂ ਨਾ ਹੋਏ ਖੁੰਡੇ ਆਂ
ਓਹੀ cookery class'an ਆਲ਼ੇ, ਭੁੱਖੇ ਤੇ ਪਿਆਸਾਂ ਆਲ਼ੇ
ਜ਼ਿੰਦਗੀ 'ਚੋਂ pass, ਅੰਬਰਾਂ 'ਤੇ ਉੱਡੇ ਆਂ
ਗ਼ੌਰ ਨਾਲ਼ ਦੇਖ, ਅਸੀਂ ਓਹੀ ਮੁੰਡੇ ਆਂ
ਗ਼ੌਰ ਨਾਲ਼ ਦੇਖ, ਅਸੀਂ ਓਹੀ ਮੁੰਡੇ ਆਂ
ਕੱਢੀ ਰੇਖ ਵਿੱਚ ਮੇਖ, ਹੱਥੀਂ ਲੇਖੇ ਆਪੇ ਲੇਖ
ਸਾਨੂੰ ਗ਼ੌਰ ਨਾਲ਼ ਦੇਖ, ਅਸੀਂ (ਓਹੀ ਮੁੰਡੇ ਆਂ)
ਜਿੰਮੇਵਾਰੀ, ਭੁੱਖ ਤੇ ਦੂਰੀ ਵਾਲ਼ੇ, ਕਵਿਤਾ ਅਧੂਰੀ
Dedication ਵੀ ਪੂਰੀ ਆਲ਼ੇ ਓਹੀ ਮੁੰਡੇ ਆਂ
Written by: Laddi Chahal
instagramSharePathic_arrow_out

Loading...