Texty

ਆ ਗਿਆ ਨੀ, ਆ ਗਿਆ ਨੀ ਆ ਗਿਆ ਨੀ, ਆ ਗਿਆ ਨੀ ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ ਆ ਗਿਆ ਨੀ, ਆ ਗਿਆ ਨੀ ਆ ਗਿਆ ਨੀ, ਆ ਗਿਆ ਨੀ (Hey, Aden) ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ ਮੇਰੇ ਨਾਲ਼ ਦੀ ਵੱਸਦੀਆਂ ਸੁਖ ਨਾ ਮੇਰੇ ਨਾਲ਼ ਦੀ ਵੱਸਦੀਆਂ ਸੁਖ ਨਾ ਮੇਰਾ ਮਾਹੀ ਸੁਣੇ ਮੇਰੀ ਇੱਕ ਨਾ ਐਨੀ ਜਲਦੀ ਐ ਰੰਗ ਵਿਖਾ ਗਿਆ ਨੀ ਆ ਗਿਆ ਨੀ, ਆ ਗਿਆ ਨੀ ਆ ਗਿਆ ਨੀ, ਆ ਗਿਆ ਨੀ ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ (ਆ ਗਿਆ ਨੀ, ਆ ਗਿਆ ਨੀ) ਸਾਲ ਹੋ ਗਿਆ ਟੁੱਟੀ ਮੇਰੀ ਗਾਨੀ ਨੂੰ ਵਾਜਾਂ ਮਾਰੇਗਾ ਤੂੰ ਬਹਿ ਕੇ Jaani ਨੂੰ ਰਾਜਾ ਕਿਹੜੇ ਮੁਲਕ ਦਾ ਦੱਸਦੇ ਰਾਜਾ ਕਿਹੜੇ ਮੁਲਕ ਦਾ ਦੱਸਦੇ ਤੇਰੇ ਮੇਰੇ 'ਤੇ ਬਸ ਹੁਕਮ ਵੇ ਚੱਲਦੇ ਮੇਰੀ ਮਾਨ ਵੇ ਕਿੱਥੋਂ ਥਿਆ ਗਿਆ ਨੀ ਆ ਗਿਆ ਨੀ, ਆ ਗਿਆ ਨੀ ਆ ਗਿਆ ਨੀ, ਆ ਗਿਆ ਨੀ ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ (ਆ ਗਿਆ ਨੀ, ਆ ਗਿਆ ਨੀ)
Writer(s): Raja, Simran Choudhary Lyrics powered by www.musixmatch.com
instagramSharePathic_arrow_out