Nabízeno v

Kredity

PERFORMING ARTISTS
Ezu
Ezu
Performer
COMPOSITION & LYRICS
Ezu
Ezu
Composer
Karan Thabal
Karan Thabal
Lyrics
PRODUCTION & ENGINEERING
Ezu
Ezu
Producer

Texty

So step it up for me, why you steppin' all on me?
You the devil and the reason we in love
So then you push it all on me, get that lover boy from me
But you scream you ain't had enough
ਸੁਣ ਜਾ ਮੇਰੇ ਦਿਲ ਦੀਆਂ
ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ
ਤੇਰੀ ਨਜ਼ਰਾਂ 'ਚ, ਹਾਣੀਆ
ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ
ਸੁਣ ਜਾ, ਸੁਨ ਜਾ, ਸੁਣ ਜਾ
ਸੁਣ ਜਾ, ਸੁਣ ਜਾ, ਸੁਣ ਜਾ
ਐਨੇ ਸੋਹਣੇ ਤੇਰੇ ਲਾਰੇ, ਯਾਰਾ, ਸਾਂਭੀ ਰੱਖਾਂ ਸਾਰੇ, ਯਾਰਾ
ਮੈਂ ਪਾਣੀ ਤੇ ਵੇ ਤੂੰ ਕਿਨਾਰਾ, ਇੱਕ-ਦੂਜੇ ਕੋਲੋਂ ਲੱਗ ਹੋਈਏ ਵੀ ਕਿਵੇਂ?
ਖ਼ੁਦਾ ਵੀ ਗਵਾਹ ਹੋਇਆ, ਦਿਲ ਤੇਰੇ 'ਤੇ ਫ਼ਿਦਾ ਹੋਇਆ
ਤੂੰ ਜੀਣ ਦੀ ਵਜ੍ਹਾ ਹੋਇਆ, ਸਾਹ ਨਾਲ ਸਾਹ ਆ ਕੇ ਜੁੜਦੇ ਜਿਵੇਂ
So step it up for me, why you steppin' all on me?
You the devil and the reason we in love
So then you push it all on me, get that lover boy from me
But you scream you ain't had enough
So listen up, oh
Won't you stay by my side for a minute?
Girl, I'm just tryna give you love, love
Why you call my name when you down and out?
So ਸੁਣ ਜਾ ਮੇਰੇ ਦਿਲ ਦੀਆਂ
ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ
ਤੇਰੀ ਨਜ਼ਰਾਂ 'ਚ, ਹਾਣੀਆ
ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ
ਸੁਣ ਜਾ, ਸੁਨ ਜਾ, ਸੁਣ ਜਾ
ਸੁਣ ਜਾ, ਸੁਣ ਜਾ, ਸੁਣ ਜਾ
Yeah, lately we don't talk no more
But I know you been online 'til 4:00 a.m.
Tell your friends you ain't comin' home
Then you see me ride around the grove, say yeah
I feel like you're danger
The way you walked into the room and just stepped to me
Acting like we strangers
You know I'll never stop loving, 'til the death for me
So step it up for me, why you steppin' all on me?
You the devil and the reason we in love
So then you push it all on me, get that lover boy from me
But you scream you ain't had enough
ਸੁਣ ਜਾ ਮੇਰੇ ਦਿਲ ਦੀਆਂ
ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ
ਤੇਰੀ ਨਜ਼ਰਾਂ 'ਚ, ਹਾਣੀਆ
ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ
ਸੁਣ ਜਾ, ਸੁਨ ਜਾ, ਸੁਣ ਜਾ
ਸੁਣ ਜਾ, ਸੁਣ ਜਾ, ਸੁਣ ਜਾ
ਸੁਣ ਜਾ ਮੇਰੇ ਦਿਲ ਦੀਆਂ
ਜਾਣਦਾ ਐ ਤੂੰ, ਵੇ ਮੈਂ ਵੇਖਾਂ ਖੁਦ ਨੂੰ
ਤੇਰੀ ਨਜ਼ਰਾਂ 'ਚ, ਹਾਣੀਆ
ਲੇਖਾਂ 'ਚ ਲਿਖਾ ਲਿਆ ਤੈਨੂੰ ਕਹਿ ਕੇ ਰੱਬ ਨੂੰ
ਸੁਣ ਜਾ, ਸੁਨ ਜਾ, ਸੁਣ ਜਾ
ਸੁਣ ਜਾ, ਸੁਣ ਜਾ, ਸੁਣ ਜਾ
Written by: Ezu, Karan Thabal
instagramSharePathic_arrow_out