Hudební video

Hudební video

Kredity

PERFORMING ARTISTS
Romey Maan
Romey Maan
Performer
Sulfa
Sulfa
Performer
COMPOSITION & LYRICS
Romey Maan
Romey Maan
Songwriter

Texty

ਆ-ਜਾ
Sulfa
Romey Maan
ਦਿਲ ਦਾ nice ਜੱਟ
Alberta ਰਿਹਾਇਸ਼ ਤੇ Brampton ਗੇੜੀਆਂ
Surrey, Vancouver ਲਿਹਾਜਾਂ ਵੀ ਬਥੇਰੀਆਂ
Circle ਛੋਟਾ ਪਰ ਵੱਡੇ ਕਾਰੋਬਾਰ ਨੇ
Transpot'ਆਂ ਆਲ਼ੇ ਸਾਰੇ ਜੱਟ ਦੇ ਹੀ ਯਾਰ ਨੇ
ਮਾਸੀ ਆਲ਼ਾ ਛੋਰ LA ਕਰਦਾ ਏ ਐਸ਼ ਨੀ
ਚੜ੍ਹੇ ਮਹੀਨੇਂ ਪਿੰਡ ਭੇਜਦੇ ਆਂ ਖੁੱਲ੍ਹਾ cash ਨੀ
Palaza'ਇਆਂ ਤੇ ਜਾਨੇ ਆਂ, ਜਾਨੇਂ ਆਂ weekend ਨੀ
ਜੱਟਾਂ ਨੇ ਚਲਾਏ, ਜਿਹੜੇ ਚੱਲਦੇ trend ਨੀ
Jacket'ਆਂ ਤੇ hoodie'ਆਂ, black ਲੀੜੇ-ਲੱਤੇ ਨੀ
ਹੱਥ ਸਾਨੂੰ ਪਾਉਂਦਾ ਨਹੀਂ ਕੋਈ, ਚੱਲਦੇ ਆਂ ਤੱਤੇ ਨੀ
ਫੈਰ ਕੱਢਣ ਦੇ ਸ਼ੌਂਕੀ, ਰੌਂਦ ਵੀ ਆਂ ਫੂਕਦੇ
ਨਿਸ਼ਾਨੇ ਪੱਕੇ ਕੀਤੇ ਦਾਦੇ ਆਲ਼ੀ ਓਹ ਬੰਦੂਕ ਦੇ
ਚਾਂਦੀ ਦੀਆਂ ਡੱਬੀਆਂ ਤੇ ਨਾਗਣੀ ਆ ਜ਼ਹਿਰ ਨੀ
ਗੋਲ਼ੀ ਜਦੋਂ ਵੱਟ ਕੇ ਖ਼ਾਨੇ ਆਂ, ਕਰੇ ਕਹਿਰ ਨੀ
ਚੱਲੇ ਸਰਦਾਰੀ ਸਾਡੀ, ਚੱਲਣ ਸਿਫਾਰਸ਼ਾਂ
ਮਹਿਫ਼ਲਾਂ 'ਚ ਹਾਸਿਆਂ ਦੀਆਂ ਵੀ ਹੋਣ ਬਾਰਿਸ਼ਾਂ
(ਓਏ-ਓਏ, ਸਤਿ ਸ੍ਰੀ ਅਕਾਲ ਬਾਪੂ)
ਬਾਪੂ ਦਾ ਆਇਆ phone ਕਹਿੰਦਾ, "ਵਿਆਹ ਤੇਰਾ ਕਰਨਾ"
ਮੈਂ ਕਿਹਾ, "ਮਿੰਨਤ ਆਲ਼ੀ ਗੱਲ, ਥੋੜ੍ਹਾ ਖੜ੍ਹ ਨਾ"
ਐਥੇ ਤੇਰੇ ਪੁੱਤ ਉੱਤੇ ਲੱਟੂ Cali ਆਲ਼ੀਆਂ
ਬਾਪੂ ਕਹਿੰਦਾ, "ਪੁੱਤ ਗੱਲਾਂ ਮਾਰ ਨਾ ਤੂੰ ਬਾਹਲੀਆਂ"
ਹੱਸਕੇ ਜਿਹੇ ਡਰਦੇ ਨੇ phone ਮੈਂ ਵੀ ਕੱਟਤਾ
ਨਾਲ਼ਦਿਆਂ ਨੇ Islay ਦਾ ਡੱਟ ਫ਼ਿਰ ਪੱਟਤਾ
ਆਪਾਂ ਤਾਂ ਨਹੀਂ ਪੀਂਦੇ, ਬੱਸ ਸ਼ੁਗਲ ਜਿਹਾ ਕਰਦੇ
Drum ਸਾਡੇ ਆਲ਼ੇ ਸਾਰੇ ਮੋਟੇ ਪੈੱਗ ਭਰਦੇ
'Yaar Anmulle' ਲਾ ਕੇ ਭੰਗੜਾ ਜਿਹਾ ਪਾਉਣੇ ਆਂ
ਯਾਰਾਂ ਨਾਲ਼ ਖੜ੍ਹਦੇ ਆਂ, ਯਾਰਾਂ ਲਈ ਜਿਓਣੇ ਆਂ
ਦਿਲ ਦਾ nice ਜੱਟ, ਜੱਟ Romey Maan ਨੀ
ਮਾਲਵਾ belt ਆਲ਼ੇ ਸਾਰੇ ਜੱਟ ਸਾਨ੍ਹ ਨੀ
(ਮਾਲਵਾ belt ਆਲ਼ੇ-ਆਲ਼ੇ-ਆਲ਼ੇ, ਸਾਰੇ ਜੱਟ ਸਾਨ੍ਹ ਨੀ)
Written by: Romey Maan
instagramSharePathic_arrow_out

Loading...