Kredity
PERFORMING ARTISTS
Arjan Dhillon
Performer
COMPOSITION & LYRICS
Arjan Dhillon
Songwriter
MXRCI
Arranger
PRODUCTION & ENGINEERING
MXRCI
Producer
Texty
Hehe he
Ae hoo oo, O
Aa aa
Hehe he
Ae
Mxrci!
Hoo oo, O
ਹੋ, ਖ਼ਾਲ, ਕੱਸੀ, ਟੋਭਿਆਂ ਤੋਂ lake'ਆਂ ਤੱਕ ਆਏ ਆ ਨੀ
ਖਾਂਦੇ ਸੀ ਗੇ ਮਿੱਸੀਆਂ, steak'ਆਂ ਤੱਕ ਆਏ ਆਂ ਨੀ
ਬਾਈ-ਬਾਈ ਹੁੰਦੀ ਸੀ, bro'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ
(ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ)
(ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ)
(ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ)
ਹਾਏ, ਚੋਟੀਆਂ 'ਤੇ ਖੜ੍ਹੇ ਜੋ ਸੋਹਾਗਿਆਂ 'ਤੇ ਮਾਣ ਨਹੀਂ
ਹਾਏ, ਪਾਇਆ ਪਿਆ ਖੱਦਾ, ਬਿੱਲੋ ਤੂੰ ਵੀ ਜਾਣੋ-ਜਾਣ ਨੀ
Farmtrac ਤੋਂ ਟਰਾਲਿਆਂ ਦੇ ਤੱਕ ਨੀ
ਗੱਲਾਂ ਹੋਣ ਜੀ ਕੌਣ, ਰਸਾਲਿਆਂ ਦੇ ਤੱਕ ਨੀ
ਕੀ ਹੋਲੇਗੀ hello ਹੀਣ, ਦੇਖੀਂ ਫ਼ਿਰਦੇ ਸ਼ੌਕੀਨ
ਕੀ ਹੋਲੇਗੀ hello ਹੀਣ, ਦੇਖੀਂ ਫ਼ਿਰਦੇ ਸ਼ੌਕੀਨ
ਮਹਿਫ਼ਲਾਂ ਚ ਗਾਉਂਦੇ ਸੀਗੇ, show'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
(ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ)
(ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ)
ਹੋ, "ਪਿੱਛੇ ਹੱਟ ਪਿੱਛੇ ਹੱਟ", ਰਹਿਣ ਸਦਾ ਕਹਿੰਦੇ ਆ
ਹਾਏ, ਮਹਿੰਗੇ ਗੱਡਖਾਨੇ ਥੱਲ੍ਹੇ, ਉੱਤੋਂ ਛੱਤਾਂ ਲਹਿੰਦੀਆਂ
ਹਿੱਕਾਂ ਤੇ ਅਮੀਰੀਆਂ, ਬਡੇਗਿਆਂ 'ਚ ਪੈਰ
ਅੱਧਾ ਮੁੱਲ ਲੈ ਲਿਆ, ਬੇਗਾਨਾਂ ਸੀਗਾ ਸ਼ਹਿਰ
ਹੋ, ਰਿਹਾ ਹੀ ਨਹੀਂ gap, ਗੀਤ, ਗਾਣੇ ਤੇ ਕੀ rap!
ਹੋ, ਰਿਹਾ ਹੀ ਨਹੀਂ gap, ਗੀਤ, ਗਾਣੇ ਤੇ ਕੀ rap!
ਹੋ, ਕਦੇ Ramlah ਤੇ ਕਦੇ Fat Joe'ਆਂ ਵਿੱਚ ਫਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਹਾਏ ਨੀ ਫ਼ਿਰਦੇ ਆਂ
ਹੋ, ਸ਼ਿਕਵੇ ਨਹੀਂ ਕੀਤੇ, ਸਦਾ ਸ਼ੁਕਰ ਮਨਾਏ ਆ
ਹਾਏ, ਮਿੰਨਤ ਨਹੀਂ ਕੀਤੀ, ਮੁਹਰੇ ਮਿਹਨਤਾਂ ਨਾ' ਆਏ ਆਂ
ਕਦੇ Icehockey ਬਿੱਲੋ, ਕਦੇ homerun
ਕੌਂਡੀ ਛੱਡੀ ਨਹੀਂ, ਹਾਏ ਮਾਰਦੇ garage'ਆਂ ਵਿੱਚ ਡੰਡ
ਸਾਰੀ ਦੁਨੀਆਂ 'ਚ ਦੌੜ ਪਰ ਸਾਹਾਂ 'ਚ ਬਦੌੜ
ਦੁਨੀਆਂ 'ਚ ਦੌੜ ਪਰ ਸਾਹਾਂ 'ਚ ਬਦੌੜ
ਹੋ, ਟੁੱਟੀ ਕਿਸ਼ਤ ਸੀ, cashflow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ
ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ
Written by: Arjan Dhillon