album cover
Peg
31
Pop
Skladba Peg vyšla 29. června 2023 Panj-aab Records na albu Saroor
album cover
AlbumSaroor
Datum vydání29. června 2023
ŠtítekPanj-aab Records
Melodičnost
Akustičnost
Valence
Tanečnost
Energie
BPM87

Kredity

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Composer
MXRCI
MXRCI
Composer

Texty

Show Mxrci on it
ਹਾਏ, ਬੋਤਲ ਸੀ ਇੱਕ, ਜਣੇ ਚਾਰ ਹੁੰਦੇ ਸੀ
College 'ਚ ਪੀਂਦੇ, ਨਾਲ਼ ਯਾਰ ਹੁੰਦੇ ਸੀ
ਹੋ, degree ਦੇ ਪਿੱਛੋਂ ਪਿੰਡ ਆਉਣਾ ਪੈ ਗਿਆ
ਹਾਏ, ਪੈੱਗ ਨੂੰ ਕਿਸੇ ਨੂੰ ਨਾਲ਼ ਲਾਉਣਾ ਪੈ ਗਿਆ
ਹੋ, ਮਿੱਤਰਾਂ ਨੂੰ PR, ਬਿੱਲੋ, ਲੈ ਆਈ ਬਾਹਰ
ਲੈ ਆਈ ਬਾਹਰ ਮਿੱਤਰਾਂ ਨੂੰ PR
ਕੰਮੋਂ ਆ ਕੇ 'ਕੱਲ੍ਹੇ ਬਹਿ ਕੇ ਡੱਟ ਪੱਟਦੇ ਰਹੇ
ਨੀ ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ
ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ
(ਹਾਏ, ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ)
(ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ)
ਪੈਸੇ ਪਾ ਕੇ ਲਿਓਂਦੇ, ਹੁਣ ਥੋੜ ਕੋਈ ਨਾ
ਪਰ hostel ਪੀਤੀ ਆਲ਼ੀ ਲੋਰ ਕੋਈ ਨਾ
ਹੋ, ਨੀਂਦ ਸੌਖੀ ਆ ਜਊ, ਹੁਣ ਮਜਬੂਰ ਹੋ ਗਏ
ਉਹ ਨਾ ਹੁਣ, ਪਹਿਲੇ ਜੋ ਸੁਰੂਰ ਹੋ ਗਏ
ਹਾਏ, bonnet'ਆਂ ਦੇ ਬਾਹਰ ਹੁਣ ਲੱਭਦੇ ਨਹੀਂ ਯਾਰ
ਲੱਭਦੇ ਨਹੀਂ ਯਾਰ ਹੁਣ bonnet'ਆਂ ਦੇ ਬਾਹਰ
ਵੈਲ ਯਾਦ ਆਉਣ, ਯਾਰਾਂ ਨਾ' ਜੋ ਖੱਟਦੇ ਰਹੇ
ਨੀ ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ
ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ
(ਹਾਏ, ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ)
(ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ)
ਹੋ, ਟੱਪੀਆਂ ਕੀ, ਮੋੜ ਕੇ ਲਿਆਵਾਂ ਛੱਲਾਂ ਨੂੰ
ਮੱਲਾਂ ਨੂੰ ਘਿਓ, ਤੇ ਦਾਰੂ ਹੁੰਦੀ ਗੱਲਾਂ ਨੂੰ
ਹਾਏ, ਚੁੱਪ ਕੀਤੇ ਬੋਤਲ ਮੁਕਾ ਲੈਨੇ ਆਂ
ਆਪ ਕਹੀਏ, ਆਪ ਹੀ ਸੁਣਾ ਲੈਨੇ ਆਂ
ਹੋ, ਕਰਾ ਕੇ ਸਹੇਲੀ ਯਾਦ ਕੋਈ ਲਵੇ ਨਾ ਸਵਾਦ
ਲਵੇ ਨਾ ਸਵਾਦ, ਹਾਏ, ਕਰਾ ਕੇ ਸਹੇਲੀ ਯਾਦ
ਆਪ ਪੱਟੇ ਗਏ, ਜਿਹਨਾਂ ਨੂੰ ਨਾਲ਼ ਪੱਟਦੇ ਰਹੇ
ਨੀ ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ
ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ
(ਹਾਏ, ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ)
(ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ)
ਹਾਏ, ਸੋਫ਼ੀ ਜਿਹੇ ਵਿਆਹਵਾਂ 'ਚ ਵੀ ਗਾਹ ਪਾਉਂਦੇ ਸੀ
ਬਾਹਰ ਜਾ ਕੇ ਗੱਡੀਆਂ 'ਚੋਂ ਲਾਹ ਆਉਂਦੇ ਸੀ
ਹਾਏ, ਬੜੀ ਆ ਰੰਗੀਨ ਨੀ ਜਵਾਨੀ ਚੜ੍ਹਦੀ
ਲੰਘ ਜਾਵੇ ਨਾ ਸਵੇਰ ਦੀ flight ਅਰਗੀ
ਹੋ, ਚੇਤੇ Arjan ਰੱਖੇ, ਆਪਾਂ ਛੇਤੀ ਹੋਈਏ 'ਕੱਠੇ
ਛੇਤੀ ਹੋਈਏ 'ਕੱਠੇ, ਚੇਤੇ Arjan ਰੱਖੇ
ਹੋ, busy ਹੋ ਗਏ, ਗੱਲਾਂ ਜਿਹੜੀਆਂ ਤੋਂ ਬੱਚਦੇ ਰਹੇ
ਨੀ ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ
ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ
(ਹਾਏ, ਸਾਥ ਘੱਟਦੇ ਗਏ, ਪੈੱਗ ਵੱਧਦੇ ਗਏ)
(ਪੈੱਗ ਵੱਧਦੇ ਗਏ, ਤੇ ਸਾਥ ਘੱਟਦੇ ਗਏ)
Written by: Arjan Dhillon, MXRCI
instagramSharePathic_arrow_out􀆄 copy􀐅􀋲

Loading...