Hudební video

MTV Unplugged - Kamli | Dhoom:3 | Shilpa Rao | Javed Ali | Pritam | Full Song Audio
Sleduj MTV Unplugged - Kamli | Dhoom:3 | Shilpa Rao | Javed Ali | Pritam | Full Song Audio na YouTube

Nabízeno v

Kredity

PERFORMING ARTISTS
Javed Ali
Javed Ali
Performer
Pritam
Pritam
Performer
Shilpa Rao
Shilpa Rao
Performer
COMPOSITION & LYRICS
Pritam
Pritam
Composer
Amitabh Bhattacharya
Amitabh Bhattacharya
Lyrics

Texty

ਐਸੀ ਚੋਖੀ-ਚੋਖੀ ਗੱਲਾਂ ਕਰ ਗਿਆ, ਓਏ
ਐਸੀ ਚੋਖੀ-ਚੋਖੀ ਗੱਲਾਂ ਕਰ ਗਿਆ, ਓਏ
झील से जिया को दरिया कर गया, ओए
झील से जिया को दरिया कर गया, ओए
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਐਸੀ ਚੋਖੀ-ਚੋਖੀ ਗੱਲਾਂ ਕਰ ਗਿਆ, ਓਏ
ਐਸੀ ਚੋਖੀ-ਚੋਖੀ ਗੱਲਾਂ ਕਰ ਗਿਆ, ਓਏ
झील से जिया को दरिया कर गया, ओए
झील से जिया को दरिया कर गया, ओए
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
मैं तो पहन के साफ़ा केसरिया जुगनी-जोगन बन जाऊँ
ਸੁਰਮੇ ਦੇ ਕਾਲੇ ਜਾਦੂ ਸੇ ਕਹਿ ਦੇ ਤੋ ਜੋਗ ਭੁਲਾਊਂ
ਮੈਂ ਤੋ ਸਹਿਰ ਕੀ ਠੰਡੀ ਸ਼ਬਨਮ ਹਾਂ, ਗੁਲਸ਼ਨ ਕਾ ਇਤਰ ਚੁਰਾਊਂ
रुख़ बदलूँ तो सैलाब हूँ मैं, पर्वत भी चीर दिखाऊँ
मिट्टी के बुत में क्यूँ धड़कन भर गया, ओए?
मिट्टी के बुत में क्यूँ धड़कन भर गया, ओए?
झील से जिया को दरिया कर गया, ओए
झील से जिया को दरिया कर गया, ओए
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਓ, ਜਿੰਨੀਆਂ ਤਨ ਮੇਰੇ 'ਤੇ ਲੱਗੀਆਂ
ਤੇਰੇ ਇੱਕ ਲੱਗੇ ਤੇ ਤੂੰ ਜਾਣੇ
ਜਿੰਨੀਆਂ ਤਨ ਮੇਰੇ 'ਤੇ ਲੱਗੀਆਂ
ਤੇਰੇ ਇੱਕ ਲੱਗੇ ਤੇ ਤੂੰ ਜਾਣੇ
Ghulam Farid, ਦਿਲ ਓਥੇ ਦਈਏ
ਜਿੱਥੇ ਅਗਲਾ ਕਦਰ ਵੀ ਜਾਣੇ
ਐਸੀ ਚੋਖੀ-ਚੋਖੀ ਗੱਲਾਂ ਕਰ ਗਿਆ, ਓਏ
ਐਸੀ ਚੋਖੀ-ਚੋਖੀ ਗੱਲਾਂ ਕਰ ਗਿਆ, ਓਏ
झील से जिया को दरिया कर गया, ओए
झील से जिया को दरिया कर गया, ओए
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمی دانم?
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمی دانم
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ-ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ ਮੇਰੇ ਯਾਰ ਦੀ
Written by: Amitabh Bhattacharya, Pritam
instagramSharePathic_arrow_out