album cover
Don't Go
142
Pop
Skladba Don't Go vyšla 10. května 2024 Universal Music India Pvt. Ltd. (on behalf of JAI DHIR) na albu LOVER BOY - EP
album cover
Datum vydání10. května 2024
ŠtítekUniversal Music India Pvt. Ltd. (on behalf of JAI DHIR)
Melodičnost
Akustičnost
Valence
Tanečnost
Energie
BPM100

Kredity

PERFORMING ARTISTS
JAI DHIR
JAI DHIR
Vocals
Yoki
Yoki
Performer
COMPOSITION & LYRICS
JAI DHIR
JAI DHIR
Songwriter
PRODUCTION & ENGINEERING
JAI DHIR
JAI DHIR
Recording Engineer
Yoki
Yoki
Producer
Pix'L
Pix'L
Mixing Engineer
Pixl
Pixl
Mixing Engineer

Texty

[Verse 1]
ਕਰਕੇ ਦੂਰ ਮੈਨੂੰ
ਕੋਲੋ ਲੰਗਦੀ ਏ
ਕਰ ਮਜਬੂਰ ਮੈਨੂੰ
ਆਪ ਕਿਓਂ ਸੰਗਦੀ ਏ
ਏਹੀ ਤਾਂ ਗੱਲ ਤੇਰੀ ਜੋ
ਬਣਾਉਂਦੀ ਵੱਖ ਤੈਨੂੰ
ਦਿਲ ਮੇਰਾ ਮੰਗਦੀ ਏ
ਤੇ ਕ਼ਬੂਲ ਕਰਨ ਤੋਂ ਡਰਦੀ ਏ
[Verse 2]
ਪਲਕਾਂ ਦੇ ਬੂਹੇ ਤੂੰ ਖੋਲ੍ਹਦੇ
ਅਖੀਆਂ ਚ ਦਿੱਸ ਦੀਆਂ ਰਾਹਾਂ
ਸਾਹਾਂ ਦੀ ਦਿਸ਼ਾਵਾਂ ਨੂੰ ਮੋੜ ਕੇ
ਦਿਲ ਵਿੱਚ ਉਤਰ ਮੈਂ ਜਾਵਾਂ
[PreChorus]
ਕੱਦੇ ਕੱਦੇ ਲੱਗਦਾ ਏ ਤੂੰ ਸੱਚ ਏ ਯਾ ਮੈਂ ਸੁਪਨਾ ਵੇਖ ਰਿਹਾ
ਡਰ ਮੈਨੂੰ ਲੱਗਦਾ ਏ ਤੂੰ ਛੱਡ ਕੇ ਚਲੀ ਨਾ ਜਾਵੇ ਮੈਨੂੰ
[Chorus]
ਨਾ ਜਾ ਦੂਰ ਤੂੰ ਨਾ
ਨਾ ਜਾ ਦੂਰ ਤੂੰ ਨਾ
ਨਾ ਜਾ ਦੂਰ ਤੂੰ ਨਾ
ਨਾ ਜਾ ਦੂਰ ਤੂੰ ਨਾ
[Verse 3]
ਸੁਰਾਂ ਦੀ ਰਾਣੀ ਤੂੰ
ਮੈਂ ਤੇਰਾ ਸਾਜ਼ ਕੁੜੇ
ਦਿਲਾਂ ਤੇ ਰਾਜ ਕਰਨ
ਤੂੰ ਸਿਰ ਤੇ ਸੱਜਿਆ ਤਾਜ ਕੁੜੇ
ਜਿਸਮਾਨੀ ਖੇਡ ਨੀ
ਏ ਰੂਹਾਨੀ ਮੇਲ ਸਾਡਾ
ਤੂੰ ਦੇ ਇਕ ਮੌਕਾ
ਤੈਨੂੰ ਹੋਣਾ ਯਾਰ ਤੇ ਨਾਜ਼ ਕੁੜੇ
[Verse 4]
ਪਲਕਾਂ ਦੇ ਬੂਹੇ ਤੂੰ ਖੋਲ੍ਹਦੇ
ਅੱਖੀਆਂ ਚ ਦਿੱਸ ਦੀਆਂ ਰਾਹਾਂ
ਸਾਹਾਂ ਦੀ ਦਿਸ਼ਾਵਾਂ ਨੂੰ ਮੋੜ ਕੇ
ਦਿਲ ਵਿੱਚ ਉਤਰ ਮੈਂ ਜਾਵਾਂ
[PreChorus]
ਕੱਦੇ ਕੱਦੇ ਲੱਗਦਾ ਏ ਤੂੰ ਸੱਚ ਏ ਯਾ ਮੈਂ ਸੁਪਨਾ ਵੇਖ ਰਿਹਾ
ਡਰ ਮੈਨੂੰ ਲੱਗਦਾ ਏ ਤੂੰ ਛੱਡ ਕੇ ਚਲੀ ਨਾ ਜਾਵੇ ਮੈਨੂੰ
[Chorus]
ਨਾ ਜਾ ਦੂਰ ਤੂੰ ਨਾ
ਨਾ ਜਾ ਦੂਰ ਤੂੰ ਨਾ
ਨਾ ਜਾ ਦੂਰ ਤੂੰ ਨਾ
ਨਾ ਜਾ ਦੂਰ ਤੂੰ ਨਾ
Written by: JAI DHIR
instagramSharePathic_arrow_out􀆄 copy􀐅􀋲

Loading...