Kredity
PERFORMING ARTISTS
Guri
Vocals
Jass Manak
Vocals
COMPOSITION & LYRICS
Gabbar Sangrur
Songwriter
PRODUCTION & ENGINEERING
MixSingh
Producer
Texty
ਹੋ
ਹਰ ਕੋਈ king mafia queen ਆ
ਨਿੱਤ ਨਵਾਂ ਬਾਕਾ ਸ਼ਹਿਰ ਦਾ routine ਆ
ਹਰ ਕੋਈ king mafia queen ਆ
ਨਿੱਤ ਨਵਾਂ ਬਾਕਾ ਸ਼ਹਿਰ ਦਾ routine ਆ
ਓ ਬੋਲਦੇ ਆ ਘੱਟ ਬੋਲਦਿਆਂ ਗੋਲੀਆਂ
ਬੋਲਦੇ ਆ ਘੱਟ
ਹੋ, ਬੋਲਦੇ ਆ ਘੱਟ ਬੋਲਦਿਆਂ ਗੋਲੀਆਂ
ਬੱਚਾ ਬੱਚਾ mastermind ਹੋ ਗਿਆ
(ਬੱਚਾ ਬੱਚਾ mastermind ਹੋ ਗਿਆ)
ਓ, ਕਿਹੜੇ ਮੋੜ ਉੱਤੇ ਕਿਦੀ ਲਾਸ਼ ਲੱਭਣੀ
ਰਿਹਾ ਨਾ ਪੰਜਾਬ, gangland ਹੋ ਗਿਆ
ਹੋ, ਕਿਹੜੇ ਮੋੜ ਉੱਤੇ ਕਿਦੀ ਲਾਸ਼ ਲੱਭਣੀ
ਰਿਹਾ ਨਾ ਪੰਜਾਬ, gangland ਹੋ ਗਿਆ
(ਰਿਹਾ ਨਾ ਪੰਜਾਬ, gangland ਹੋ ਗਿਆ)
ਹੋ, ਸੁਬਾਹ ਜਿਹੜੇ ਹੱਥ ਨਾਲ ਹੱਥ ਸੀ ਮਿਲਾਯਾ
ਸ਼ਾਮੀ ਉਹ ਬਾਂਹ ਕੋਈ ਵੱਡ ਗਿਆ ਸੀ
ਓ, ਨਹਿਰ ਵਾਲੇ ਮੋਢ ਉੱਤੇ ਖੂਨ ਨਾਲ ਭਿੱਜੀ
ਬੋਰੀ ਵਿੱਚ ਲਾਸ਼ ਪਾਕੇ ਸ਼ਡ ਗਿਆ ਸੀ
ਹੋ, ਸੁਬਾਹ ਜਿਹੜੇ ਹੱਥ ਨਾਲ ਹੱਥ ਸੀ ਮਿਲਾਯਾ
ਸ਼ਾਮੀ ਉਹ ਬਾਂਹ ਕੋਈ ਵੱਡ ਗਿਆ ਸੀ
ਓ, ਨਹਿਰ ਵਾਲੇ ਮੋਢ ਉੱਤੇ ਖੂਨ ਨਾਲ ਭਿੱਜੀ
ਬੋਰੀ ਵਿੱਚ ਲਾਸ਼ ਪਾਕੇ ਸ਼ਡ ਗਿਆ ਸੀ
ਓ, ਰੱਬਾ ਤੇਰੇ ਨਾਮ ਉੱਤੇ ਹੋਣ ਠੱਗੀਆਂ
ਰੱਬਾ ਤੇਰੇ ਨਾਮ ਉੱਤੇ
ਹੋ, ਰੱਬਾ ਤੇਰੇ ਨਾਮ ਉੱਤੇ ਹੋਣ ਠੱਗੀਆਂ
ਜੱਗ ਸਾਰਾ chicken refined ਹੋ ਗਿਆ
(ਜੱਗ ਸਾਰਾ chicken refined ਹੋ ਗਿਆ)
ਓ, ਕਿਹੜੇ ਮੋੜ ਉੱਤੇ ਕਿਦੀ ਲਾਸ਼ ਲੱਭਣੀ
ਰਿਹਾ ਨਾ ਪੰਜਾਬ, gangland ਹੋ ਗਿਆ
ਹੋ, ਕਿਹੜੇ ਮੋੜ ਉੱਤੇ ਕਿਦੀ ਲਾਸ਼ ਲੱਭਣੀ
ਰਿਹਾ ਨਾ ਪੰਜਾਬ, gangland ਹੋ ਗਿਆ
(ਰਿਹਾ ਨਾ ਪੰਜਾਬ, gangland ਹੋ ਗਿਆ)
ਓ, ਖੇਤੀ ਬਾਡੀ ਕੋਲੋਂ ਆ ਜਵਾਕ ਟੱਲ ਦੇ
ਹੋ, ਧਰਮਾਂ ਦੇ ਰੌਲੇ ਗੌਲੇ ਤੰਗ ਕਰਦੇ
ਓ, ਨਸ਼ੇ ਵਿੱਚ ਉੱਡ ਦੇ ਜਹਾਜ ਬਣਕੇ
ਹੋ, ਅਫੀਮ ਦੀ ਖੇਤੀ ਦੀ ਰਹਿੰਦੇ ਮੰਗ ਕਰਦੇ
ਓ, ਖੇਤੀ ਬਾਡੀ ਕੋਲੋਂ ਆ ਜਵਾਕ ਟੱਲ ਦੇ
ਹੋ, ਧਰਮਾਂ ਦੇ ਰੌਲੇ ਗੌਲੇ ਤੰਗ ਕਰਦੇ
ਓ, ਨਸ਼ੇ ਵਿੱਚ ਉੱਡ ਦੇ ਜਹਾਜ ਬਣਕੇ
ਹੋ, ਅਫੀਮ ਦੀ ਖੇਤੀ ਦੀ ਰਹਿੰਦੇ ਮੰਗ ਕਰਦੇ
ਓ, ਗੱਬਰਾਂ ਵੇ ਲੇਖਾਂ ਵਿੱਚ ਦਗੇਬਾਜ਼ੀਆਂ
ਗੱਬਰਾਂ ਵੇ ਲੇਖਾਂ ਵਿੱਚ
ਹੋ, ਗੱਬਰਾਂ ਵੇ ਲੇਖਾਂ ਵਿੱਚ ਦਗੇਬਾਜ਼ੀਆਂ
ਲਹਿਰੇ ਗਾਕੇ loose ਕਿਉਂ ਸਟੈਂਡ ਹੋ ਗਿਆ
ਓ, ਕਿਹੜੇ ਮੋੜ ਉੱਤੇ ਕਿਦੀ ਲਾਸ਼ ਲੱਭਣੀ
ਰਿਹਾ ਨਾ ਪੰਜਾਬ, gangland ਹੋ ਗਿਆ
ਹੋ, ਕਿਹੜੇ ਮੋੜ ਉੱਤੇ ਕਿਦੀ ਲਾਸ਼ ਲੱਭਣੀ
ਰਿਹਾ ਨਾ ਪੰਜਾਬ, gangland ਹੋ ਗਿਆ
(ਰਿਹਾ ਨਾ ਪੰਜਾਬ, gangland ਹੋ ਗਿਆ)
Written by: Gabbar Sangrur, Harmeet Singh