album cover
Swaah
12 995
Pop
Skladba Swaah vyšla 29. července 2019 GEET MP3 na albu Swaah - Single
album cover
Datum vydání29. července 2019
ŠtítekGEET MP3
Melodičnost
Akustičnost
Valence
Tanečnost
Energie
BPM82

Kredity

PERFORMING ARTISTS
Laji Surapuria
Laji Surapuria
Vocals
COMPOSITION & LYRICS
Laji Surapuria
Laji Surapuria
Songwriter
PRODUCTION & ENGINEERING
Shagur
Shagur
Producer

Texty

ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾ ਜਲਕੇ ਸਵਾਹ ਹੋ ਗਿਆ,
ਹੋ ਯਾਰਾਂ ਬੇਲੀਆਂ ਦੇ ਨਾਲ ਮਹਿਫਿਲਾਂ ਸਜਾਉਂਦਾ
ਸ਼ਾਮ ਨੂੰ ਗਰਾਊਂਡ ਵਿੱਚ ਗੇਮ ਸੀ ਓਹ ਲਾਉਂਦਾ,
ਕਾਹਦਾ ਪਿਆ ਆਸ਼ਿਕੀ ਦੀ ਲਾਈਨ ਵਿੱਚ ਬੀਬਾ
ਤੇਰੇ ਲਾਰਿਆਂ ਨਾ ਸੱਚੀ ਨੀ ਤਬਾਹ ਹੋ ਗਿਆ।
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾ ਜਲ ਕੇ ਸਵਾਹ ਹੋ ਗਿਆ .
ਨੀ ਨਵੀ ਨਵੀ ਹੋਈ ਤੇਰੇ ਨਾਲ ਗੱਲਬਾਤ
ਗੱਲ ਕਰਨੋ ਸੀ ਰਹਿੰਦਾ ਮੈਂ ਤਾਂ ਝਕਦਾ,
ਪੇ ਗਿਆ ਪਿਆਰ ਜਦੋ ਤੇਰੇ ਨਾਲ ਗੂੜ੍ਹਾ
ਤੈਨੂੰ ਸਾਹਾਂ ਨਾਲੋ ਵਧਕੇ ਸੀ ਰੱਖਦਾ,
ਸਿੱਖ ਕੇ ਤੂੰ ਮੇਰੇ ਕੋਲੋਂ ਕਹਿਣ ਲੱਗ ਪਈ
ਅੱਜ ਮੇਰਾ ਵੀ ਤਾਂ ਐਡਾ ਵੱਡਾ ਨਾ ਹੋ ਗਿਆ.
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾ ਜਲ ਕੇ ਸਵਾਹ ਹੋ ਗਿਆ .
ਹੋ ਕਿਸੇ ਦੀ ਚੜਾਈ ਚੋਂ ਨੀ ਜਲਦਾ ਆ ਮੈਂ ਵੀ
ਕਿਓਂ ਕਿ ਦੇਣੇ ਵਾਲਾ ਹੁੰਦਾ ਓਹ ਰੱਬ ਨੀ,
ਟਾਈਮ ਚੱਲੇ ਇੰਨਾ ਮਾੜਾ ਦੱਸੀਏ ਕਿਸੇ ਨੂੰ
ਸਾਲਾ ਨਵਾਂ ਨਿੱਤ ਪਿਆ ਰਹਿੰਦਾ ਜੱਬ ਨੀ
ਐਸੀ ਪਈ ਵਕਤ ਦੀ ਚੋਟ ਮੈਨੂੰ ਬੀਬਾ
ਲਾਜੀ ਥੋੜ੍ਹਿਆ ਹੀ ਦਿਨਾਂ 'ਚ ਫ਼ਨਾਹ ਹੋ ਗਿਆ.
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾ ਜਲ ਕੇ ਸਵਾਹ ਹੋ ਗਿਆ .
Written by: Laji Surapuria
instagramSharePathic_arrow_out􀆄 copy􀐅􀋲

Loading...