album cover
Killin og
album cover
Skladba Killin og vyšla 14. října 2024 Sky Digital na albu Killin og - Single
Released14. října 2024
ŠtítekSky Digital
BPM
Melodičnost
Akustičnost
Valence
Tanečnost
Energie

Texty

Rxtro
ਹੋ, ਪਤਾ ਕੰਮ ਦਾ ਜੇ ਹੁੰਦਾ, ਮਾਤਾ ਕਿੱਥੋਂ ਪਿੰਡੋਂ ਆਉਣ ਦਿੰਦੀ
ਵੱਖਰੇ ਜਿਉਣਾ ਚਾਹੁੰਦੇ, ਦੁਨੀਆਂ ਨਾ ਜਿਉਣ ਦਿੰਦੀ
ਕਿਸਮਤ ਚੰਗੀ ਜ਼ਿਆਦਾ ਰੱਬ ਹੀ ਬਚਾਈ ਜਾਂਦਾ
ਪਿੱਠ ਉੱਤੇ ਵੱਜਾ, ਨਈਂ ਤੇ ਵਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ-
ਉਹ, ਠੱਗਾਂ ਦੇਆਂ ਠੱਗ ਐਥੇ, ਸੱਜਣਾ ਨੇ ਵੱਗ ਐਥੇ
ਤੁਰੇ ਫਿਰਦੇ ਆ ਦੱਲੇ, ਪੂਛਾਂ ਚੱਕ-ਚੱਕ ਐਥੇ
ਵੇਚ-ਵੇਚ ਖਾ ਜਾਂਦਾ ਆਂ, ਭੋਲਿਆਂ ਨੂੰ ਜੱਗ ਐਥੇ
ਲੋਕਾਂ ਵੱਲੋਂ ਕੀਤਾ ਜੋ ਵਪਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
(ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ)
(ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ)
(ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ)
(ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ)
Competition'an ਦੀ ਜਿਹੜੇ ਸੀ ਵਿਖਾਉਂਦੇ ਕਲਾਬਾਜ਼ੀਆਂ
ਖੰਭ ਵੱਢੇ ਗਿਰ ਜਾਂਦੇ, ਰੱਖ ਤੇ ਮੈਂ ਪੁੱਟ ਕੇ
ਜੰਮੇ ਸੀ ਮਾਵਾਂ ਨੇ, ਜੋ ਜਵਾਕ ਮੇਰੇ ਹਾਣ ਦੇ ਨੀ
ਮਾਰ ਦਿੱਤੇ ਦਾਈ ਨੇ ਸਾਰੇ ਹੀ ਗੱਲ਼ ਕੁੱਟ ਕੇ
ਸਿੱਖੇ jungle'an ਨੇ ਕਾਇਦੇ, militant'an ਵਾਂਗ ਜੀਣਾ
ਐਥੇ ਡਰਿਆਂ ਦਾ ਸਾਲ ਬਾਅਦ ਹੁੰਦਾ ਆ ਵਰਿਨਾ
ਅਜੇ ਬੈਠੇ ਆਂ ਹਲੀਮੇ, ਵਾਰ ਕਰਾਂਗੇ ਜ਼ਰੂਰ
ਨਵਾਂ ਚੜ੍ਹਿਆ ਜਿਨ੍ਹਾਂ ਨੂੰ ਗੱਲਾਂ ਲਾਉਣ ਦਾ ਫ਼ਿਤੂਰ
ਮਾਰ ਦੱਬਕੇ ਮੈਂ ਇਸੇ ਲਈ ਪੱਬਾਂ ਦੇ ਪਾਰ ਕਰੇ
ਹੁੰਦੇ ਲੋਕਾਂ ਮੂਹਰੇ ਕੌਡੇ ਤਾਂ ਜੁਗਾੜ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ-
ਹੋ, ਸੋਈਏ ਜੇ ਰਲਦੇ ਤਾਂ ਕੱਢ ਦਿੰਦੇ ਭੇਦ
ਸਾਨੂੰ ਜਣਾ-ਖਣਾ ਲੰਘਣਾ ਸੀ ਕਰ-ਕਰ ਚੇੜ
ਇਸੇ ਕਰਕੇ ਮੈਂ ਡੱਬ ਨਾ ਅਡਾਇਆਂ ਗਿੱਠ ਡੇਢ
ਸਾਨੂੰ ਚੱਲਣੋ ਹਟਾ ਦੇ ਕਿਸੇ ਵੱਸ ਦੀ ਨੀ ਖੇਡ
ਜੇ ਕਿੱਤੇ, ਸੋਹਣੀਏ, ਦਿਮਾਗਾਂ ਵੱਲੋਂ ਕੱਚੇ-ਕੁੱਲੇ ਹੁੰਦੇ
ਟੁੱਟ ਜਾਣਾ ਸੀ group, ਬੰਦੇ ਚਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
Written by: Roop Bhullar
instagramSharePathic_arrow_out􀆄 copy􀐅􀋲

Loading...