Kredity

PERFORMING ARTISTS
Kaur-B
Kaur-B
Performer
MNLTX
MNLTX
Performer
Sahil Nagi
Sahil Nagi
Performer
COMPOSITION & LYRICS
Sahil Nagi
Sahil Nagi
Songwriter

Texty

ਹਾਏ ਮੈਨੂੰ ਕੋਈ ਬੁਲਾਵੇ, ਆਵਾਜ਼ ਤੇਰੀ ਸੁਣਦੀ
ਵੇ ਮੈਂ ਖੁਲੀਆਂ ਅੱਖਾਂ ਨਾਲ ਖ਼ਵਾਬ ਤੇਰੇ ਬੁਣਦੀ
ਮੇਰੀ ਹਰ ਗੱਲ ਵਿਚ ਗੱਲ ਤੇਰੀ ਸੋਹਣਿਆ
ਖਾਲੀ ਪੰਨਿਆਂ 'ਤੇ ਤੇਰਾ ਨਾਮ ਖੁੰਦੀਂ
ਬੱਸ ਅੱਜ ਨਹੀਂ ਤਾਂ ਕੱਲ੍ਹ ਨਾਮ ਲਿਆ ਸਮਝੋ
ਜਿੰਨੇ ਤੱਕ ਲਿਆ ਮੈਨੂੰ, ਬੱਸ ਗਿਆ ਸਮਝੋ
ਜਿੰਨੇ ਤੱਕ ਲਿਆ ਜੱਟੀ ਨੂੰ, ਓਹ ਗਿਆ ਸਮਝੋ
ਓਹ ਫੇਰ ਮੁੜਦਾ ਨਹੀਂ, ਇਸ਼ਕ਼ 'ਚ ਪਿਆ, ਸੰਭਲੋ
ਜਿੰਨੇ ਤੱਕ ਲਿਆ ਮੈਨੂੰ, ਬੱਸ ਗਿਆ ਸਮਝੋ
ਜਿੰਨੇ ਤੱਕ ਲਿਆ ਜੱਟੀ ਨੂੰ, ਓਹ ਗਿਆ ਸਮਝੋ
ਹਾਏ, ਬੱਸ ਹੱਸ ਕੇ ਬੁਲਾ ਲੈ, ਬੱਸ ਰੀਝਾਂ ਨਾਲ ਵੇ
ਮੈਨੂੰ ਤੇਰੇ ਨਾਲ ਪਿਆਰ, ਨਾ ਕੋਈ ਚੀਜ਼ਾਂ ਨਾਲ ਵੇ
ਮੇਰੇ ਕੰਨਾਵਾਂ ਵਿੱਚ ਬੱਲੀਆਂ ਵੀ ਪਾ ਲੁੱਦੀਆਂ
ਮੈਂ ਜਦੋਂ ਜੁਲਫਾਂ ਹਟਾਈਆਂ, ਤੇ ਹਵਾਵਾਂ ਉੱਡੀਆਂ
ਓ ਅੱਖਾਂ ਬੰਦ ਕਰ, ਰੱਬ ਦਾ ਸੁਨੇਹਾ ਸਮਝ
ਜਿੰਨੇ ਤੱਕ ਲਿਆ ਮੈਨੂੰ, ਬੱਸ ਗਿਆ ਸਮਝੋ
ਜਿੰਨੇ ਤੱਕ ਲਿਆ ਜੱਟੀ ਨੂੰ, ਓਹ ਗਿਆ ਸਮਝੋ
ਓਹ ਫੇਰ ਮੁੜਦਾ ਨਹੀਂ, ਇਸ਼ਕ਼ 'ਚ ਪਿਆ, ਸੰਭਲੋ
ਜਿੰਨੇ ਤੱਕ ਲਿਆ ਮੈਨੂੰ, ਬੱਸ ਗਿਆ ਸਮਝੋ
ਜਿੰਨੇ ਤੱਕ ਲਿਆ ਜੱਟੀ ਨੂੰ, ਓਹ ਗਿਆ ਸਮਝੋ
ਵੇ ਚੁੰਨੀ ਸਿਰ 'ਤੇ, ਵੇ ਡੰਡਾ ਨਾਲ ਛਬਦੀ
ਵੇ ਮੈਂ ਸਾਰਾ ਦਿਨ ਨੈੱਟ ਉੱਤੇ ਸੂਟ ਲੱਭਦੀ
ਵੇ ਵੀਰ ਕਹੇ ਬਿਨਾਂ ਕਿਸੇ ਨਾਲ ਗੱਲ ਨਾ ਕਰਾਂ
Nagii ਪਰ ਤੈਨੂੰ ਹੋਰ ਨਜ਼ਾਰਿਆਂ ਨਾਲ ਤੱਕਦੀ
ਓ ਨਿੰਦਾਂ ਮੇਰੀਆਂ 'ਚ ਕਰਨਦੇਆ ਸਮਝੋ
ਜਿੰਨੇ ਤੱਕ ਲਿਆ ਮੈਨੂੰ, ਬੱਸ ਗਿਆ ਸਮਝੋ
ਜਿੰਨੇ ਤੱਕ ਲਿਆ ਜੱਟੀ ਨੂੰ, ਓਹ ਗਿਆ ਸਮਝੋ
ਓਹ ਫੇਰ ਮੁੜਦਾ ਨਹੀਂ, ਇਸ਼ਕ਼ 'ਚ ਪਿਆ, ਸੰਭਲੋ
ਜਿੰਨੇ ਤੱਕ ਲਿਆ ਮੈਨੂੰ, ਬੱਸ ਗਿਆ ਸਮਝੋ
ਜਿੰਨੇ ਤੱਕ ਲਿਆ ਜੱਟੀ ਨੂੰ, ਓਹ ਗਿਆ ਸਮਝੋ
Written by: Sahil Nagi
instagramSharePathic_arrow_out

Loading...