Kredity

PERFORMING ARTISTS
Daljeet Chahal
Daljeet Chahal
Performer
kv mohali
kv mohali
Performer
Kabal Saroopwali
Kabal Saroopwali
Performer
COMPOSITION & LYRICS
Kabal Saroopwali
Kabal Saroopwali
Songwriter
kv mohali
kv mohali
Arranger
PRODUCTION & ENGINEERING
Kabal Saroopwali
Kabal Saroopwali
Producer

Texty

ਹੋ ਜਦੋ ਪੀਂਦਾ ਮਹਿੰਗੀ ਪੀਂਦਾ, ਕਦੇ ਕਦੇ ਪੀਂਦਾ
ਪੁੱਛਿਆ ਨੀ ਤੂੰ ਵੀ, ਮੈਂ ਸਹਾਰੇ ਕਿਦੇ ਜਿੰਦਾ
ਹੋਰ ਕਿਦੇ ਉੱਤੇ, ਸੁੱਟ ਦੀ ਹੈ ਜ਼ੁਲਫ਼ਾਂ ਦੇ ਛੱਲੇ
ਸਾਡੀ ਹਿੱਕ ਦਾ ਹੁੰਦੀ ਸੀ ਬਾਲ ਨੀ
ਹੋ ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਹੋ ਲਗਦਾ ਹੈ, ਤੈਨੂੰ ਹੁਣ ਮੋਹ ਜੇਹਾ ਨੀ ਆਉਂਦਾ
ਪਹਿਲਾ ਵਾਂਗੂ ਨੀ, ਰਕਾਨੇ ਜੱਟ ਘੈਂਟ ਦਾ
ਹੋ ਤੇਰਾ ਵੀ ਨਾ, ਪਤਾ ਲੱਗਾ
ਬਦਲੀ ਤੂੰ ਐਦਾਂ, ਜਿਦਾਂ weather ਰਕਾਨੇ New Zealand ਦਾ
ਹੋ ਪੱਕੇ ਹਾਂ ਖਿਡਾਰੀ, ਅੱਸੀ ਜਾਣਕੇ ਜਿਤਾਈ
ਤੇਰੀ ਐਡੀ ਵੀ ਨਾ, ਖਰੀ ਨਾ ਚਾਲ ਸੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਹੋ ਤੇਰੀਆਂ ਰਕਾਨੇ, ਓਹਦਾ 2 ID'ਆ ਸੀ
ਸਾਨੂ ਦੋਹਾ ਉੱਤੋਂ ਕਰਗੀ block ਨੀ
ਕਿਸੇ time passcode ਭਰਕੇ ਰੰਧਾਵਾ
ਤੇਰੇ phone ਵਾਲਾ ਖੁੱਲ ਦਾ ਸੀ lock ਨੀ
ਉਹਦੋਂ ਫਿਰ ਪਿੱਛੋਂ ਪੈਗ ਭਰ ਭਰ ਮਾਰੇ
ਤੇਰੀ ਕਰਕੇ try call ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਹੋ backyard ਵਿੱਚ ਬਹਿਕੇ ਲੁੱਟੀ ਦੇ ਨਜ਼ਾਰੇ
ਭਾਵੇਂ ਮਿੱਤਰਾਂ ਦੀ P.R. ਆਗੀ ਆ
ਮਾਰਦੀ ਸਰੂਪਵਾਲੀ ਵਾਲੇ ਜੱਟ ਨੂੰ ਨੀ
ਜਿਹੜੀ ਮਾਪਿਆਂ ਦੀ ਪਰੀ ਸੱਟ ਲਾਗੀ ਆ
ਹੋ ਸੁੰਨੀਆਂ ਬਟਾਲੇ side ਵਾਲੇ ਜੱਟ ਜੁਗਾੜੀ
ਜਿਨ੍ਹਾਂ ਚੁੱਕਤਾ ਘੜੇ ਤੋਂ ਥਾਲ ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
ਤੈਨੂੰ ਚੇਤੇ ਕਰਿ ਦਾ ਬਦਾਮੀ ਰੰਗੀਏ
ਪੈਗ ਲਾਕੇ Avocado ਨਾਲ ਨੀ
Written by: Kabal Rattan Singh, Kabal Saroopwali, Kulvir Singh
instagramSharePathic_arrow_out

Loading...