Kredity
PERFORMING ARTISTS
Roop Bhullar
Performer
Mad Mix
Performer
COMPOSITION & LYRICS
Roop Bhullar
Songwriter
PRODUCTION & ENGINEERING
Mad Mix
Producer
Texty
Mad Mix
ਹੋ, ਪੀ ਕੇ ਨੇ ਸ਼ਰਾਬਾਂ ਜਿਹੜੇ ਰਾਤਾਂ ਨੂੰ ਨੇ ਸੌਂਦੇ
ਓਹੀ ਸਾਡੇ ਜੱਥੇਦਾਰਾਂ ਉੱਤੇ ਤੌਹਮਤਾਂ ਨੇ ਲਾਉਂਦੇ
ਸਾਨੂੰ ਸਾਡੇ ਮੁੱਦਿਆਂ ਤੋਂ ਇਹ ਨੇ ਰਹਿੰਦੇ ਭਟਕਾਉਂਦੇ
ਜਿਹਨਾਂ ਕੀਤੀ ਬੇਅਦਬੀ, ਉਹ ਹਾਲੇ ਤੱਕ ਜਿਉਂਦੇ
ਕੀ '84 ਵਿੱਚ ਹੋਇਆ, ਓਦੋਂ ਅੰਬਰ ਸੀ ਰੋਇਆ
ਰਲ਼ ਸਾਡੇ 'ਚ ਬੇਗਾਨੇ ਪਹਿਲਾਂ ਕੱਢ ਗਏ ਸੀ ਵੈਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ-
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ

(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)

ਹੋਈਏ ਸ਼ਸਤਰ ਧਾਰੀ, ਬਾਣੀ ਪੜ੍ਹੋ, ਸੁਣੋਂ ਵਾਰਾਂ
ਤੁਹਾਨੂੰ ਕੁੱਝ ਨਹੀਂ ਜੇ ਦੇਣਾ ਅੱਜ ਆਲ਼ੇ ਕਲਾਕਾਰਾਂ
ਨਾ ਹੋਣ ਪੈਦਾ ਯੋਧੇ, ਆਹੀ ਚਾਹੁਣ ਸਰਕਾਰਾਂ
ਕਿੱਦਾਂ ਹੋਂਦ ਆ ਬਚਾਉਣੀ, ਆਜੋ ਕਰੀਏ ਵਿਚਾਰਾਂ
(ਆਜੋ ਕਰੀਏ ਵਿਚਾਰਾਂ)
ਵੱਧ ਕੇ ਸੱਪਾਂ ਤੋਂ ਭਾਰੀ ਫ਼ਿਰਦੇ ਜੇ ਜ਼ਹਿਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ-
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ
(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)
ਕਰੀਏ Punjab ਦੀ ਜੇ ਗੱਲ, ਵੈਰੀ ਦਾ ਦਿਲ ਜਿਹਾ ਧੜਕੇ
ਸਾਡੀ ਹੀ ਪੱਗ ਇਹਨਾਂ ਦੀ ਅੱਖਾਂ ਦੇ ਵਿੱਚ ਕਿਉਂ ਰੜਕੇ?
ਬਾਜਾਂ ਵਾਲ਼ੇ ਨੇ ਸਾਜੀ, ਰਹਿੰਦੀ ਇਹ ਕੌਮ ਨਾ ਡਰਕੇ
ਛੱਡਾਂਗੇ ਫ਼ਿਰ ਜੈਕਾਰੇ ਵੈਰੀ ਦੀ ਹਿੱਕ 'ਤੇ ਚੜ੍ਹਕੇ
(ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ)
ਲੱਗੇ ਜਿਹੜਾ ਅੱਗੇ, ਓਹਦੇ ਖਿੱਚੀ ਦੇ ਨਹੀਂ ਪੈਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ-
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ
ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ
(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)
(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)
(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)
(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)
(ਪੱਗਾਂ ਵਾਲ਼ਿਆਂ ਦੇ ਸੋਭਦੇ ਨਾ ਪੱਗਾਂ ਨਾਲ਼ ਵੈਰ)
Written by: Roop Bhullar