Kredity
PERFORMING ARTISTS
Burrah
Vocals
Annural Khalid
Vocals
COMPOSITION & LYRICS
Burrah
Songwriter
Gurmeet Singh
Composer
Shehbaaz
Songwriter
Youngveer
Songwriter
PRODUCTION & ENGINEERING
Hanish Taneja
Mixing Engineer
Foeseal
Producer
Texty
[Verse 1]
ਕਿੱਥੇ ਮੇਰੀ ਮੁਮਤਾਜ਼ ਵੇ ਮੈਂ ਲੱਭਦਾ ਫ਼ਿਰਾਂ
ਕਿੱਥੇ ਮੇਰੀ ਮੁਮਤਾਜ਼ ਵੇ ਮੈਂ ਲੱਭਦਾ ਫਿਰਾਂ (ਲੱਭਦਾ ਫਿਰਾਂ)
ਜ਼ਿੰਦਗੀ ਮੇਰੇ ਨਾਲ ਤੂੰ ਚੱਲੀ ਏ ਕੈਸੀ ਚਾਲ ਤੂੰ
ਸੁੰਦੀ ਨੀ ਮੇਰੀ ਵਾਜ ਵੇ, ਮੈਂ ਲੱਭਦਾ ਫਿਰਾਂ
ਕਿੱਥੇ ਮੇਰੀ ਮੁਮਤਾਜ਼ ਵੇ ਮੈਂ ਲੱਭਦਾ ਫਿਰਾਂ (ਲੱਭਦਾ ਫਿਰਾਂ)
ਕਿੱਥੇ ਮੇਰੀ ਮੁਮਤਾਜ਼ ਵੇ ਮੈਂ ਲੱਭਦਾ ਫ਼ਿਰਾਂ
[Bridge]
(ਲੱਭਦਾ ਫਿਰਾਂ, ਲੱਭਦਾ ਫਿਰਾਂ)
[Verse 2]
ਕਰ ਦੇ ਇਕ ਅਹਿਸਾਨ ਤੂੰ, ਮੋੜ੍ਹ ਮੇਰੀ ਮੁਸਕਾਨ ਤੂੰ
ਮੇਰੇ ਲਈ ਅਣਜਾਣ ਹੋਈ, ਗੈਰਾਂ ਦੀ ਮਹਿਮਾਨ ਤੂੰ
ਲੱਭਣਾ ਨੀ ਦਿਲ ਵਾਲਾ ਕੋਈ, ਲੱਭ ਲੇ ਚਾਹੇ ਸਹਾਰਾ ਕੋਈ
ਟੁੱਟਿਆ ਤੇ ਨਾ ਡਿੱਗਿਆ ਜ਼ਮੀਨ ਤੇ, ਮੈਂ ਤਾਰਾ, ਕ਼ਿਸਮਤ ਮਾਰਾ ਕੋਈ
ਰੋਲ ਦਿੱਤਾ ਨਾਦਾਨ ਤੂੰ, ਕੀਤਾ ਕਿਉਂ ਅਪਮਾਨ ਤੂੰ
ਕਿੱਥੋਂ ਦਾ ਏ ਇਹ ਰਿਵਾਜ ਵੇ ਮੈਂ ਲੱਭਦਾ ਫਿਰਾਂ
[Chorus]
ਕਿੱਥੇ ਮੇਰੀ ਮੁਮਤਾਜ਼ ਵੇ ਮੈਂ ਲੱਭਦਾ ਫ਼ਿਰਾਂ
ਕਿੱਥੇ ਮੇਰੀ ਮੁਮਤਾਜ਼ ਵੇ ਮੈਂ ਲੱਭਦਾ ਫ਼ਿਰਾਂ
[Verse 3]
ਕੰਡੇ ਜਿਵੇਂ ਮਿਲਦੇ ਨਾ ਗੁਲਾਬਾਂ ਨੂੰ
ਰਾਵੀ ਵੀ ਨਾ ਮਿਲੀ ਏ ਚਨਾਬਾਂ ਨੂੰ
ਕਹਿੰਦੇ ਨੇ ਸੱਬ ਆਸ਼ਿਕਾਂ ਦੀ ਮਾੜੀਆਂ ਤਕ਼ਦੀਰਾਂ ਨੇ
ਹਾਰਿਆ ਏ ਇਸ਼ਕ ਮੇਰਾ, ਮਾਰਿਆ ਏ ਲਕੀਰਾਂ ਨੇ
ਪਰ ਖ਼ੁਦਾ ਮੇਰੇ ਨਾਲ ਤੂੰ ਚੱਲੀ ਏ ਐਸੀ ਚਾਲ ਕਿਉਂ
ਮੁੱਕਦੇ ਨਹੀਂ ਏ ਸਵਾਲ, ਖੁਦ ਨੂੰ ਮੈਂ ਲੱਭਦੀ ਫਿਰਾਂ
[Chorus]
ਗੁੰਮ ਗਈ ਮੁਮਤਾਜ਼, ਖੁਦ ਨੂੰ ਮੈਂ ਲੱਭਦੀ ਫਿਰਾਂ (ਲੱਭਦੀ ਫਿਰਾਂ)
ਗੁੰਮ ਗਈ ਮੁਮਤਾਜ਼, ਖੁਦ ਨੂੰ ਮੈਂ ਲੱਭਦੀ ਫਿਰਾਂ
[Refrain]
ਓਹ, ਆਹ
[Outro]
ਲੱਭਦਾ ਫ਼ਿਰਾਂ, ਮੈਂ ਲੱਭਦਾ ਫ਼ਿਰਾਂ, ਮੈਂ ਲੱਭਦਾ ਫ਼ਿਰਾਂ, ਓਹ-ਹੋ
ਲਬਦੀ ਫਿਰਾਂ, ਮੈਂ ਲਬਦੀ ਫਿਰਾਂ, ਮੈਂ ਲਬਦੀ ਫਿਰਾਂ
ਲੱਭਦਾ ਫ਼ਿਰਾਂ, ਮੈਂ ਲੱਭਦਾ ਫ਼ਿਰਾਂ, ਮੈਂ ਲੱਭਦਾ ਫ਼ਿਰਾਂ, ਓਹ-ਹੋ
ਲੱਭਦਾ ਫ਼ਿਰਾਂ, ਮੈਂ ਲੱਭਦਾ ਫ਼ਿਰਾਂ, ਮੈਂ ਲੱਭਦਾ ਫ਼ਿਰਾਂ
Written by: Burrah, Gurmeet Singh, Shehbaaz, Youngveer

