Hudební video
Hudební video
Kredity
PERFORMING ARTISTS
tricksingh
Vocals
Eyepatch
Performer
COMPOSITION & LYRICS
tricksingh
Songwriter
PRODUCTION & ENGINEERING
Eyepatch
Producer
Texty
ਜੇਹੜੇ ਸੀਨ ਵਿੱਚ ਖੇਡ ਦਾ ਏ ਤੂੰ ਓਹੀ ਸੀਨ ਅੱਸੀ ਰਨ ਕਰਦੇ
ਗੇੜੇ ਵੱਜਦੇ ਨੇ ਕੱਢੀਆਂ ਨੇ ਜੀਪਾਂ
ਏਥੇ ਵੈਲੀ ਸਾਰੇ ਫਨ ਕਰਦੇ
ਲੇਗ ਡੇਅ ਵੀ ਲਾਉਂਦੇ ਸ਼ਾਮ ਨੂੰ ਤੇ ਦਿਨੇ ਦੇਖੀਂ ਮੁੰਡੇ ਕਾਲੇ ਕੰਮ ਕਰਦੇ
ਘੁੰਮਦੀ ਮੁੰਡੀਰ ਜੀਵੇਂ ਕਾਫ਼ਲਾ ਤੇ ਲੋਕੀ ਦੂਰੋਂ ਦੇਖ ਸੜ ਦੇ
ਖਾਨਦਾਨੀ ਅੱਸੀ ਰੱਖੀਆਂ ਬੰਦੂਕਾਂ
ਪਰ ਅੱਸੀ ਕੱਦੇ ਫਾਲਤੂ ਦੇ ਫਾਇਰ ਨੀ ਚਲਾਏ
ਕਿੰਨਿਆਂ ਦਾ ਪਿਆਰ ਸੀ ਕਮਾਇਆ, ਅੱਸੀ ਅਕੜਾਂ ਚ ਫਾਲਤੂ ਦੇ ਵੈਰ ਨੀ ਬਣਾਏ
ਇੱਜ਼ਤ ਦਾ ਹੀ ਖਾਇਆ ਇੰਨੇ ਸਾਲ, ਅੱਸੀ ਦੂਜਿਆਂ ਦਾ ਲੈਕੇ ਕਦੇ ਨੋਟ ਨੀ ਕਮਾਏ
ਆਪਣੇ ਹੀ ਦਮ ਤੇ ਆ ਖੜੇ ਤੇ ਚੜਾਈ ਪਿੱਛੇ ਕਿਸੇ ਦੇ ਵੀ ਪੈਰ ਨੀ ਦਬਾਏ
ਹੱਥ ਡੇਨਾਲੀ ਦੇਖ ਸੂਟ ਅਰਮਾਨੀ ਦੇਖ
ਰੱਖੀ ਡੱਬੀ ਨਾਲ ਓਹ ਕਾਲੀ ਦੇਖ
ਨੋਟਾਂ ਦੀ ਟ੍ਰਾਲੀ ਦੇਖ
ਜਲਦੇ ਨੇ ਸਾਰੇ ਜੋ ਹੁਣ ਰਹਿੰਦੇ ਵੇਖ
ਹੀਟ ਤੂੰ ਗਰਮੀ ਸੇਕ
ਸਾਡੇ ਰੈਪਾਂ ਤੋਂ ਤਾਂ ਡਰਦੇ ਵੇਖ
ਚੜਾਈ ਤੋਂ ਸਾੜਦੇ ਵੇਖ
ਨਾਲ ਬੈਠੀ ਮੇਰੇ ਰਾਣੀ ਵੇਖ
ਬੀਮਰ ਕਾਲੀ ਵੇਖ
ਆਪਾਂ ਕਿੱਲੇ ਰੱਖੇ ਚਾਲੀ ਵੇਖ
ਕੋਠੀ ਪਾਲੀ ਵੇਖ
ਬਾਹਰ ਨਿਕਲੇ ਲਗਦੀ ਰੈਲੀ ਵੇਖ
ਮਨਿਸਟਰ ਆਉਂਦੇ ਦੇਖ
ਲਿੰਕ ਤਗੜੇ ਸਾਡੇ ਇਰਾਦੇ ਨੇਕ
ਸ਼ਹਿਰੀ ਦਿਲ ਤੋਂ ਠੇਠ
ਜਿੱਥੇ ਬੈਠੇ ਓਥੇ ਬਣਦਾ ਮਾਹੌਲ
ਕੱਦੀ ਖਾਂਦੇ ਸੂਸ਼ੀ ਕਦੇ ਬੰਦੇ ਆ ਚੌਲ
Fucker with flow yeah im coming for it all
Fucker with the flow yeah, ay
ਜੇਹੜੇ ਸੀਨ ਵਿੱਚ ਖੇਡ ਦਾ ਏ ਤੂੰ ਓਹੀ ਸੀਨ ਅੱਸੀ ਰਨ ਕਰਦੇ
ਗੇੜੇ ਵੱਜਦੇ ਨੇ ਕੱਢੀਆਂ ਨੇ ਜੀਪਾਂ
ਏਥੇ ਵੈਲੀ ਸਾਰੇ ਫਨ ਕਰਦੇ
ਲੇਗ ਡੇਅ ਵੀ ਲਾਉਂਦੇ ਸ਼ਾਮ ਨੂੰ ਤੇ ਦਿਨੇ ਦੇਖੀਂ ਮੁੰਡੇ ਕਾਲੇ ਕੰਮ ਕਰਦੇ
ਘੁੰਮਦੀ ਮੁੰਡੀਰ ਜੀਵੇਂ ਕਾਫਲਾ ਤੇ ਲੋਕੀ ਦੂਰੋਂ ਦੇਖ ਸੱਦ ਦੇ ਏ
ਐ, ਕਾਰਟੇਲ ਆਲੇ ਮੁੰਡੇ ਏਥੇ ਮੈਟਰ ਹੁੰਦੇ ਟਾਈਟ
ਗੱਭਣੇ ਦੇ ਆ ਸ਼ੇਡ ਥੱਲੇ ਕੁਰਤਾ ਪਾਇਆ ਵਾਈਟ
ਆਜੋ ਪਿੰਡ ਨਾਨਕੇ ਜੇ ਕਰਨੀ ਆ ਫਾਈਟ
ਖੂਨ ਦੇ ਨੇ ਰਿਸ਼ਤੇ ਯੇਹ ਵੀ ਡੋਂਟ ਟੇਕ ਇੱਟ ਲਾਈਟ
ਕਹਿੰਦੀ ਸੰਧੂ ਕਦੇ ਟਾਈਮ ਨਈਓ ਚੱਕਦਾ
ਮੈਰਿਡ ਤੋਂ ਦਾ ਗੇਮ ਸੋਹਣੀ ਕਿਵੇਂ ਤੈਨੂੰ ਟੱਕ ਲਾਂ
ਗੀਤਾਂ ਦੀ ਆ ਫੈਕਟਰੀ ਨਾ ਥੱਕਦਾਂ
ਦਿਲ ਵਿੱਚ ਬੱਸ ਮਾਪਿਆਂ ਨੂੰ ਹੈਗਾ ਰੱਖਦਾਂ
ਜੋ ਮੈਂ ਸਾਲ ਚ ਕੀਤਾ ਤੇਰੇ ਤੋਂ ਨੀ ਹੋਣਾ
ਨਾਰਾਂ ਦੇਖਣ ਮੈਨੂੰ ਕਲੱਬ ਵਿੱਚ ਕਹਿੰਦੇ ਮੁੰਡਾ ਇਹਨਾਂ ਸੋਹਣਾ
ਰੱਜਕੇ ਖਨਾ ਬੱਸ ਤੇ ਮੈਨੂੰ ਨਾ ਕੋਈ ਫੇਮ ਦਾ ਏ ਰੌਲਾ
ਪਿੰਡ ਲੈਕੇ ਜਾਊਂ ਇਕ ਦਿਨ ਪੈਸਿਆਂ ਦਾ ਟਰੌਲਾ ਦੇਖੀਂ
Knockout punch i got you falling
Why all of these labels keep calling
ਟਿੱਕ ਕੇ ਪਾਜੀ ਬੈਠੋ ਥੋੜਾ ਹੌਲੇ
Fucker with the flow i keep you stallin
I keep you stalling
Fucker with the flow i keep you stalling
ਭੁੱਲ ਤਾਂ ਨੀ ਗਏ?
Written by: tricksingh


