Kredity
PERFORMING ARTISTS
Khan Bhaini
Performer
COMPOSITION & LYRICS
Khan Bhaini
Songwriter
Texty
[Intro]
ਦੇਸੀ ਕ੍ਰਿਊ ਦੇਸੀ ਕ੍ਰਿਊ
ਦੇਸੀ ਕ੍ਰਿਊ ਦੇਸੀ ਕ੍ਰਿਊ
[Chorus]
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
[Verse 1]
ਨੀ ਮੁੰਡਾ ਰਾਤੀ ਗਿਣਦਾ ਤਾਰੇ
ਦਿਨੇ ਗਲੀ ਚ ਗੇੜੀਆਂ ਮਾਰੇ
ਜੱਟ ਜੀਤਾਂ ਦਾ ਸੀ ਸ਼ੌਂਕੀ
ਜੋ ਜਾਣ ਤੇਰੇ ਤੋਂ ਹਾਰੇ
[Chorus]
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
ਪੁੱਛ ਦਿਲ ਨੂੰ
[Verse 2]
ਹੋ ਭੋਲੇ ਭਾਲੇ ਜੱਟ ਤੇ
ਏਨਾ ਜ਼ੁਲਮ ਨਾ ਮੇਰੀ ਜਾਨ ਕਰੋ
ਹੁਸਨਾਂ ਦੇ ਮਾਲਿਕ ਹੋ ਸੱਜਣ
ਸਾਡੇ ਤੇ ਇਹਸਾਨ ਕਰੋ
[Verse 3]
ਹੋ ਦੁੱਕੀ ਤੀਕੀ ਦੂਰ ਰਹੂਗੀ
ਮਹਿੰਗੇ ਮੁੱਲ ਦੀ ਜੱਟੀ ਤੋਂ
ਥੋੜਾ ਜਾ ਤੁੱਸੀ ਦਿਲ ਦੇ ਨੇੜੇ
ਭੈਣੀ ਆਲਾ ਖਾਨ ਕਰੋ
[Verse 4]
ਜੱਟ ਦੁਨੀਆਂ ਤੋਂ ਨੀ ਡਰਦਾ
ਗੁੱਡੀ ਯੈੱਸ ਦੀ ਵੇਟ ਆ ਕਰਦਾ
ਨੀ ਫਿਰ ਦੇਖੀ ਤਕੂਆ ਵਰਦਾ
ਸੱਡਾ ਲੱਕ ਜੇ ਮੈਚ ਨੀ ਕਰਦਾ
ਤੇਰੇ ਤੋਂ ਕਾਹਦਾ ਪਰਦਾ
ਤੇਰੇ ਸ਼ਹਿਰ ਚ ਹੋਣਗੇ ਕਾਰੇ
[Chorus]
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
ਪੁੱਛ ਦਿਲ ਨੂੰ
[Verse 5]
ਹੋ ਸਿੱਰ ਤੋਂ ਲੰਘਿਆਂ ਪਾਣੀ ਬੱਲੀਏ
ਪੁੱਲਾਂ ਥੱਲੋਂ ਦੀ ਕਰਨਾ ਆਉਂਦਾ
ਮੋਢਿਆਂ ਉਤੋਂ ਥੁੱਕ ਜੇਈ ਕੋਈ
ਚੱਕ ਗੋਡਿਆਂ ਥੱਲੇ ਧਰਨਾ ਔਂਦਾ
[Verse 6]
ਹੋ ਸਾਨੂੰ ਮਰਨ ਵਾਲੇ ਮਰਗੇ
ਕੁੜੇ ਬਿਮਾਰੀ ਕੱਟੇ ਦੀ
ਪਰ ਜਿੱਥੇ ਜੱਟ ਦਾ ਦਿਲ ਮਿਲ ਜਾਵੇ
ਓਥੇ ਸਾਨੂੰ ਮਰਨਾ ਆਉਂਦਾ
[Verse 7]
ਨੀ ਤੂੰ ਆਉਂਦੇ ਜੇਹੜਾ ਆਉਂਦਾ
ਕੱਲਾ ਸਮਝੀ ਨਾ ਜੱਟ ਗਾਉਂਦਾ
ਨੀ ਬੱਸ ਲੜਨਾ ਨੀ ਮੈਂ ਚੌਂਦਾ
ਬੇਬੀ ਡੱਰ ਨਾ ਤੂੰ ਜੱਟ ਜਿਓਂਦਾ
ਨੀ ਬੱਸ ਥੱਪੜਾਂ ਨਾਲ ਸਮਝਾਉਂਦਾ
ਆਵੇਂ ਫਿਰੇ ਨੀ ਫੋਕੇ ਮਾਰੇ
[Chorus]
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
ਪੁਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾਂ ਮੁਟਿਆਰੇ
[Outro]
(ਪੁੱਛ ਦਿਲ ਨੂੰ ਮੇਰੇ ਬਾਰੇ)
ਇੱਕ ਵਾਰੀ ਤਾਂ ਮੁਟਿਆਰੇ
ਪੁਛ ਦਿਲ ਨੂੰ
Written by: Khan Bhaini

