Hudební video
Hudební video
Kredity
PERFORMING ARTISTS
Jasmine Sandlas
Performer
Badshah
Performer
Dr Zeus
Performer
COMPOSITION & LYRICS
Jasmine Sandlas
Songwriter
Badshah
Songwriter
Dr Zeus
Composer
Texty
ਲੈ ਜਾ ਮੈਨੂੰ ਕਿੱਤੇ ਕਿੱਤੇ
ਜਿੱਥੇ ਪਾਣੀਆਂ ਦੇ ਰੰਗ ਨੇ ਨੀਲੇ
ਜਿੱਥੇ ਪੱਥਰ ਤੇ ਆ ਚੱਲਾ ਵੱਜ ਦਿਆ ਨੇ
ਦੁਨੀਆ ਵਾਲੇ ਜ਼ਾਲਿਮ ਨੇ
ਆਪਾਂ ਇਕ ਦੁਨੀਆ ਲੱਭ ਲਈਏ
ਜਿੱਥੇ ਦੂਰ ਦੂਰ ਤਕ ਕੋਈ ਨਾ ਹੋਵੇ
ਪਿਆਰ ਆਵਾਰਾ ਪੰਛੀ ਇਹ
ਖੋਲੋ ਪਿੰਜਰਾ ਉੱਡ ਜਾਵੇ
ਪਿਆਰ ਆਵਾਰਾ ਪੰਛੀ ਇਹ
ਖੋਲੋ ਪਿੰਜਰਾ ਉੱਡ ਜਾਵੇ
ਖੁੱਲਮ ਖੁੱਲਾ ਪਿਆਰ ਕਰਨ ਦੀ
ਗਲਤੀ ਆਪਾਂ ਕੀਤੀ ਏ
ਸਮਾਜ ਨੂੰ ਏ ਗੱਲ ਰੱਸ ਹੀ ਨਾ ਆਈ
ਸਾਰੇ ਕਰਦੇ ਇਸ਼ਕ ਨੇ ਫਿੱਕਾ
ਆਪਾਂ ਕਿੱਤਾ ਗੁੱਡ ਨਾਲੋ ਮਿੱਠਾ
ਦੁਨੀਆ ਏ ਗੱਲ ਜਰ ਹੀ ਨਾ ਪਈ
ਪਿਆਰ ਆਵਾਰਾ ਪੰਛੀ ਇਹ
ਖੋਲੋ ਪਿੰਜਰਾ ਉੱਡ ਜਾਵੇ
ਇਸ਼ਕ ਦੇ ਹਿੱਸੇ ਦੋ ਕਰਕੇ
ਰਾਤੀ ਨੀਂਦ ਕਿਵੇਂ ਆਵੇ
ਦੁਨੀਆ ਵਾਲਿਓਂ ਗੱਲ ਸੁਣ ਲੋ
ਆਸ਼ਕ਼ਾਂ ਨੂੰ ਜੀ ਲੈਣ ਦੋ
ਇਸ਼ਕ ਦੀ ਕੀਤੀ ਕਦਰ ਨਹੀਂ
ਕਿਤਾਬਾਂ ਲਿਖ ਦੇ ਫਿਰਦੇ ਓ
ਇਹ ਇਸ਼ਕ ਨਹੀਂ ਆਸਾਨ ਹੈ ਮਾਨਾ
ਆਗ ਕਾ ਦਰਿਆ ਡੂਬ ਕੇ ਜਾਣਾ
ਸੱਬ ਕੇ ਬੱਸ ਕਾ ਯੇਹ ਨਹੀਂ ਹੈ ਨਿਭਾਣਾ
ਫਿਰ ਭੀ ਕਿਉਂ ਕਰਤਾ ਹੈ ਇਸ਼ਕ ਜ਼ਮਾਨਾ
ਏਹ ਬਾਜ਼ ਨਾ ਆਏ
ਇਹ ਓਹ ਮਰਜ਼ ਹੈ ਜਿਸਕਾ ਇਲਾਜ ਨਾ ਆਏ
ਇਸ਼ਕ ਇਸ਼ਕ ਕਰਤਾ ਹੈ ਜ਼ਮਾਨਾ ਪਰ
ਇਸ਼ਕ ਕਿਸੇ ਕੇ ਭੀ ਰਸ ਨਾ ਆਏ
ਇਹ ਬਾਤਾਂ ਹੈਂ ਕਿਤਾਬੀ ਜਜ਼ਬਾਤੀ
ਦੁਨੀਆ ਕਿ ਪਰਵਾਹ ਕੀਤੇ ਬਿਨਾ
ਜਿਸਨੇ ਇਸ਼ਕ ਕਿਆ ਉਸੇ ਦੁਨੀਆ ਨੇ ਸਜ਼ਾ ਦੀ
ਅੱਖਾਂ ਵਿੱਚ ਪਾਣੀ ਹੈ ਨਿਸ਼ਾਨੀ
ਦੀਵਾਨੋ ਕਿ ਯੇ ਦੁਨੀਆ ਕਭੀ ਭੀ ਨਹੀਂ ਮਾਨੀ
ਨਾ ਮਨੇਗੀ ਯੇ ਰਹੇਗੀ ਲਹੂ ਬਹਾਤੀ
ਇਸ਼ਕ ਕਰਨੇ ਵਾਲੋਂ ਹੋ ਕੱਚ ਸੇ ਪਾਣੀ
ਸੱਚੀ ਕਹਾਣੀ
ਇਤਿਹਾਸ ਵੀ ਸਾਨੂੰ ਦੱਸਦਾ ਏ
ਜੱਦ ਵੀ ਕੋਈ ਆਸ਼ਿਕ ਪਿਆਰ ਕਰੇ
ਓਹਦੇ ਜਾਣ ਤੋਂ ਬਾਅਦ ਹੀ ਕਿੱਸੇ ਬਣਦੇ ਨੇ
ਪਿਆਰ ਅੱਸੀ ਕਿੱਤਾ ਕਤਲ ਨਈ
ਖੋਰੇ ਕਿਹੜੇ ਜੁਰਮ ਦੀ ਸਜ਼ਾ ਮਿਲੀ
ਹੁਣ ਤੁਰ ਗਏ ਨੇ ਤੇ ਯਾਦ ਕਰਦੇ ਨੇ
ਪਿਆਰ ਆਵਾਰਾ ਪੰਛੀ ਇਹ
ਖੋਲੋ ਪਿੰਜਰਾ ਉੱਡ ਜਾਵੇ
ਖੁੱਲਮ ਖੁੱਲ੍ਹਾ ਪਿਆਰ ਕਰਨ ਦੀ
ਗਲਤੀ ਆਪਾਂ ਕੀਤੀ ਏ
ਸਮਾਜ ਨੂੰ ਏ ਗੱਲ ਰੱਸ ਹੀ ਨਾ ਆਈ
ਸਾਰੇ ਕਰਦੇ ਇਸ਼ਕ ਨੇ ਫਿੱਕਾ
ਆਪਾਂ ਕਿੱਤਾ ਗੁੱਡ ਨਾਲੋ ਮਿੱਠਾ
ਦੁਨੀਆ ਏ ਗੱਲ ਜਰ ਹੀ ਨਾ ਪਈ
ਪਿਆਰ ਆਵਾਰਾ ਪੰਛੀ ਇਹ
ਖੋਲੋ ਪਿੰਜਰਾ ਉੱਡ ਜਾਵੇ
ਇਸ਼ਕ ਦੇ ਹਿੱਸੇ ਦੋ ਕਰਕੇ
ਰਾਤੀ ਨੀਂਦ ਕਿਵੇ ਆਵੇ
ਦੁਨੀਆ ਵਾਲੋਂ ਗੱਲ ਸੁਣ ਲੋ
ਆਸ਼ਕ਼ਾਂ ਨੂੰ ਜੀ ਲੈਣ ਦੋ
ਇਸ਼ਕ ਦੀ ਕੀਤੀ ਕਦਰ ਨਹੀਂ
ਕਿਤਾਬਾਂ ਲਿਖ ਦੇ ਫਿਰਦੇ ਓ
Written by: Aditya Prateek Singh, Badshah, Dr Zeus, Jasmine Sandlas


