Vorgestellt in

Credits

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
Kulbir Jhinjer
Kulbir Jhinjer
Songwriter
Desi Crew
Desi Crew
Composer

Songtexte

ਨੀ ਤੂੰ ਯਾਰੀ-ਯਾਰੀ ਕਰਦੀ ਐਂ ਨੀ ਤੂੰ ਯਾਰੀ ਲਾਉਣ ਨੂੰ ਫ਼ਿਰਦੀ ਐਂ ਨੀ ਬੜੇ ਲੱਗੀਆਂ ਦੇ ਨੁਕਸਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ ਆਈਆਂ ਮੁੱਢ ਕਦੀਮੋਂ ਕੱਚੀਆਂ ਈਂ ਜੋ ਗੱਲਾਂ ਲੋਕੀਂ ਕਰਦੇ ਨੇ ਉਹ ਹੋਈਆਂ ਕਦੇ ਵੀ ਸੱਚੀਆਂ ਨਈਂ ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ ਆਈਆਂ ਮੁੱਢ ਕਦੀਮੋਂ ਕੱਚੀਆਂ ਈਂ ਜੋ ਗੱਲਾਂ ਲੋਕੀਂ ਕਰਦੇ ਨੇ ਉਹ ਹੋਈਆਂ ਕਦੇ ਵੀ ਸੱਚੀਆਂ ਨਈਂ ਠੱਗ ਇਸ਼ਕ ਦਾ ਕਰਨ ਵਪਾਰ ਐਥੇ ਠੱਗ ਇਸ਼ਕ ਦਾ ਕਰਨ ਵਪਾਰ ਐਥੇ ਨੀ ਜਦੋਂ ਲੁੱਟ ਲਈ ਹੁਸਨ ਦੁਕਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ ਦਿਲ ਦਾ ਦਰਦ ਵੰਡਾਉਣ ਲਈ ਕੁਝ ਫਿੱਕੇ ਰੰਗ ਦੇ suit ਲੈ ਲਈਂ ਯਾਰੀ ਟੁੱਟੀ ਤੋਂ ਪਾਉਣ ਲਈ ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ ਦਿਲ ਦਾ ਦਰਦ ਵੰਡਾਉਣ ਲਈ ਕੁਝ ਫਿੱਕੇ ਰੰਗ ਦੇ suit ਲੈ ਲਈਂ ਯਾਰੀ ਟੁੱਟੀ ਤੋਂ ਪਾਉਣ ਲਈ ਤੈਨੂੰ ਰੰਗਲੀ ਦੁਨੀਆਂ ਲੱਗਦੀ ਐ ਜਿਹੜੀ ਰੰਗਲੀ ਦੁਨੀਆਂ ਲੱਗਦੀ ਐ ਨੀ ਬਾਝੋਂ ਸੱਜਣਾਂ ਦੇ ਸ਼ਮਸ਼ਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਨੀ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ ਜਿਹੜੀ ਦਿਲ ਮੇਰੇ ਦੀ ਰਾਣੀ ਸੀ ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ ਗੱਲਾਂ ਈ Jhinjer ਕਰਦਾ ਏ ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ ਜਿਹੜੀ ਦਿਲ ਮੇਰੇ ਦੀ ਰਾਣੀ ਸੀ ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ ਗੱਲਾਂ ਈ Jhinjer ਕਰਦਾ ਏ ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ ਲੱਖ ਲਾਹਨਤਾਂ ਐਸੇ ਆਸ਼ਿਕ 'ਤੇ ਲੱਖ ਲਾਹਨਤਾਂ ਐਸੇ ਆਸ਼ਿਕ 'ਤੇ ਜਿਊਂਦਾ-ਮੋਇਆ ਇਕ ਸਮਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
Writer(s): Desi Crew, Bunty Bains Lyrics powered by www.musixmatch.com
instagramSharePathic_arrow_out