Musikvideo
Musikvideo
Credits
PERFORMING ARTISTS
Garry Sandhu
Performer
COMPOSITION & LYRICS
Garry Sandhu
Songwriter
Prit
Composer
Songtexte
ਤੇਰੇ ਬਿਨਾ ਇਸ ਰੂਹ ਦਾ ਕੋਈ ਹੱਕਦਾਰ ਨੀ
ਚੱਲਦੇ ਸਾਹਾਂ ਦਾ ਕੋਈ ਐਤਬਾਰ ਨੀ
ਤੇਰੇ ਬਿਨਾ ਰੂਹ ਦਾ ਕੋਈ ਹੱਕਦਾਰ ਨੀ
ਚੱਲਦੇ ਸਾਹਾਂ ਦਾ ਕੋਈ ਐਤਬਾਰ ਨੀ
ਤੂੰ ਸਾਰ ਮੇਰੀ ਲੇ ਲਾ ਆ ਕੇ
ਤੂੰ ਸਾਰ ਮੇਰੀ ਲੇ ਲਾ ਆ ਕੇ
ਸੱਚੀ ਮੈਂ ਚੰਨਾ ਮਾਰ ਗਈਆਂ।
ਵੇ ਅੱਖੀਆਂ ਨੇ ਤੜਪ ਰਹੀਆਂ
ਵੇਖਣੇ ਨੂੰ ਤਰਸ ਗਈਆਂ
ਤੂੰ ਛੇਤੀ ਘਰ ਆ ਸੱਜਣਾ
ਜੁਦਾਈਆਂ ਕਿੱਥੇ ਜਾ ਸਹੀਆਂ
ਤੇਰੇ ਰਾਹਾਂ ਵਿੱਚ ਰਾਹ ਬਣ ਗਈਆਂ
ਮੁੱਕ ਜਾਣ ਵਾਲਾ ਸਾਹ ਬਣ ਗਈਆਂ
ਓ ਤਾਣੇ ਮੈਨੂੰ ਕਵਾਂ
ਵੇ ਦੱਸ ਮੈਨੂੰ ਕਿੱਥੇ ਜਾਵਾਂ
ਮੈਂ ਧੁੱਪਾਂ ਵਿੱਚ ਥੱਰ ਰਹੀਆਂ
ਵੇ ਅੱਖੀਆਂ ਨੇ ਤੜਪ ਰਹੀਆਂ
ਵੇਖਣੇ ਨੂੰ ਤਰਸ ਗਈਆਂ
ਤੂੰ ਛੇਤੀ ਘਰ ਆ ਸੱਜਣਾ
ਜੁਦਾਈਆਂ ਕਿੱਥੇ ਜਾ ਸਹੀਆਂ
ਵੇ ਮੈਂ ਖੁਰ ਚਲੀ ਨਦੀ ਦੇ ਕਿਨਾਰੇ ਵਾਂਗਰਾ
ਗੀਤ ਬਿਰਹੋਂ ਦੇ ਗਾਉਂਦੀਆਂ ਨੇ ਵੇਖ ਝਾਂਜਰਾਂ
ਵੇ ਮੈਂ ਖੁਰ ਚਲੀ ਨਦੀ ਦੇ ਕਿਨਾਰੇ ਵਾਂਗਰਾ
ਬਿਰਹੋਂ ਦੇ ਗਾਉਂਦੀਆਂ ਨੇ ਵੇਖ ਝਾਂ.
ਵੇ ਹੋਇਆ ਕਿ ਕਸੂਰ ਮੈਥੋਂ
ਤੂੰ ਹੋਇਆ ਕਾਤੋਂ ਦੂਰ ਮੈਥੋਂ
ਵਿਛੋੜੇ ਤਾਂ ਜਰ ਰਹੀਆਂ
ਵੇ ਅੱਖੀਆਂ ਨੇ ਤੜਪ ਰਹੀਆਂ
ਵੇਖਣੇ ਨੂੰ ਤਰਸ ਗਈਆਂ
ਤੂੰ ਛੇਤੀ ਘਰ ਆ ਸੱਜਣਾ
ਜੁਦਾਈਆਂ ਕਿੱਥੇ ਜਾਣ ਸਾਈਆਂ
ਗੈਰੀ ਜਦੋ ਦਾ ਗਿਆ ਤੂੰ ਮੈਥੋਂ ਦੂਰ ਵੇ
ਹੋਏ ਸੱਬ ਅਰਮਾਨ ਚੂਰੋਂ ਚੂਰ ਵੇ
ਏ ਦੁੱਖਦੇ ਸੁਣਾਵਾਂ ਕਿਹਨੂੰ
ਵੇ ਗੱਲ ਨਾਲ ਲਾਵਾਂ ਕਿਹਨੂੰ
ਮੈਂ ਜਿੱਤ ਕੇ ਵੀ ਹਾਰ ਗਈ ਆ
ਵੇ ਅੱਖੀਆਂ ਨੇ ਤੜਪ ਰਹੀਆਂ
ਵੇਖਣੇ ਨੂੰ ਤਰਸ ਗਈਆਂ
ਤੂੰ ਛੇਤੀ ਘਰ ਆ ਸੱਜਣਾ
ਜੁਦਾਈਆਂ ਕਿੱਥੇ ਜਾਣ ਸਾਈਆਂ
Written by: Garry Sandhu, Prit


