album cover
Superstar
album cover
Superstar wurde am 26. Juli 2017 von T-Series als Teil des Albums Superstar - Single veröffentlicht
26. Juli 2017
BPM
Melodizität
Akustizität
Valence
Tanzbarkeit
Energie

Musikvideo

Musikvideo

Songtexte

[Verse 1]
ਤੂੰ ਤੇਰੀ ਲੈ ਕੇ ਲੈ ਕੇ ਲੈ ਕੇ
Lai ke lai ke
ਤੂੰ ਤੇਰੀ ਲੈ ਕੇ ਲੈ ਕੇ ਲੈ ਕੇ
Lai ke lai ke
[Verse 2]
ਤੂੰ ਤੇਰੀ ਲਈ ਕੇ ਕਾਲੀ ਕਾਰ
ਮੇਰੀ ਗਲੀ ਮੇਂ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ ਫੋਟੋ ਲਈ ਕੇ
Photo lai ke photo lai ke
[Verse 3]
ਤੂੰ ਤੇਰੀ ਲਈ ਕੇ ਕਾਲੀ ਕਾਰ
ਮੇਰੀ ਗਲੀ ਮੇਂ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ ਫੋਟੋ ਲਈ ਕੇ
Photo lai ke photo lai ke
[Verse 4]
ਹੋ ਜਾ ਤੂੰ ਤਿਆਰ ਲੈਕੇ ਆਇਆ ਕਾਲੀ ਕਾਰ
ਚਾਰ ਸ਼ੀਸ਼ੇ ਕਾਲੇ ਕਰਕੇ
ਅੱਖਾਂ ਵਿੱਚ ਅੱਖਾਂ ਪਾ ਕੇ ਬੇਬੀ ਕਮ ਕਲੋਸਰ
ਬਹਿ ਜਾ ਮੇਰਾ ਹੱਥ ਫੜ੍ਹਕੇ
ਬੇਬੀ ਤੇਰੇ ਗੋਰੇ ਗੋਰੇ ਚੀਕਸ
ਬੇਬੀ ਤੇਰੇ ਬਾਲਾਂ ਦੇ ਫਲਿਕਸ
ਕਿੱਦਾਂ ਮੇਰੀ ਕਰਨੀ ਏ ਜੇਬ ਤੂੰ ਖਾਲੀ
ਜਾਣ ਦੀ ਆ ਸਾਰੇ ਹੀ ਟ੍ਰਿਕਸ
(ਜਾਣ ਦੀ ਆ ਸਾਰੇ ਹੀ ਟ੍ਰਿਕਸ)
(ਜਾਣ ਦੀ ਆ ਸਾਰੇ ਹੀ ਟ੍ਰਿਕਸ)
[Verse 5]
ਓਹ ਮੇਰੇ ਜਾਣੀ ਸੁਪਰਸਟਾਰ
ਮੈਨੂੰ ਕਰਦਾ ਜੇ ਤੂੰ ਪਿਆਰ
ਬੁਰਜ ਖਲੀਫ਼ਾ ਲੇ ਚੱਲ ਯਾਰ
ਲੇ ਪਾਪਾ ਸੇ ਪੈਸੇ ਪਾਪਾ ਸੇ ਪੈਸੇ
ਲੇ ਲੇ ਪਾਪਾ ਸੇ ਪੈਸੇ
[Verse 6]
ਤੂੰ ਤੇਰੀ ਲਈ ਕੇ ਕਾਲੀ ਕਾਰ
ਮੇਰੀ ਗਲੀ ਮੇਂ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ ਫੋਟੋ ਲਈ ਕੇ
[Verse 7]
Kali kali ka ka ka kali
Kali kali ka ka ka kali
Kali kali ka ka ka kali
Kali kali ka ka ka kali
[Verse 8]
ਮੈਂ ਜਦੋ ਤਕ ਤੇਰੇ ਨਾਲ ਕਿਸੇ ਤੋਂ ਨੀ ਡਰ ਨਾ
ਦੇਖ ਲੂੰਗਾ ਭਾਈ ਤੇਰਾ ਫਿਕਰ ਨਾ ਕਰਨਾ
ਬੱਸ ਤੇਰਾ ਕਾਮ ਹੈ ਨੀ ਮੈਨੂੰ ਪਿਆਰ ਕਰਨਾ
(ਬੱਸ ਤੇਰਾ ਕਾਮ ਹੈ ਨੀ ਮੈਨੂੰ ਪਿਆਰ ਕਰਨਾ)
[Verse 9]
ਬੇਬੀ ਤੇਰੇ ਲਿਪ ਕਿੱਤੇ ਸ਼ੌਟਸ
ਬੇਬੀ ਤੇਰੇ ਲਿਪ ਕਿੱਤੇ ਸ਼ੌਟਸ
ਬੇਬੀ ਮੇਰੇ ਬਾਰੇ ਤੇਰੇ ਥੌਟਸ
ਬੇਬੀ ਮੇਰੇ ਬਾਰੇ ਤੇਰੇ ਥੌਟਸ
ਬੇਬੀ ਤੇਰੇ ਲਿਪ ਕਿੱਤੇ ਸ਼ੌਟਸ
ਬੇਬੀ ਮੇਰੇ ਬਾਰੇ ਤੇਰੇ ਥੌਟਸ
ਕਿ ਦੱਸਾਂ ਮੇਰੇ ਤੋਂ ਇਹ ਰੋਜ਼ ਕਿ ਏ ਕਰੌਂਦੇ
ਲਿਪ ਨੀਚੇ ਤੇਰੇ ਬਲੈਕ ਡੌਟਸ
[Verse 10]
ਮੇਰੀ ਗੱਲ ਸੁਨ ਲਈ ਇਕ ਵਾਰ
ਮੈਂ ਲੇ ਆਇਆ ਮੇਰੀ ਕਾਰ
ਚੱਲ ਦੋਨੋ ਕਰੀਏ ਪਿਆਰ (ਪਿਆਰ)
ਬੈਕਸੀਟ ਬਹਿ ਕੇ
ਬੈਕਸੀਟ ਬਹਿ ਕੇ ਬੈਕਸੀਟ ਬਹਿ ਕੇ
[Verse 11]
ਤੂੰ ਤੇਰੀ ਲਈ ਕੇ ਕਾਲੀ ਕਾਰ
ਮੇਰੀ ਗਲੀ ਮੇਂ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ ਫੋਟੋ ਲਈ ਕੇ
[Verse 12]
ਤੂੰ ਤੇਰੀ ਲਈ ਕੇ ਕਾਲੀ ਕਾਰ
ਮੇਰੀ ਗਲੀ ਮੇਂ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ ਫੋਟੋ ਲੈ ਕੇ
[Verse 13]
ਤੂੰ ਤੇਰੀ ਲਈ ਕੇ ਕਾਲੀ ਕਾਰ
ਮੇਰੀ ਗਲੀ ਮੇਂ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ ਫੋਟੋ ਲੈ ਕੇ
Written by: Jaani, Sukh-E Muzical Doctorz
instagramSharePathic_arrow_out􀆄 copy􀐅􀋲

Loading...