album cover
Challenge
12.613
Regional Indian
Challenge wurde am 7. Februar 2018 von Ishtar Punjabi als Teil des Albums veröffentlichtChallenge - Single
album cover
Veröffentlichungsdatum7. Februar 2018
LabelIshtar Punjabi
Melodizität
Akustizität
Valence
Tanzbarkeit
Energie
BPM86

Musikvideo

Musikvideo

Credits

PERFORMING ARTISTS
Ninja
Ninja
Performer
COMPOSITION & LYRICS
Byg Byrd
Byg Byrd
Composer
Sidhu Moose Wala
Sidhu Moose Wala
Songwriter

Songtexte

Yeah
ਬਿਗ ਬਰਡ
Ninja
ਅੰਮਾ ਅੰਮਾ ਬਰਾਊਨ ਬੌਏ
ਫੋਟੋ ਅਸਲੇ ਨਾਲ ਪਾਕੇ ਸ਼ੇਰ ਦੌਲੇ ਉੱਤੇ ਵਾਹ ਕੇ
ਵਾਧੂ ਸ਼ੀਸ਼ੇ ਮੂਹਰੇ ਜਾਕੇ ਜਾਹ ਲੜਾਕੂ ਬਣ ਦੇ
ਜਿਗਰਿਆਂ ਵਾਲੇ ਜਦੋ ਪਾਉਂਦੇ ਆ ਪੜਾਕੇ
ਢੱਲੇ ਪੈਰੀਂ ਹੱਥ ਲਾਕੇ ਨੇ ਡਰਾਕੂ ਬਣ ਦੇ
ਪਹਿਲਾਂ ਜ਼ਖਮੀ ਕਈ ਸ਼ੇਰ ਦੂਜਾ ਮਰਦ ਦਲੇਰ
ਤੀਜਾ ਭੁੱਲ ਕੇ ਨਾ ਲਵੀ ਐਵੇਂ ਘੇਰ ਬੱਲਿਆ
ਬਿਗ ਬਰਡ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਜਿੰਨਾ ਚ ਬ੍ਰੇਵਰੀ ਬਲੱਡ ਖੌਲ ਦੇ
ਫੇਸਬੁੱਕ ਉੱਤੇ ਓਹੋ ਨਹਿਓ ਬੋਲ ਦੇ
ਜਿੰਨਾ ਚ ਬ੍ਰੇਵਰੀ ਬਲੱਡ ਖੌਲ ਦੇ
ਫੇਸਬੁੱਕ ਉੱਤੇ ਓਹੋ ਨਹਿਓ ਬੋਲ ਦੇ
ਆਵੇਂ ਪਾਲੀ ਨੂੰ ਤਾਂ ਵਹਿਮ ਅੱਸੀ ਕਰਦੇ ਨੀ ਰਹਿਮ
ਚੁੱਪ ਕਰ ਟਾਈਮ ਤੂੰ ਤਪਾ ਭਲਿਆ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਆਵੇਂ ਗੈਰਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂੰ
ਮੌਤ ਨਾਲ ਭੇਡਣ ਹੱਥ ਮਾਰ ਮੱਤ ਨੂੰ
ਆਵੇਂ ਗੈਰਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂੰ
ਮੌਤ ਨਾਲ ਭੇਡਣ ਹੱਥ ਮਾਰ ਮੱਤ ਨੂੰ
ਭਾਵੇਂ ਜੇਹੜੇ ਨਾਲ ਪਾਲਾ ਓਹੋ ਸਿੱਧੂ ਮੂਸੇਆਲਾ
ਕਾਹਨੂੰ ਚੜ੍ਹਦੀ ਜਵਾਨੀ ਸਿਵਿਆਂ ਨੂੰ ਚੱਲਿਆ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਹਾਸੇ ਦੀ ਨੀ ਗੱਲ ਇਹ ਸੌਦਾ ਜਾਨ ਦਾ
ਤੂੰ ਵਿਚਾਰ ਕਰ ਲਈ
ਹੱਥ ਦਿਆਂ ਭੁੱਖਿਆ ਸ਼ਿਕਾਰੀਆਂ ਦੇ ਨਾਲ ਨਾ ਤੂੰ ਖਾਰ ਕਰ ਲਈ
ਛਾਤੀ ਏ ਸਟੀਲ ਤੈਥੋਂ ਛਾਣ ਨਈਓ ਹੋਣੀ ਲੱਖ ਮਾਣ ਕਰ ਲਈ
ਜੱਟ ਤਾਂ ਹਿਸਾਬ ਦੂਣਾ ਕਰ ਮੋੜ ਦਾ
ਭਾਵੇਂ ਯਾਰੀ ਰੱਖ ਲਈ ਭਾਵੇਂ ਵਾਰ ਕਰ ਲਈ
ਇਕ ਵਾਰੀ ਹੋਰ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
ਮੰਨ ਮਰਜ਼ੀ ਜੇ ਤੇਰੀ ਚਲਦੀ ਹੋਊ ਦੀਵਿਆਂ
ਤੇ ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ
Written by: Byg Byrd, Sidhu Moose Wala
instagramSharePathic_arrow_out􀆄 copy􀐅􀋲

Loading...