Songtexte

Yeah, Pav Dharia, Fateh D-O-E ਕਿ ਭੁੱਲ ਗਈਆਂ ਨੈਣ ਮਿਲਾ ਕੇ ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ ਮੇਰੀ ਤੋ ਜਿੰਦ-ਜਾਨ ਵੀ ਤੂੰ ਐ ਮੇਰਾ ਤੇ ਅਰਮਾਨ ਵੀ ਤੂੰ ਐ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ ਐ (ਜੱਗ ਕਰਦਾ ਐ) ਮੇਰੇ ਇਸ਼ਕ ਦੀ ਅੱਗ 'ਚ ਜੋਗੀ ਰੋਗੀ ਬਣਦਾ ਐ ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ ਐ (ਜੱਗ ਕਰਦਾ ਐ) ਮੇਰੇ ਇਸ਼ਕ ਦੀ ਅੱਗ 'ਚ ਜੋਗੀ ਰੋਗੀ ਬਣਦਾ ਐ, ayy ਤੂੰ ਨੱਚ ਲੈ ਸਾਡੇ ਨਾਲ-ਨਾਲ ਮੇਰੀ ਸੋਹਣੀਏ, ਮੇਰੀ ਜਾਣ-ਜਾਣ ਤੇਰੇ ਨਖ਼ਰੇ ਅੱਜ ਅੱਗ ਲਾਣ ਕਿਉਂ ਕਰਦੀ ਐ ਗੋਰੇ ਮੁੱਖ 'ਤੇ ਮਾਣ? ਤੂੰ ਨੱਚ ਲੈ ਸਾਡੇ ਨਾਲ-ਨਾਲ ਮੇਰੀ ਸੋਹਣੀਏ, ਮੇਰੀ ਜਾਣ-ਜਾਣ ਤੇਰੇ ਨਖ਼ਰੇ ਅੱਜ ਅੱਗ ਲਾਣ ਕਿਉਂ ਕਰਦੀ ਐ ਗੋਰੇ ਮੁੱਖ 'ਤੇ ਮਾਣ? ਕਿ ਭੁੱਲ ਗਈ ਐ ਨੈਣ ਮਿਲਾ ਕੇ ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ ਮੇਰੀ ਤੋ ਜਿੰਦ-ਜਾਨ ਵੀ ਤੂੰ ਐ ਮੇਰਾ ਤੇ ਅਰਮਾਨ ਵੀ ਤੂੰ ਐ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ Ayy, yo, Pav, I got you homie Uh, we in the back you know she all on me ਐਨੀ tight dress ਸਾਹ ਨਈਂ ਮੈਨੂੰ ਆਉਂਦੀ Club ਜਾਵੇ ਫਿਰ ਅੱਤ ਹੀ ਕਰਾਉਂਦੀ ਮਾਲਾ driver ਤੈਨੂੰ ਨਾ ਬੁਲਾਉਂਦੀ Ayy, ਉਹਦੇ ਤੌਰ 'ਚ ਦਿਸਦਾ ਨਖ਼ਰਾ ਉਹਦੇ ਨੈਣਾਂ 'ਚ ਲਿਖਿਆ ਖ਼ਤਰਾ ਹਰ ਇੱਕ ਤੇਰੇ ਪਿੱਛੇ, ਸੋਹਣੀਏ ਪਰ Fateh ਦਾ ਸ੍ਵਾਭ ਬੜਾ ਅੱਥਰਾ ਗੱਲ ਸੁਣ ਕੰਨ ਖੋਲ ਤੇ ਖਲੋਂ ਤੂੰ ਸਾਨੂੰ ਚੱਕਰਾਂ 'ਚ ਪਾਇਆ, ਬਿੱਲੋ, ਕਿਉਂ ਤੂੰ? ਐਨਾ ਕਰਦੀ ਐ, ਬਿੱਲੋ, ਮੈਨੂੰ ਕਿਉਂ tease? No one talkin' now you really gotta show me ਜਦੋਂ ਦੇ ਤੇਰੇ ਨੈਣ ਮਿਲ਼ੇ ਸੀ, ਓਦੋਂ ਦੇ ਅਸੀਂ fan ਤੇਰੇ ਸੀ ਕੁੜੀਆਂ, ਤੂੰ ਕੀਤਾ ਕਾਬੂ, ਹੁਣ ਨਾ ਤੂੰ ਭੁੱਲੀ ਸਾਨੂੰ No one talkin' now you really gotta show me ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ ਐ) ਨਾਲ਼ੇ saturday club ਤੇਰੇ ਪਿੱਛੇ ਗੇੜੇ ਲਾਉਂਦਾ ਐ ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ ਐ) ਨਾਲ਼ੇ saturday club ਤੇਰੇ ਪਿੱਛੇ ਗੇੜੇ ਲਾਉਂਦਾ ਐ, ayy ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ ਤੈਨੂੰ ਪੱਟ ਲਾ ਵੇ ਮੇਰੀ ਜਾਣ-ਜਾਣ ਵੈਰੀ ਵੱਡ ਦਾ ਇਹ ਸੀਨਾ ਤਾਣ-ਤਾਣ ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ ਤੈਨੂੰ ਪੱਟ ਲਾ ਵੇ ਮੇਰੀ ਜਾਣ-ਜਾਣ ਵੈਰੀ ਵੱਡ ਦਾ ਇਹ ਸੀਨਾ ਤਾਣ-ਤਾਣ ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ ਕਿ ਭੁੱਲ ਗਈ ਐ ਨੈਣ ਮਿਲਾ ਕੇ ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ ਮੇਰੀ ਤੋ ਜਿੰਦ-ਜਾਨ ਵੀ ਤੂੰ ਐ ਮੇਰਾ ਤੇ ਅਰਮਾਨ ਵੀ ਤੂੰ ਐ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ
Writer(s): Rustam Mirza, Pav Dharia Lyrics powered by www.musixmatch.com
instagramSharePathic_arrow_out