album cover
Taqleef
album cover
Taqleef wurde am 21. Mai 2018 von T-Series als Teil des Albums Taqleef - Single veröffentlicht
Released21. Mai 2018
BPM146
Melodizität
Akustizität
Valence
Tanzbarkeit
Energie

Songtexte

ਤੇਰਾ ਪਿਆਰ ਮੇਰੇ ਲਈ ਤਕਲੀਫ਼ ਤੋਂ ਘੱਟ ਨੀ
ਕੋਈ ਹੋਰ ਨਾ ਕੱਟਦੀ ਜਿੰਨੀ ਮੈਂ ਕੱਟ ਲਈ
ਸੜ ਜਾਣਦਾ ਏ ਤੇਰਾ ਦਿਲ ਤੋੜ ਕੇ ਮੇਰਾ
ਏ ਬੋਲ ਕੇ ਤੈਨੂੰ ਮੈਂ ਦੱਸਣਾ ਨੀ ਚੌਂਦੀ
ਮੈਂ ਦੱਸਣਾ ਨੀ ਚੌਂਦੀ
ਤੈਨੂੰ ਛੱਡਣਾ ਮੈਂ ਚਾਹਵਾਂ ਰਾਤੋ ਰਾਤ ਛੱਡ ਜਾ
ਗੱਲ ਮੁੱਕਦੀ ਏ ਏਥੇ ਮੈਂ ਛੱਡਣਾ ਨੀ ਚੌਂਦੀ
ਤੈਨੂੰ ਭੁੱਲਣਾ ਮੈਂ ਚਾਹਵਾਂ ਰਾਤੋ ਰਾਤ ਭੁੱਲ ਜਾ
ਗੱਲ ਮੁੱਕਦੀ ਏ ਏਥੇ ਮੈਂ ਭੁੱਲਣਾ ਨੀ ਚੌਂਦੀ
ਜ਼ਿਆਦਾ ਨੀ ਥੋੜਾ ਜੇਹਾ
ਬਦਲ ਰਿਹਾ ਏ ਹੌਲੀ ਹੌਲੀ
ਇਕਦਮ ਨੀ ਥੋੜਾ ਜੇਹਾ
ਛੱਡ ਤਾਂ ਰਿਹਾ ਏ ਹੌਲੀ ਹੌਲੀ
ਮੇਰੀ ਜਗ੍ਹਾ ਆਕੇ ਵੇਖ ਸਹੀ ਤੂੰ
ਬਰਫ਼ ਚ ਬਹਿ ਕੇ ਆਗ ਸੇਕ ਸਹੀ ਤੂੰ
ਮੇਰੀ ਜਗ੍ਹਾ ਆਕੇ ਵੇਖ ਸਹੀ ਤੂੰ
ਬਰਫ਼ ਚ ਬਹਿ ਕੇ ਆਗ ਸੇਕ ਸਹੀ ਤੂੰ
ਮੈਂ ਰੋਬ ਵੀ ਸਹਿ ਲੂ
ਮੈਂ ਝਿੜਕਾਂ ਵੀ ਸਹਿ ਲੂ
ਤੈਨੂੰ ਨਾਲ ਕਿਸੇ ਦੇ
ਮੈਂ ਵੰਡਣਾ ਨੀ ਚੌਂਦੀ
ਵੰਡਣਾ ਨੀ ਚੌਂਦੀ
ਤੈਨੂੰ ਛੱਡਣਾ ਮੈਂ ਚਾਹਵਾਂ ਰਾਤੋ ਰਾਤ ਛੱਡ ਜਾ
ਗੱਲ ਮੁੱਕਦੀ ਏ ਏਥੇ ਮੈਂ ਛੱਡਣਾ ਨੀ ਚੌਂਦੀ
ਤੈਨੂੰ ਭੁੱਲਣਾ ਮੈਂ ਚਾਹਵਾਂ ਰਾਤੋ ਰਾਤ ਭੁੱਲ ਜਾ
ਗੱਲ ਮੁੱਕਦੀ ਏ ਏਥੇ ਮੈਂ ਭੁੱਲਣਾ ਨੀ ਚੌਂਦੀ
ਚੰਗਾ ਹੱਸਦਾ ਤੂੰ ਲੱਗਦੇ ਹੰਜੂ ਡੁੱਲ ਹੀ ਨਾ ਜਾਏ
ਦਿਲ ਦਰਦਾ ਏ ਮੇਰਾ ਤੂੰ ਰੁੱਲ ਹੀ ਨਾ ਜਾਏ
ਮੈਨੂੰ ਤੇਰੇ ਤੋਂ ਜ਼ਿਆਦਾ ਪਰਵਾਹ ਏ ਤੇਰੀ
ਓਹ ਪਿਆਰ ਮੇਰੇ ਦਾ ਮੁੱਲ ਹੀ ਨਾ ਪਾਏ
ਨਿਰਮਾਣ ਵਰਗਾ ਮਿਲੇ ਨਾ ਕਿਸੇ ਨੂੰ
ਏ ਦੋ ਮੁਹੀ ਚੇਹਰਾ ਠੱਗ ਲੂ ਕਿਸੇ ਨੂੰ
ਨਿਰਮਾਣ ਵਰਗਾ ਮਿਲੇ ਨਾ ਕਿਸੇ ਨੂੰ
ਏ ਦੋ ਮੁਹੀ ਚੇਹਰਾ ਠੱਗ ਲੂ ਕਿਸੇ ਨੂੰ
ਮੈਂ ਦਿੰਦੀ ਨਾ ਪਹਿਰਾ
ਮੈਂ ਛੱਡ ਦਿੰਦੀ ਖੇੜਾ
ਸੀ ਬਿਨ ਤੇਰੇ ਜ਼ਿੰਦਗੀ
ਮੈਂ ਕਟਣਾ ਜੇ ਚੌਂਦੀ
(ਕੱਟਣਾ ਜੇ ਚੌਂਦੀ)
ਤੈਨੂੰ ਛੱਡਣਾ ਮੈਂ ਚਾਹਵਾਂ ਰਾਤੋ ਰਾਤ ਛੱਡ ਜਾ
ਗੱਲ ਮੁੱਕਦੀ ਏ ਏਥੇ ਮੈਂ ਛੱਡਣਾ ਨੀ ਚੌਂਦੀ
ਤੈਨੂੰ ਭੁੱਲਣਾ ਮੈਂ ਚਾਹਵਾਂ ਰਾਤੋ ਰਾਤ ਭੁੱਲ ਜਾ
ਗੱਲ ਮੁੱਕਦੀ ਏ ਏਥੇ ਮੈਂ ਭੁੱਲਣਾ ਨੀ ਚੌਂਦੀ
Written by: Goldboy, Kirat Gill, Nirmaan
instagramSharePathic_arrow_out􀆄 copy􀐅􀋲

Loading...