album cover
Hunter
album cover
Hunter wurde am 10. Mai 2018 von Times Music – Speed Records als Teil des Albums Hunter - Single veröffentlicht
BPM
Melodizität
Akustizität
Valence
Tanzbarkeit
Energie

Songtexte

ਓਹ ਰੈਡ ਬੁੱਲ ਪੇ ਕੇ ਮੁੰਡਾ ਜੋਸ਼ ਚ ਨੀ ਔਂਦਾ
ਨਾ ਹੀ ਪਾਇਆ ਪਾਇਆ ਲਾ ਕੇ ਸ਼ੇਰ ਓਹ
ਦਾਦੇ ਨੇ ਕਤਲ ਕਿੱਤੇ ਬਾਠ ਵਿੱਚ ਤੀਨ
ਜਾਣੀ ਮੁੱਢ ਤੋਂ ਹੀ ਜਾਪਦਾ ਦਲੇਰ ਓਹ
ਓਹ ਆਪ ਬਲਦਾ ਮੀਥੇਨ ਵਾਂਗੂ ਗੱਬਰੂ
ਹੋ ਸੀਨੇ ਵੈਰੀਆਂ ਦੇ ਪਾਣੀ ਵਾਂਗੂ ਠਾਰਦਾ
ਹਾਂ ਸ਼ੇਰ ਸ਼ੂਰ ਮਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਓਹ ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਓਹ ਲੇਜ਼ ਦੇ ਪੈਕਟ ਜਿੰਨੀ ਹਵਾ ਵੀ ਨੀ ਕੀਤੀ
ਨਾ ਹੀ ਫੁਕਰੀ ਚ ਆ ਕੇ ਫਾਇਰ ਮਾਰੇ ਨੇ
ਕਿੰਨੀ ਕੂ ਹਵਾ ਦੇ ਵਿੱਚ ਉੱਡ ਲਏਂਗਾ ਕਾਕਾ
ਮੈਂ ਤਾ ਬਾਜ਼ ਵੀ ਪੁੱਛਣ ਤੋਂ ਫੜ੍ਹ ਤਾਰੇ ਨੇ
ਓਹ ਲੇਜ਼ ਦੇ ਪੈਕਟ ਜਿੰਨੀ ਹਵਾ ਵੀ ਨੀ ਕੀਤੀ
ਨਾ ਹੀ ਫੁਕਰੀ ਚ ਆ ਕੇ ਫਾਇਰ ਮਾਰੇ ਨੇ
ਕਿੰਨੀ ਕੂ ਹਵਾ ਦੇ ਵਿੱਚ ਉੱਡ ਲਏਂਗਾ ਕਾਕਾ
ਮੈਂ ਤਾ ਬਾਜ਼ ਵੀ ਪੁੱਛਣ ਤੋਂ ਫੜ੍ਹ ਤਾਰੇ ਨੇ
ਹੋ ਤਾਂਹੀਂ ਜਿੱਥੇ ਚਾਰ ਬੰਦਿਆਂ ਚ ਗੱਲ ਤੁਰਦੀ
ਨਾਮ ਮੱਲੋ ਮੱਲੀ ਜੁੜਦਾ ਏ ਯਾਰ ਦਾ
ਹਾਂ ਸ਼ੇਰ ਸ਼ੂਰ ਮਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਓਹ ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਹੁਸਨ ਤੇਰੀ ਦਾ ਨੱਬੇ ਡਿਗਰੀ ਦਾ ਕੰਮ
ਭਾਫ਼ ਵੀ ਨਾ ਛੱਡੇ ਸੇਕ ਮਾਰੇ ਨੀ
ਤਾਰੇ ਜਿਹੜਾ ਤੋੜ ਦਾ ਸੀ ਕਦੇ ਤੇਰੇ ਪਿੱਛੇ
ਹੁਣ ਵੈਰੀ ਨੂੰ ਦਿਖਾਉਂਦਾ ਦਿਨੇ ਤਾਰੇ ਨੀ
ਓਹ ਦੇਖ ਲਾ ਫਲੋ ਤੇ ਸਿੰਗਾ ਜੱਟ ਨੇ ਜੁਗਾੜੀ
ਓਹ ਫੇਸਬੁੱਕ ਦੇ ਕਮੈਂਟਾਂ ਵਾਲੇ ਯਾਰ ਨਾ
ਚਾ ਤੋਂ ਮਲਾਈ ਵਾਂਗੂ ਚੱਕ ਕੇ ਸਿੱਟੂੰਗਾ
ਦੇਖੀ ਦਿਲ ਵਿੱਚ ਰੱਖੀ ਕਦੇ ਖਾਰ ਨਾ
ਚਾ ਤੋਂ ਮਲਾਈ ਵਾਂਗੂ ਚੱਕ ਕੇ ਸਿੱਟੂੰਗਾ
ਦੇਖੀ ਦਿਲ ਵਿੱਚ ਰੱਖੀ ਕਦੇ ਖਾਰ ਨਾ
ਫਾਰਵਰਡ ਰੱਖ ਦੇ ਆ ਸੋਚ ਜੇਹੜੇ ਵੈਲੀ
ਕਦੇ ਬੈਕਵਰਡ ਰੱਖਦੇ ਨੀ ਯਾਰਾਂ ਨੂੰ
ਕੇ ਟੂ ਦੇ ਵਰਗੀ ਫਲੋ ਦੀ ਚੜਾਈ
ਜਿਹਦੇ ਪਹਿਲ ਨਹੀਓ ਦਿੱਤੀ ਕਦੇ ਨਾਰਾਂ ਨੂੰ
ਸਿੰਗਾ ਸਿੰਗਾ ਕਰਦੀ ਮੁੰਡੀਰ ਪਿੰਡ ਆਵੇ
ਮਾਹਿਲਪੁਰ ਦੇ ਯਾਰਾਂ ਲਈ ਜਾਨ ਵਾਰਦਾ
ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਓਹ ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
ਓਹ ਸ਼ੇਰ ਸ਼ੂਰ ਮਾਰਨਾ ਤਾ ਦੱਸ ਮੁੰਡੇ ਨੂੰ
ਓਹ ਮੁੰਡਾ ਘੁੱਗੀਆਂ ਕਬੂਤਰ ਨੀ ਮਾਰਦਾ
Written by: Singga
instagramSharePathic_arrow_out􀆄 copy􀐅􀋲

Loading...