album cover
Classroom
album cover
Classroom wurde am 12. Juli 2013 von Times Music als Teil des Albums Classroom - Single veröffentlicht
12. Juli 2013
LabelTimes Music
BPM77
Melodizität
Akustizität
Valence
Tanzbarkeit
Energie

Musikvideo

Musikvideo

Songtexte

ਓਹ 9 ਵੱਜਣ ਤੋਂ ਪਹਿਲਾਂ ਕਾਲਜ ਆ ਜਾਂਦੀ ਸੀ
ਮੇਰੇ ਸਿਨੇ ਲੱਗ ਕੇ ਦਿਲ ਦਾ ਹਾਲ ਸੁਣਾ ਜਾਂਦੀ ਸੀ
ਓਹ ਮੇਰੇ ਰਿਸਦੇ ਜਖਮਾਂ ਉੱਤੇ ਮਲਮ ਜੇਹੀ ਏ
ਓਹੋ ਝਿੰਜਰ ਦੇ ਗਿੱਟਾਂ ਨੂੰ ਲਿਖਦੀ ਕਲਮ ਜੇਹੀ ਏ.
ਕਲਮ ਜੇਹੀ ਏ...
ਮੈਂ ਜੱਦ ਵੀ ਲੰਘ ਗਈ ਉਮਰ ਨੂੰ ਪਿੱਛੇ ਮੁੜਕੇ ਵੇਖਦਾਂ ਹਾਂ
ਇਕ ਭੋਲਾ ਚੇਹਰਾ ਰਾਹਾਂ ਦੇ ਵਿੱਚ ਖੜਾ ਯਾਦ ਔਂਦਾ ਏ...
ਕਾਲਜ ਟਾਈਮ ਤੋਂ ਪਹਿਲਾਂ ਜਿੱਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਔਂਦਾ ਏ...
ਯਾਰੋ ਓਹ ਕਲਾਸ ਰੂਮ ਬੜਾ ਯਾਦ ਔਂਦਾ ਏ
ਓਹਦੇ ਪਏ ਸੁੱਟਾਂ ਦੇ ਰੰਗ ਯਾਦ ਮੈਨੂੰ ਨੇ
ਪਹਿਲੀ ਮੁਲਾਕਾਤ ਵਿੱਚ ਸੰਗਦੀਆਂ ਅੱਖਾਂ ਯਾਦ ਮੈਨੂੰ ਨੇ...
ਯਾਦ ਮੈਨੂੰ ਨੇ
ਹੁਣ ਭੁੱਖ ਨੀ ਲਹਿੰਦੀ ਦੇਖ ਕੇ ਹਾਏ ਏਨਾ ਜੀਨਾਂ ਵਾਲੀਆਂ ਨੂੰ...
ਸਾਡੇ ਕੱਪੜਿਆਂ ਦੇ ਵਿੱਚ ਚੇਹਰਾ ਜੱਦ ਮਾਸੂਮ ਯਾਦ ਔਂਦਾ ਏ
ਕਾਲਜ ਟਾਈਮ ਤੋਂ ਪਹਿਲਾਂ ਜਿੱਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਔਂਦਾ ਏ...
ਯਾਰੋ ਓਹ ਕਲਾਸ ਰੂਮ ਬੜਾ ਯਾਦ ਔਂਦਾ ਏ
ਕਾਲਜ ਟਾਈਮ ਤੋਂ ਪਹਿਲਾਂ ਜਿੱਥੇ ਰੋਜ਼ ਸਵੇਰੇ ਮਿਲਦੀ ਸੀ.
ਯਾਰੋ ਓਹ ਕਲਾਸ ਰੂਮ ਬੜਾ ਯਾਦ ਔਂਦਾ ਏ...
ਯਾਰੋ ਓਹ ਕਲਾਸ ਰੂਮ ਬੜਾ ਯਾਦ ਔਂਦਾ ਏ
ਬੜਾ ਯਾਦ ਔਂਦਾ ਏ
Written by: Kulbir Jhinjer
instagramSharePathic_arrow_out􀆄 copy􀐅􀋲

Loading...