Musikvideo

UpsideDown - Cyclone (ft. Jaz Dhami)
Schau dir das Musikvideo zu {trackName} von {artistName} an

Credits

PERFORMING ARTISTS
UpsideDown
UpsideDown
Lead Vocals
Jaz Dhami
Jaz Dhami
Lead Vocals
COMPOSITION & LYRICS
Jaz Dhami
Jaz Dhami
Songwriter

Songtexte

UpsideDown ਨਵੀਂ-ਨਵੀਂ ਆਈ ਲਗਦੀ ਐ ਪਹਿਲੀ ਤੱਕਣੀ ਦੇ ਵਿੱਚ ਕਰ ਗਈ ਧਮਾਲ ਸੋਹਣੀ ਤੂੰ ਲਗਦੀ ਐ ਰੰਗ ਬਦਾਮੀ, ਹੁਸਨ ਕਮਾਲ ਨਵੀਂ-ਨਵੀਂ ਆਈ ਲਗਦੀ ਐ ਪਹਿਲੀ ਤੱਕਣੀ ਦੇ ਵਿੱਚ ਕਰ ਗਈ ਧਮਾਲ ਸੋਹਣੀ ਤੂੰ ਲਗਦੀ ਐ ਰੰਗ ਬਦਾਮੀ, ਹੁਸਨ ਕਮਾਲ ਤੇਰੇ ਛੱਲੇ ਜਿੰਨਾ ਲੱਕ ਨੀ ਜਾਮ ਕਰਾ ਗਈ ਐ town ਮੁੰਡੇ "Cyclone" ਕਹਿੰਦੇ ਤੈਨੂੰ, ਸੋਹਣੀਏ ਚੱਕਰਾਂ 'ਚ ਪਾਵੇ ਜਿੱਥੋਂ ਲੰਘਦੀ ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ ਲੁੱਟ-ਪੁੱਟ ਗਈ ਤੂੰ ਮੇਰਾ town ਨੀ ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ (ਲੁੱਟ-ਪੁੱਟ ਗਈ ਤੂੰ ਮੇਰਾ town ਨੀ) ਮੈਂ ਤੇਰੇ ਉਤੇ ਮਰ ਗਿਆ ਨੀ, ਮੇਰੇ ਦਿਲ ਦੀ ਤੂੰ ਚੋਰ ਤੇਰੀ ਟੌਰ ਵੇਖਣੇ ਨੂੰ ਆਇਆ ਮੈਂ ਗੱਡੀ ਮੋੜ ਮੈਂ ਤੇਰੇ ਉਤੇ ਮਰ ਗਿਆ ਨੀ, ਮੇਰੇ ਦਿਲ ਦੀ ਤੂੰ ਚੋਰ ਤੇਰੀ ਟੌਰ ਵੇਖਣੇ ਨੂੰ ਆਇਆ ਮੈਂ ਗੱਡੀ ਮੋੜ ਤੇਰੀ dress ਕਿੰਨੀ ਸੋਹਣੀ ਲਗਦੀ ਤੇਰੀ ਅਦਾ ਮੈਨੂੰ crazy ਕਰਦੀ, whoa ਤੇਰੇ ਪੈਰਾਂ ਦੀਆਂ ਝਾਂਝਰਾਂ, ਗੋਰੀਏ ਗਲ਼ੀ 'ਚ ਮਚਾਵੇ ਸ਼ੋਰ ਮੁੰਡੇ "Cyclone" ਕਹਿੰਦੇ ਤੈਨੂੰ, ਸੋਹਣੀਏ ਚੱਕਰਾਂ 'ਚ ਪਾਵੇ ਜਿੱਥੋਂ ਲੰਘਦੀ ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ ਲੁੱਟ-ਪੁੱਟ ਗਈ ਤੂੰ ਮੇਰਾ town ਨੀ ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ ਲੁੱਟ-ਪੁੱਟ ਗਈ ਤੂੰ ਮੇਰਾ town ਨੀ ਆਏ left, ਕਦੇ right ਤੇਰੇ ਲੱਕ ਵਾਲਾ ਠੁਮਕਾ ਕਲੋਲਾਂ ਕਰਦਾ ਸਾਂਭ ਕੇ ਰੱਖ ਨੀ ਜਵਾਨੀ, ਮੁਟਿਆਰੇ Outfit ਤੇਰਾ slip ਕਰਦਾ ਤੂੰ ਬਾਰਿਸ਼ ਬੱਦਲਾਂ 'ਚੋਂ ਬਰਸਾ ਗਈ ਕੋਲੋਂ ਦੀ ਲੰਘ ਕੇ ਨੀ ਸ਼ਰਮਾ ਗਈ, whoa ਤੇਰੇ ਪੈਰਾਂ ਦੀਆਂ ਝਾਂਝਰਾਂ, ਗੋਰੀਏ ਗਲ਼ੀ 'ਚ ਮਚਾਵੇ ਸ਼ੋਰ ਮੁੰਡੇ "Cyclone" ਕਹਿੰਦੇ ਤੈਨੂੰ, ਸੋਹਣੀਏ ਚੱਕਰਾਂ 'ਚ ਪਾਵੇ ਜਿੱਥੋਂ ਲੰਘਦੀ ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ ਲੁੱਟ-ਪੁੱਟ ਗਈ ਤੂੰ ਮੇਰਾ town ਨੀ ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ ਲੁੱਟ-ਪੁੱਟ ਗਈ ਤੂੰ ਮੇਰਾ town ਨੀ
Writer(s): Ankit Malik, Jaz Dhami Lyrics powered by www.musixmatch.com
instagramSharePathic_arrow_out