Musikvideo

LONDON WALE : GURJ SIDHU : RIPPLE MUSIC : 2019
Schau dir das Musikvideo zu {trackName} von {artistName} an

Credits

PERFORMING ARTISTS
Gurj Sidhu
Gurj Sidhu
Performer
COMPOSITION & LYRICS
Music Snapy
Music Snapy
Composer
Rav Hanjra
Rav Hanjra
Songwriter

Songtexte

Gurj Sidhu! Snappy! ਨੀ ਤੂੰ ਪੌਂਦੀ ਫਿਰਦੀ Zara ਨੀ (Zara ਨੀ...) ਸਾਡਾ ਕੁੱਤਾ ਘੱਸ ਗਿਆ ਸਾਰਾ ਨੀ (ਸਾਰਾ ਨੀ...) ਨੀ ਤੂੰ ਪੌਂਦੀ ਫਿਰਦੀ Zara ਨੀ ਸਾਡਾ ਕੁੱਤਾ ਘੱਸ ਗਿਆ ਸਾਰਾ ਨੀ ਪਿਆਰ ਦਾ ਝੁੱਠਾ ਲਾਰਾ ਲੈਕੇ ਪਿਆਰ ਦਾ ਝੁੱਠਾ ਲਾਰਾ ਲੈਕੇ ਪਿਆਰ ਦਾ ਝੁੱਠਾ ਲਾਰਾ ਲੈਕੇ ਪੱਟ ਗੀ ਰੰਗ ਪਖੰਡਨ ਨੀ... ਓਹ London ਵਾਲੇ ਹੋ... London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ... ਸੋਨੀਏ... ਪਾਵੇਂ shift-ਆਂ ਬਲੀਏ ਲੋਨੇ ਅਾਂ ਪਾਵੇਂ pound ਘੱਟ ਕਮਾਉਂਦੇ ਆ ਓਹ ਗੱਲੀ ਬਾਤੀ fake ਨੀ ਬਣਦੇ ਦਿੱਲ ਤੋਂ ਬਲੀਏ ਚਉਣੇ ਆ ਪਾਵੇਂ shift-ਆਂ ਬਲੀਏ ਲੋਨੇ ਅਾਂ ਪਾਵੇਂ pound ਘੱਟ ਕਮਾਉਂਦੇ ਆ ਓਹ ਗੱਲੀ ਬਾਤੀ fake ਨੀ ਬਣਦੇ ਦਿੱਲ ਤੋਂ ਬਲੀਏ ਚਉਣੇ ਆ ਤੇਰਾ ਵੈਲੀ rich ਹੁਣ ਗੋਰਾ ਸਾਨੂੰ ਯਾਦ ਕਰਨ ਦੀ ਪੋਰਾ ਓਹ ਸਾਨੂੰ ਯਾਦ ਕਰਨ ਦੀ ਪੋਰਾ ਧੋਖੀਏ ਰੰਬੇ ਵਾਲੇ ਨਿੱਤ ਵੰਡਣ ਨੀ London ਵਾਲੇ! ਓਹ London ਵਾਲੇ! ਹੋ... London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ... ਤੈਨੂੰ ਦਿੰਦਾ ਇੱਕ ਸਲਾ ਕੁੜੀਏ ਅਸੀ ਤੇਰੇ ਖੈਰ ਖ਼ਵਾ ਕੁੜੀਏ ਓਹ "Rav Hanjra" ਜੇਹਾ UK ਦੇ ਵਿਚ ਲਭ ਕੇ ਯਾਰ ਦਿਖਾ ਕੁੜੀਏ ਤੈਨੂੰ ਦਿੰਦਾ ਇੱਕ ਸਲਾ ਕੁੜੀਏ ਅਸੀ ਤੇਰੇ ਖੈਰ ਖ਼ਵਾ ਕੁੜੀਏ ਓਹ "Rav Hanjra" ਜੇਹਾ UK ਦੇ ਵਿਚ ਲਭ ਕੇ ਯਾਰ ਦਿਖਾ... ਹੁਣ ਤਾਂ ਡਾਂਗ ਤੇ ਰੱਖ ਲਿਆ ਡੇਰਾ ਹੁਣ ਤਾਂ ਡਾਂਗ ਤੇ ਰੱਖ ਲਿਆ ਡੇਰਾ ਹੁਣ ਤਾਂ ਡਾਂਗ ਤੇ ਰੱਖ ਲਿਆ ਡੇਰਾ ਜੱਟ ਨਿੱਤ ਗੰਡਾਸੇ ਛੰਡਣ ਨੀ London ਵਾਲੇ! ਓਹ London ਵਾਲੇ! ਹੋ... London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ London ਵਾਲੇ ਯਾਰ... ਸੋਨੀਏ... ਹੋ...
Writer(s): Snappy, Rav Hanjra Lyrics powered by www.musixmatch.com
instagramSharePathic_arrow_out