album cover
Vaari
8.880
World
Vaari wurde am 28. November 2019 von PropheC Productions als Teil des Albums Vaari - Single veröffentlicht
album cover
Veröffentlichungsdatum28. November 2019
LabelPropheC Productions
Melodizität
Akustizität
Valence
Tanzbarkeit
Energie
BPM74

Credits

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer
PRODUCTION & ENGINEERING
The PropheC
The PropheC
Producer

Songtexte

[Verse 1]
ਅੱਜ ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿੱਚ ਬਾਹਲੀ ਬਾਹਲੀ ਆ
ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿੱਚ ਬਾਹਲੀ ਬਾਹਲੀ ਬਾਹਲੀ ਬਾਹਲੀ ਆ
[Verse 2]
ਤੇਰੀ ਵਾਰੀ ਵਾਰੀ ਆ
ਤੂੰ ਜੱਗ ਨੂੰ ਦਿਖਾ
ਤੇਰੀ ਵਾਰੀ ਵਾਰੀ ਆ
[Verse 3]
ਲੋਕਾਂ ਦੀਆਂ ਨਜ਼ਰਾਂਚ ਆਉਣ ਲਗਦੀ
ਪਰ ਲੋਕਾਂ ਦੀ ਨਾ ਤੈਨੂੰ ਪਰਵਾਹ
ਮੁਖੜਾ ਤੋਂ ਕਿਹਦੇ ਲਈ ਸਜਾਉਣ ਲੱਗ ਪਈ
ਕਿੰਨੂੰ ਬਿੱਲੋ ਕਰ ਨਾ ਤਬਾਹ
[Verse 4]
ਕਿੰਨੇ ਮੁੰਡੇ ਬਣੀ ਬੈਠੇ ਤਿੰਨ ਤਾਂ ਮਸ਼ੂਕ ਨੀ
ਸਾਰੀਆਂ ਤੋਂ ਟੌਪ ਮੈਨੂੰ ਲੱਗੇ ਤੇਰਾ ਰੂਪ ਨੀ
ਅੱਖਾਂ ਨਾਲ ਅੱਖਾਂ ਤੂੰ ਮਿਲਾਉਣ ਲੱਗ ਪਈ
ਹੁਣ ਨਜ਼ਰਾਂ ਨਾ ਕਰ ਤੂੰ ਪਰਾਂ
[Verse 5]
ਦੱਸ ਸੰਗ ਕਾਹਦੀ ਕਾਹਦੀ ਆ ਟੌਪ ਦੀ ਤੂੰ ਨਾਰੀ ਆਂ
ਨੀ ਤੂੰ ਮੁੰਡਿਆਂ ਦੇ ਦਿਲਾਂ ਤੇ ਚਲਾਉਂਦੀ ਆਰੀਆਂ
ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿੱਚ ਬਾਹਲੀ ਬਾਹਲੀ ਬਾਹਲੀ ਬਾਹਲੀ ਆ
ਤੇਰੀ ਵਾਰੀ ਵਾਰੀ ਆ
ਤੂੰ ਜੱਗ ਨੂੰ ਦਿਖਾ
ਤੇਰੀ ਵਾਰੀ ਵਾਰੀ ਆ
ਤੂੰ ਜੱਗ ਨੂੰ ਦਿਖਾ
[Verse 6]
ਹਾਂ ਕਰ ਦੇ ਤੂੰ ਮੈਨੂੰ ਯਾ
ਕਰ ਦੇ ਤੂੰ ਨਾ
ਸੱਬ ਤੇਰੇ ਹੱਥ ਜਾਣ ਨੀ
ਆ!
ਚੜ੍ਹਦੀ ਉਮਰ ਵਾਲੀ ਲਗਿਆ ਤੈਨੂੰ
ਹੋ ਗਈ ਹੈ ਤੂੰ ਜਵਾਨ ਨੀ
ਖਿੱਚ ਕੇ ਤਿਆਰੀਆਂ ਛੱਡ ਪਿੱਛੇ ਸਾਰੀਆਂ
ਕੁੜੀਆਂ ਕੁਆਰੀਆਂ ਤੋਂ ਵੱਖਰੀ ਏ ਤੂੰ
ਤੇਰੀ ਸਰਦਾਰੀਆਂ ਤੌਰ ਤੇਰੀ ਸਾਰੀਆਂ
ਨੀ ਦਿਲਾਂ ਉੱਤੇ ਰਾਜ ਕਰਦੀ ਏ ਤੂੰ
[Verse 7]
ਅੱਤ ਤੇਰੀ ਚੜ੍ਹਦੀ ਚੜ੍ਹਦੀ ਆ
ਬਣੀ ਕਾਦੀ ਕਾਦੀ ਆ
ਥੋੜਾ ਜੇਹਾ ਰੋਬ ਵਿੱਚ ਆ
ਬਿੱਲੋ ਤੇਰੀ ਵਾਰੀ ਵਾਰੀ ਆ
ਤੇਰੀ ਵਾਰੀ ਵਾਰੀ ਆ
ਸਾਰਿਆਂ ਨੂੰ ਅੱਜ ਤੂੰ ਦਿਖਾ
[Verse 8]
ਦੱਸ ਸੰਗ ਕਾਹਦੀ ਕਾਹਦੀ ਆ ਟੌਪ ਦੀ ਤੂੰ ਨਾਰੀ ਆਂ
ਨੀ ਤੂੰ ਮੁੰਡਿਆਂ ਦੇ ਦਿਲਾਂ ਤੇ ਚਲਾਉਂਦੀ ਆਰੀਆਂ
ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿੱਚ ਬਾਹਲੀ ਬਾਹਲੀ ਬਾਹਲੀ ਬਾਹਲੀ ਆ
[Verse 9]
ਤੇਰੀ ਵਾਰੀ ਵਾਰੀ ਆ
ਤੂੰ ਜੱਗ ਨੂੰ ਦਿਖਾ
ਤੇਰੀ ਵਾਰੀ ਵਾਰੀ ਆ
(ਜੱਗ ਨੂੰ ਦਿਖਾ)
ਤੇਰੀ ਵਾਰੀ ਵਾਰੀ ਆ
ਤੇਰੀ ਵਾਰੀ ਵਾਰੀ ਆ
ਹੁਣ ਪੂਰੀ ਖਿੱਚ ਤੂੰ ਤਿਆਰੀ ਆਰੀ ਆ
ਤੇਰੀ ਵਾਰੀ ਵਾਰੀ ਆ
ਤੇਰੀ ਵਾਰੀ ਵਾਰੀ ਆ
ਹੁਣ ਪੂਰੀ ਖਿੱਚੀ ਤੂੰ ਤਿਆਰੀ ਆਰੀ ਆ
Written by: The PropheC
instagramSharePathic_arrow_out􀆄 copy􀐅􀋲

Loading...