album cover

Peacock

21.796Punjabi Pop2019
album cover
Peacock wurde am 14. Dezember 2019 von T-Series als Teil des Albums Peacock - Single veröffentlicht
Veröffentlicht14. Dezember 2019
BPM171
Melodizität
Akustizität
Valence
Tanzbarkeit
Energie

Songtexte

[Verse 1]
ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ
[Verse 2]
ਪੀਕੌਕ ਬਰੋਚ ਜੇਹਾ
ਤੈਨੂੰ ਕੁੜੀਆਂ ਕਹਿੰਦੀਆਂ ਮਹਿੰਗਾ
ਮੋਰਾਂ ਦਾ ਖੰਭਾਂ ਦਾ
ਵੇ ਮੈਂ ਫਿਰਾਂ ਬਣਾਉਣ ਨੂੰ ਲਹਿੰਗਾ
ਬਾਕੀ ਰਹਿੰਦੀ ਜ਼ਿੰਦਗੀ ਵੇ
ਜੱਟਾਂ ਲਾਣ ਦਾ ਤੇਰੇ ਲੇਖੇ
[Verse 3]
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
ਜੇਹੜੇ ਪਾਸੇ ਵੇਖਾਂ ਵੇ
ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
[Verse 4]
ਹੋਗੀ ਮੁਟਿਆਰ ਸਿੱਖਣ ਤੁਰਨਾ ਮੈਂ ਸੱਪਾਂ ਤੂੰ
ਚੱਲੀਏ ਵੇ ਦੂਰ ਕਿੱਤੇ ਲੋਕਾਂ ਦੀਆਂ ਖਪਨਾਂ ਤੋਂ
ਹੋਗੀ ਮੁਟਿਆਰ ਸਿੱਖਣ ਤੁਰਨਾ ਮੈਂ ਸੱਪਾਂ ਤੂੰ
ਚੱਲੀਏ ਵੇ ਦੂਰ ਕਿੱਤੇ ਲੋਕਾਂ ਦੀਆਂ ਖਪਨਾਂ ਤੋਂ
ਮੈਨੂੰ ਲੈ ਜਾ ਮੰਗ ਕੇ ਵੇ
ਕਿੰਨਾ ਚਿਰ ਹੋਰ ਪਲਾਂਗੇ ਪੇੱਕੇ
[Verse 5]
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
ਜੇਹੜੇ ਪਾਸੇ ਵੇਖਾਂ ਵੇ
ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
[Verse 6]
ਅੱਖਾਂ ਜਦੋ ਬਲਿੰਕ ਕਰਾਂ
ਓਹਨੀ ਵਾਰ ਤੈਨੂੰ ਥਿੰਕ ਕਰਾਂ
ਬੁੱਲ੍ਹਾਂ ਆਪ ਗੁਲਾਬੀ ਨੇ
ਨਾ ਲਿਪ ਗਲੌਸ ਨਾ ਪਿੰਕ ਕਰਾਂ
ਵਿੱਚ ਪੈ ਗੀ ਅੰਗਰੇਜ਼ੀ ਵੇ
ਮੇਰੇ ਨੈਨ ਦੇ ਸਿਰੇ ਠੇਕੇ
[Verse 7]
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
ਜੇਹੜੇ ਪਾਸੇ ਵੇਖਾਂ ਵੇ
ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
[Verse 8]
ਹੋ ਜੱਟਾ ਤੇਰੇ ਹੇਟਰਾਂ ਦੀ ਗਿਣਤੀ ਏ ਜ਼ੀਰੋ ਵੇ
ਲੋਕਾਂ ਦੀ ਲਈ ਬੈਂਸ ਬੈਂਸ ਮੇਰੇ ਲਈ ਤੂੰ ਹੀਰੋ ਵੇ
ਜੱਟਾ ਤੇਰੇ ਹੇਟਰਾਂ ਦੀ ਗਿਣਤੀ ਏ ਜ਼ੀਰੋ ਵੇ
ਲੋਕਾਂ ਦੀ ਲਈ ਬੈਂਸ ਬੈਂਸ ਮੇਰੇ ਲਈ ਤੂੰ ਹੀਰੋ ਵੇ
ਮੇਰੇ ਦਿਲ ਤੇ ਬੂਹੇ ਤੇ
ਲੱਗ ਜਾਇਆ ਸੋਨੇ ਦੀ ਮੇਖੇ
[Verse 9]
ਜਿੰਦੇ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
ਜੇਹੜੇ ਪਾਸੇ ਵੇਖਾਂ ਵੇ
ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦ ਲਾਕੇ ਰੱਖ ਲਾਂ ਵੇ
ਤੈਨੂੰ ਹੋਰ ਕੋਈ ਨਾ ਦੇਖੇ
Written by: Bunty Bains, Desi Crew

Shazam-Fußzeile

Sprache auswählen:
Google Play Store
Apple App Store
Chrome Web Store
Galaxy Store

Folge uns auf:

Loading...