album cover
Stranger
13.201
Auf Tour
Punjabi Pop
Stranger wurde am 21. Januar 2020 von Saga Music als Teil des Albums Stranger - Single veröffentlicht
album cover
Veröffentlichungsdatum21. Januar 2020
LabelSaga Music
Melodizität
Akustizität
Valence
Tanzbarkeit
Energie
BPM101

Musikvideo

Musikvideo

Credits

PERFORMING ARTISTS
Diljit Dosanjh
Diljit Dosanjh
Performer
Simar Kaur
Simar Kaur
Vocals
COMPOSITION & LYRICS
Mofusion Studios
Mofusion Studios
Composer
Alfaaz
Alfaaz
Lyrics

Songtexte

ਹਾਏ ਮੈਂ
ਕਿ ਕਰਾਂ
ਹਾਏ ਮੈਂ ਕਿ ਕਰਾਂ
ਹਾਏ ਮੈਂ
ਘੜੀ ਵੀ ਰੋਲੈਕਸ ਦੀ ਲਾਈ ਏ
ਮੁੰਡਾ ਨੀ ਨਿਰੀ ਓਹ ਤਬਾਹੀ ਏ
ਘੜੀ ਵੀ ਰੋਲੈਕਸ ਦੀ ਲਾਈ ਏ
ਮੁੰਡਾ ਨੀ ਨਿਰੀ ਓਹ ਤਬਾਹੀ ਏ
ਮੇਰੇ ਕੋਲ ਆਕੇ ਖੜ੍ਹ ਗਿਆ
ਮੈਨੂੰ ਨਸ਼ਾ ਇਸ਼ਕ ਦਾ ਚੜ੍ਹ ਗਿਆ
ਸੱਬ ਹੋਇਆ ਪਹਿਲੀ ਬਾਰ
ਹਾਏ ਮੈਂ ਕਿ ਕਰਾਂ
ਸਟਰੈਂਜਰ ਨਾਲ ਸਟਰੈਂਜਰ ਨਾਲ
ਸਟਰੇਂਜਰ ਨਾਲ ਹੋ ਗਿਆ ਪਿਆਰ
ਹਾਏ ਮੈਂ ਕਿ ਕਰਾਂ
ਕਾਲਾ ਸੂਟ ਤੇ ਕਾਲੀ ਕਾਰ
ਹਾਏ ਮੈਂ ਕਿ ਕਰਾਂ
ਗੀਤਾਂ ਚੋਂ ਕਰਦਾ ਵਾਰ
ਹਾਏ ਮੈਂ ਕਿ ਕਰਾਂ
ਸਟਰੇਂਜਰ ਨਾਲ ਹੋ ਗਿਆ ਪਿਆਰ
ਹਾਏ ਮੈਂ ਹਾਏ ਮੈਂ
ਹਾਏ ਮੈਂ ਕਿ ਕਰਾਂ
ਗੱਲ ਕਿ ਕਰਾਂ ਸਟਾਈਲ ਦੀ
ਗੱਲ ਕਿ ਕਰਾਂ ਮੈਂ ਸਟਾਈਲ ਦੀ
ਖੁਸ਼ਬੂ ਜੋ ਕੋਕੋ ਚੈਨਲ ਦੀ
ਗੱਲ ਕਿ ਕਰਾਂ ਮੈਂ ਸਟਾਈਲ ਦੀ
ਖੁਸ਼ਬੂ ਜੋ ਕੋਕੋ ਚੈਨਲ ਦੀ
ਮੈਨੂੰ ਚੋਰੀ ਚੋਰੀ ਤੱਕਦੀ
ਨਾਲੇ ਤਕਣੋ ਨਾ ਹੱਟਦੀ
ਮੈਨੂੰ ਵੇਖੇ ਵਾਰੋ ਵਾਰ
ਹਾਏ ਮੈਂ ਕਿ ਕਰਾਂ
ਖਰੇ ਪਟੋਲੇ ਪਟੋਲੇ
ਖਰੇ ਪਟੋਲੇ ਜੇਹੀ ਨਾਰ
ਹਾਏ ਮੈਂ ਕਿ ਕਰਾਂ
ਕਾਲਾ ਸੂਟ ਕਾਲੀ ਸਲਵਾਰ
ਹਾਏ ਮੈਂ ਕਿ ਕਰਾਂ
ਹੋ ਕੇਹ ਗੀ ਲਵ ਯੂ ਸਾਰੇਬਾਜ਼ਾਰ
ਹਾਏ ਮੈਂ ਕਿ ਕਰਾਂ
ਖਰੇ ਪਟੋਲੇ ਜੇਹੀ ਨਾਰ
ਹਾਏ ਮੈਂ
ਮੋਫਿਊਜ਼ਨ ਬੇਬੀ!
ਗੱਲਾਂ ਨਾਲ ਦਿਲ ਮੁੰਡਾ ਠੱਗਦਾ
ਮੈਨੂੰ ਤੂੰ ਕਾਸਾਨੋਵਾ ਲੱਗਦਾ
ਤੂੰ ਵੀ ਤਾਂ ਕਰਦੀ ਫਲਰਟ ਨੀ
ਵੇਖੀ ਨਾ ਕਰੀ ਮੈਨੂੰ ਹਰਟ ਨੀ
ਅਲਫ਼ਾਜ਼ ਗੱਲਾਂ ਦੀ ਮਿੱਠੀ
ਕਰੇ ਗੱਲਾਂ ਕਿੱਕੀ ਕਿੱਕੀ
ਬੱਟ ਸੋਹਣੀ ਬੇਸ਼ੁਮਾਰ
ਹਾਏ ਮੈਂ ਕਿ ਕਰਾਂ
ਸਟਰੈਂਜਰ ਨਾਲ ਸਟਰੈਂਜਰ ਨਾਲ
ਸਟਰੇਂਜਰ ਨਾਲ ਹੋ ਗਿਆ ਪਿਆਰ
ਹਾਏ ਮੈਂ ਕਿ ਕਰਾਂ
ਕਾਲਾ ਸੂਟ ਕਾਲੀ ਸਲਵਾਰ
ਹਾਏ ਮੈਂ ਕਿ ਕਰਾਂ
ਗੀਤਾਂ ਚੋਂ ਕਰਦਾ ਵਾਰ
ਹਾਏ ਮੈਂ ਕਿ ਕਰਾਂ
ਹੋ ਕਹਿਗੀ ਲਵ ਯੂ ਸਾਰੇਬਾਜ਼ਾਰ
ਹਾਏ ਮੈਂ ਕਿ ਕਰਾਂ
ਕਾਲਾ ਸੂਟ ਤੇ ਕਾਲੀ ਕਾਰ
ਹਾਏ ਮੈਂ ਹਾਏ ਮੈਂ
Written by: Alfaaz, Mofusion Studios
instagramSharePathic_arrow_out􀆄 copy􀐅􀋲

Loading...