Musikvideo

Mind Games ( Full Video ) Vicky | Ft . Karan Aujla | Proof | Punjabi | Songs 2020
Schau dir das Musikvideo zu {trackName} von {artistName} an

Credits

PERFORMING ARTISTS
Vicky
Vicky
Performer
Jaskaran Singh Aujla
Jaskaran Singh Aujla
Performer
COMPOSITION & LYRICS
Jaskaran Singh Aujla
Jaskaran Singh Aujla
Songwriter

Songtexte

Vicky Karan Aujla Proof Yeah Proof! ਦਿਲ ਨਾਲ ਦਿਮਾਗ ਮੇਰਾ ਮੈਚ ਹੋ ਗਿਆ ਮੈਂ ਤਾਂ ਭੋਲਾ ਸੀ ਜੋ ਤੇਰੇ ਨਾਲ ਅਟੈਚ ਹੋ ਗਿਆ ਪਹਿਲਾਂ ਪਹਿਲਾਂ ਲੱਗਦਾ ਸੀ ਸੌਖ਼ਾ ਕਰ ਗਈ ਮੈਨੂੰ ਯਾਰਾਂ ਕੋਲੋਂ ਪਤਾ ਲੱਗਾ ਧੋਖਾ ਕਰ ਗਈ ਸਹੀ ਗੱਲ ਆ ਬਾਈ ਓਏ ਹੋ ਠੀਕ ਠੀਕ ਲਾਉਂਦੇ ਸ਼ਾਇਦ ਬੱਚ ਹੀ ਜਾਂਦੇ ਤੂੰ ਤਾਂ ਜ਼ਿਆਦਾ ਹੀ ਖ਼ਰਾਦ ਲਾ ਗਈ ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ ਤੇਰੀ ਵਾਜ਼ ਤਾਂ ਜਿਵੇਂ ਸਾਰੰਗੀ ਸੀ ਪਰ ਸੁਰਾਂ 'ਚ ਤੇਰੇ ਤੰਗੀ ਸੀ ਟਲੇ ਨਾ ਹੰਝੂ ਟਾਲੇ 'ਤੇ ਮੈਂ ਰੋਇਆ ਪਹਿਲੇ ਗਾਣੇ 'ਤੇ ਮਾਂ ਦੀਏ ਮਾਂ ਦੀਏ ਮੋਮਬੱਤੀਏ ਮੇਰੇ ਦਿਲ 'ਤੇ ਚਿਰਾਗ ਲਾ ਗਈ ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ ਆ ਤੇਰੇ ਜਿੱਥੇ ਦਿਲ ਹੁੰਦਾ ਉੱਥੇ ਕਾਤੋਂ ਦੱਸਦੇ ਦਿਮਾਗ ਨੀ ਫਿੱਟ ਹੋ ਗਿਆ ਤੇਰੇ ਦਿੱਤੇ ਧੋਖੇ ਬਾਰੇ ਮੈਂ ਲਿੱਖ ਕੇ ਥੈਂਕ ਯੂ ਤੇਰਾ ਨੀ ਹਿੱਟ ਹੋ ਗਿਆ ਓ ਚੇਂਜ਼ ਕਰੀ ਲੇਨ ਤੂੰ ਬਾਹਲੀ ਇਨਸੇਨ ਤੂੰ ਦਿਲ 'ਤੇ ਮੇਰੇ, ਯੂਜ ਕਰ ਗਈ ਬਰੇਨ ਤੂੰ ਓ ਸਾੜ ਦੇਣਾ ਚਾਹੀਦਾ, ਪਾੜ ਦੇਣਾ ਚਾਹੀਦਾ ਜਿਵੇਂ ਝੂਠ ਬੋਲਦੀ, ਅਵਾਰਡ ਦੇਣਾ ਚਾਹੀਦਾ ਓ, ਤੈਨੂੰ ਸ਼ਰਮ ਨਈਂ ਆਉਂਦੀ ਨੀ ਤੂੰ ਜਾਗਦੀ ਤੇ ਜਿਊਂਦੀ ਐਂਵੇ ਦਿਲ ਵਾਲਿਆਂ 'ਤੇ ਤੂੰ ਦਿਮਾਗ ਰਹਿੰਦੀ ਲਾਉਂਦੀ ਜੋ ਤੂੰ ਧੋਖਾਧੜੀ ਵਾਲਾ ਕੰਪੀਟੀਸ਼ਨ ਰਖਾਉਂਦੀ ਤੈਨੂੰ ਸੱਚੋ ਸੱਚ ਦੱਸਾਂ ਪਹਿਲੇ ਨੰਬਰ 'ਤੇ ਆਉਂਦੀ ਔਜ਼ਲੇ ਨੂੰ ਮਾਰ ਗਈ ਏ ਆਈ ਸੋਹਣੀਏ ਏਦੀ ਕਿੱਥੋਂ ਸੀ ਟ੍ਰੇਨਿੰਗ ਕਰਾਈ ਸੋਹਣੀਏ ਉਮਰਾਂ ਦੇ ਨਾਲ ਧੋਖਾ ਨਾਲ ਜਾਊਗਾ ਪੱਕੀ ਲਾ ਗਿਆ ਹਕੀਮ ਵੀ ਦਵਾਈ ਸੋਹਣੀਏ ਹਾਲੇ ਤੱਕ ਮੰਗਦਾ ਆ ਪਾਣੀ ਅੱਖਾਂ ਦਾ ਜਿਹੜੇ ਅੱਗ ਦਾ ਤੂੰ ਬਾਗ਼ ਲਾ ਗਈ ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ Rehaan Records!
Writer(s): Jaskaran Aujla Lyrics powered by www.musixmatch.com
instagramSharePathic_arrow_out