album cover
Chaska
album cover
00:00
00:10
00:25
00:50
01:05
01:25
01:30
01:35
01:40
02:50
00:00
03:04
Letzte 7 Tage
Chaska wurde in der vergangenen Woche am häufigsten etwa 1 minuten and 5 sekunden nach des Songs entdeckt

Songtexte

Yo Yo Honey Singh, ਚਸਕਾ, aha!
ਰਾਜਾ, the king, Mafia Mundeer
ਇੱਕ ਤਾਂ ਯਾਰਾਂ 'ਚ ਬਹਿਣ ਦਾ
ਸੱਚੀ ਗੱਲ ਮੂੰਹ 'ਤੇ ਕਹਿਣ ਦਾ
ਵੈਲੀ ਨਾਲ਼ ਪੰਗਾ ਲੈਣ ਦਾ
ਚਸਕਾ ਏ ਯਾਰਾਂ ਨੂੰ
ਹੁਸਨਾਂ ਨੂੰ ਵਿਹੰਦੇ ਰਹਿਣ ਦਾ
ਚਸਕਾ ਏ ਯਾਰਾਂ ਨੂੰ
ਨੱਢੀਆਂ ਦਾ ਝਾਕਾ ਲੈਣ ਦਾ
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
ਕੁੰਢੀ ਮੁੱਛ ਖੜ੍ਹੀ ਰੱਖਣ ਦਾ
ਸ਼ਰੀਕੇ ਵਿੱਚ ਤੜੀ ਰੱਖਣ ਦਾ
ਹੋ, ਕੁੰਢੀ ਮੁੱਛ ਖੜ੍ਹੀ ਰੱਖਣ ਦਾ
ਸ਼ਰੀਕੇ ਵਿੱਚ ਤੜੀ ਰੱਖਣ ਦਾ
ਦਾਰੂ ਵੀ ਚੜ੍ਹੀ ਰੱਖਣ ਦਾ
ਚਸਕਾ ਏ ਯਾਰਾਂ ਨੂੰ
ਅੱਖ ਨੂੰ ਬਸ ਲੜੀ ਰੱਖਣ ਦਾ
ਚਸਕਾ ਏ ਯਾਰਾਂ ਨੂੰ
ਅੱਖ ਨੂੰ ਬਸ ਲੜੀ ਰੱਖਣ ਦਾ...
ਵੇਖੋ, ਵੇਖੋ, ਵੇਖੋ, ਵੇਖੋ, ਵੇਖੋ
ਮੇਰੇ ਨਾਲ ਮੇਰੇ ਜਿਗਰੀ ਯਾਰ, with ਹਥਿਆਰ
ਨਾਲ਼ੇ ਘੁੰਮਣ-ਘੁੰਮਾਉਣ ਨੂੰ brand new car
ਮੈਂ ਚੋਰੀ ਨਹੀਓਂ ਕੀਤੀ, ਬਸ ਥੋੜ੍ਹੀ ਦਾਰੂ ਪੀਤੀ
ਇਹ ਮੈਂ ਆਪੇ ਐ ਕਮਾਈ, ਮੈਨੂੰ daddy ਨੇ ਨਹੀਂ ਦਿੱਤੀ
ਮਿਲੀ ਕਾਮਯਾਬੀ ਆਪਾਂ ਸਿਰ ਨਹੀਓਂ ਚਾੜ੍ਹਦੇ
"ਮੈਂ ਇਹ," "ਮੈਂ ਉਹ," ਆਪਾਂ ਫੁਕਰੀ ਨਹੀਂ ਮਾਰਦੇ
ਦਿਨ-ਰਾਤ ਕਰਦਾ ਮੈਂ ਸ਼ੁਕਰਾਨਾ ਰੱਬ ਦਾ
ਵੇਖੋ ਥੋਡਾ ਵੀਰ ਅੱਜ TV ਉੱਤੇ ਫਬਦਾ
Motor 'ਤੇ ਗੇੜਾ ਰੱਖਣ ਦਾ
ਦੇਸੀ ਨਿੱਤ ਮੁਰਗਾ ਵੱਢਣ ਦਾ
Motor 'ਤੇ ਗੇੜਾ ਰੱਖਣ ਦਾ
ਦੇਸੀ ਨਿੱਤ ਮੁਰਗਾ ਵੱਢਣ ਦਾ
ਵੈਰੀ ਦਾ ਕੰਡਾ ਕੱਢਣ ਦਾ
ਚਸਕਾ ਏ ਯਾਰਾਂ ਨੂੰ
Pistol 'ਚੋਂ fire ਛੱਡਣ ਦਾ
ਚਸਕਾ ਏ ਯਾਰਾਂ ਨੂੰ
Pistol 'ਚੋਂ fire ਛੱਡਣ ਦਾ...
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
Pal-Pal-Pali ਦੇ ਗੀਤ ਗਾਉਣ ਦਾ
ਹੇਕਾਂ ਉੱਚੀਆਂ ਵੀ ਲਾਉਣ ਦਾ
ਹੋ, Pali ਦੇ ਗੀਤ ਗਾਉਣ ਦਾ
ਹੇਕਾਂ ਉੱਚੀਆਂ ਵੀ ਲਾਉਣ ਦਾ
ਹੱਥੀਂ ਪੈਲ਼ੀ ਨੂੰ ਵਾਹੁਣ ਦਾ
ਚਸਕਾ ਏ ਯਾਰਾਂ ਨੂੰ
ਟੀਸੀ ਦੇ ਬੇਰ ਲਾਉਣ ਦਾ
ਚਸਕਾ ਏ ਯਾਰਾਂ ਨੂੰ
ਟੀਸੀ ਦੇ ਬੇਰ ਲਾਉਣ ਦਾ...
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
Written by: Gill Hari, Jarnail Khaira, Johny, Pali Gidherbaha, Yo Yo Honey Singh
instagramSharePathic_arrow_out􀆄 copy􀐅􀋲

Loading...