Songtexte

ਸਾਡਾ time ਕਾਹਦਾ ਬਦਲਿਆ, ਬੰਦੇ ਬਦਲਦੇ ਫਿਰਦੇ ਆ ਸਾਡੀ ਰੀਸ ਕਰਨੀ ਕਹਿੰਦੇ, ਧੰਦੇ ਬਦਲਦੇ ਫਿਰਦੇ ਆ ਜਿਹੜੀ ਸੱਟ ਉਹ ਦਿਲ 'ਤੇ ਮਾਰ ਗਏ ਉਹਦਾ ਦਰਦ ਥੋੜ੍ਹੀ ਯਾਰ ਤਾਂ ਕੁੜੀਆਂ ਬਦਲਦੀਆਂ ਹੁੰਦੀਆਂ ਬੱਲਿਆ, ਮਰਦ ਥੋੜ੍ਹੀ Your crew is featherweight My gunshots'll make you levitate Circle ਜਿੰਨਾ ਛੋਟਾ ਹੋਵੇ, ਚੰਗਾ ਏ ਜਿੰਨਾ ਵੀ ਵਧਾਓ ਓਨਾ ਜਿਆਦੇ ਪੰਗਾ ਏ Room ਵਿੱਚ ਬਹਿ ਕੇ ਗਿਣੇ ਦਗੇਬਾਜ਼ੀਆਂ ਨਾਰ ਯਾ ਗੱਦਾਰ ਦਾ ਉਹ ਯਾਰ ਦੰਗਾ ਏ ਓ, ਸਾਡਿਆਂ ਸਿਰਾਂ 'ਤੇ ਕਿੰਨੇ boss ਹੋ ਗਏ ਯਾਰੀ ਪਿੱਛੇ, ਯਾਰੀ ਪਿੱਛੇ loss ਹੋ ਗਏ ਨੀ head up ਬੱਲੀਏ, ਨੀ head up ਬੱਲੀਏ ਓ, ਜਿਹੜੇ ਹੁੰਦੇ back 'ਤੇ stab ਕਰਦੇ ਉਹ ਨੇ ਸੱਪ, ਬੱਲੀਏ ਸਾਡੇ ਡਿੱਗਣ ਉੱਤੇ ਨੇ clap ਕਰਦੇ ਉਹ ਨੇ ਸੱਪ, ਬੱਲੀਏ ਉਹ ਨੇ ਸੱਪ, ਬੱਲੀਏ, sss! ਓ, ਕਿਹੜਾ ਏ question? Ask ਕਰੋ ਜਿਹੜੇ ਅਸੀਂ ਕਰਦੇ ਆਂ, task ਕਰੋ ਓ, ਸ਼ਕਲਾਂ 'ਤੇ ਝੂਠੇ ਚਿਹਰੇ ਪਾਏ ਹੋਏ ਆਂ ਪਰ੍ਹਾਂ ਉਹ, ਪਰ੍ਹਾਂ ਉਹ mask ਕਰੋ ਓ, ਲੋਕਾਂ ਮੂਹਰੇ ਕੰਬੇ ਨਾ, voice ਡਰਦੀ ਚੁੱਪ ਦੇਖ ਜੱਟਾਂ ਦੀ noise ਕਰਦੀ ਨਾ ਪਾਉਂਦੇ ਖੱਪ, ਬੱਲੀਏ ਨਾ ਪਾਉਂਦੇ ਖੱਪ, ਬੱਲੀਏ ਓ, ਜਿਹੜੇ ਹੁੰਦੇ back 'ਤੇ stab ਕਰਦੇ ਉਹ ਨੇ ਸੱਪ, ਬੱਲੀਏ ਸਾਡੇ ਡਿੱਗਣ ਉੱਤੇ ਨੇ clap ਕਰਦੇ ਉਹ ਨੇ ਸੱਪ, ਬੱਲੀਏ ਉਹ ਨੇ ਸੱਪ, ਬੱਲੀਏ, sss! I guarantee you It'll be your very last time breathing ਓ, ਦੁਨੀਆ ਤੇ ਦਾਰੀਆਂ, ਕਾਹਦੀਆਂ ਨੇ ਯਾਰੀਆਂ? ਆਪਣੇ ਹੀ ਖਿੱਚ ਪਿੱਛੋਂ ਮਾਰਦੇ ਨੇ ਤਾੜੀਆਂ ਪੈਸੇ ਪਿੱਛੇ ਨੱਚਦੀ ਆ, ਦੁਨੀਆ ਏ nail 'ਤੇ ਜੀ ਅੱਲ੍ਹੜਾਂ ਦੀ ਲੱਗੀ ਹੋਈ ਆ ਯਾਰੀ ਕਹਿੰਦੇ sale 'ਤੇ ਓ, ਥੰਮ੍ਹ ਜੋ ਕਹਾਉਂਦੇ, ਸਾਲ਼ੇ ਰੇਤ ਹੁੰਦੇ ਚੰਗੇ ਦਿਣ ਸਾਡੇ ਕਿੱਥੋਂ ਦੇਖ ਹੁੰਦੇ ਸਾਡੀਆਂ ਤਿਜੋਰੀਆਂ ਨੂੰ ਲਾਉਣ ਚਾਬੀਆਂ ਯਾਰ ਨਹੀਓਂ ਹੁੰਦੇ, ਉਹ snake ਹੁੰਦੇ Aujla ਤਾਂ ਇੱਜਤ ਹੀ gain ਕਰਦਾ ਜਿਹੜਾ ਕੰਮ ਕਰੇ, insane ਕਰਦਾ ਓ, ਰੱਬ ਨੇ ਲੇਖਾਂ 'ਚ ਲਿਖੀ end life ਨੀ ਵੈਰੀਆਂ ਦਾ ਕਾਲ਼ਜਾ ਏ pain ਕਰਦਾ Parma ਤਾਂ ਤੇਰਾ ਬੰਦ book, ਅੱਲ੍ਹੜੇ ਲੰਘਦੇ ਜੋ ਮੋਢਿਆਂ ਤੋਂ ਠੁੱਕ, ਅੱਲ੍ਹੜੇ Hahahahahaha! ਮੈਂ ਲੈਣੇ ਨੱਪ, ਬੱਲੀਏ ਓ, ਜਿਹੜੇ ਹੁੰਦੇ back 'ਤੇ stab ਕਰਦੇ ਉਹ ਨੇ ਸੱਪ, ਬੱਲੀਏ ਸਾਡੇ ਡਿੱਗਣ ਉੱਤੇ ਨੇ clap ਕਰਦੇ ਉਹ ਨੇ ਸੱਪ, ਬੱਲੀਏ ਉਹ ਨੇ ਸੱਪ, ਬੱਲੀਏ, sss! ਓ, ਇੱਥੇ ਕੋਈ ਚੱਕਰ ਨਹੀਂ, ਕੌਣ star ਆ ਹਰ ਇੱਕ ਲਈ ਵੀਰੇ ਸਿਰਾ ਹੀ ਯਾਰ ਆ End ਤੇ ਹੱਥਾਂ ਨੂੰ ਹੱਥ ਨੇ ਤੇਰੇ ਕੋਲ਼ ੧੦੦ ਹੋਣਗੇ, ਮੇਰੇ ਕੋਲ਼ ਤਾਂ ਅੱਠ ਨੇ ਖੜ੍ਹਨਾ ਨਹੀਂ ਕੱਠ ਨੇ ਇੱਥੇ ਲੜਾਈ 'ਚ ਕੋਈ ਫਾਇਦਾ ਨਹੀਂ ਪਹਿਲੀਆਂ ਦੀ ਥੋੜ੍ਹ ਨਹੀਂ ਪਹਿਲਾਂ ਵੀ ਦੱਸਿਆ, "ਸਾਨੂੰ ਲੋੜ ਨਹੀਂ" ਆਪਣਾ ਕੰਮ ਕਰੋ, ਸਵਾਦ ਲੋ ਇੱਕ life ਆ, ਯਾਰ Dream big, work hard Don't worry 'bout the haters ਕਿਉਂਕਿ ਉਹ ਨੇ ਸੱਪ, ਬੱਲੀਏ (ow!)
Writer(s): Karan Aujla Lyrics powered by www.musixmatch.com
instagramSharePathic_arrow_out