album cover
Cuff
2.050
Regional Indian
Cuff wurde am 24. Mai 2021 von C Town Production als Teil des Albums veröffentlichtCuff - Single
album cover
Veröffentlichungsdatum24. Mai 2021
LabelC Town Production
Melodizität
Akustizität
Valence
Tanzbarkeit
Energie
BPM85

Credits

PERFORMING ARTISTS
Bunny Johal
Bunny Johal
Performer
COMPOSITION & LYRICS
Bunny Johal
Bunny Johal
Songwriter

Songtexte

[Verse 1]
ਬਲੈਕਵਾਇਰਸ
(ਗੱਬਰੂ ਸ਼ੌਕੀਨੀਆਂ ਦੇ)
(ਪੱਤੇ ਗੋਰੀਏ)
[Verse 2]
ਸ਼ਰਟਾਂ ਦਿਆਂ ਰੱਖਦੇ ਨੇ ਟਿੱਚ ਕਾਲਰਾਂ
ਘੜੀਆਂ ਦੇ ਪ੍ਰਾਈਸ ਟੈਗ ਵਿੱਚ ਡਾਲਰਾਂ
ਸ਼ਰਟਾਂ ਦਿਆਂ ਰੱਖਦੇ ਨੇ ਟਿੱਚ ਕਾਲਰਾਂ
ਘੜੀਆਂ ਦੇ ਪ੍ਰਾਈਸ ਟੈਗ ਵਿੱਚ ਡਾਲਰਾਂ
ਪਹੁੰਚ ਦੀ ਆ ਸਿੱਧੀ ਅਫ਼ਗਾਨੋ ਮਾਝੇ ਤਕ
ਆਵੇਂ ਖਾਂਦੇ ਨੀ ਕਿਸੇ ਦੇ ਕੋਲੋ ਮੰਗ ਮੰਗ ਕੇ
[Verse 3]
ਗੱਭਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
[Verse 4]
ਓਹ ਚੈਲਸੀ ਪਿਓਰ ਜੀਨ ਟੱਚ ਕਰੇ ਹੀਲ ਨੀ
ਅੱਗ ਵਾਂਗੂ ਮਿਤਰਾਂ ਦੀ ਵਾਇਰਲ ਆ ਰੀਲ ਨੀ
ਯਾਰਾਂ ਦੀ ਯਾਰੀ ਨੂੰ ਆ ਹਰੀ ਝੰਡੀ ਗੋਰੀਏ
ਲੰਡੂਆਂ ਨੂੰ ਕਰਦੇ ਆ ਜੁੱਤੀ ਨਾਲ ਡੀਲ ਨੀ
ਲੰਡੂਆਂ ਨੂੰ ਕਰਦੇ ਆ ਜੁੱਤੀ ਨਾਲ ਡੀਲ ਨੀ
ਓਹ ਟੇਬਲਾਂ ਤੇ ਬੈਠੇ ਖਾਂਦੇ ਖੁੱਲ੍ਹੇ ਦਿਲ ਨਾਲ
ਆਵੇਂ ਚੱਕ ਦੇ ਨਾ ਪੀਸ ਪੱਟੂ ਸੰਗ ਸੰਗ ਕੇ
[Verse 5]
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ
[Verse 6]
ਓਹ ਖਾਨਦਾਨੀ ਬੰਦੇ ਆ ਨੀ ਸੱਚੇ ਪੂਰੇ ਨੀਤ ਦੇ
ਦਾਦਾ ਤੇ ਪੋਤਾ ਕੁੜੇ ਫੈਨ ਸੇਮ ਗੀਤ ਦੇ
ਕੱਦੇ ਕੱਦੇ ਕੱਠੇ ਬਾਈ ਕੇ ਦੋ ਘੁੱਟ ਲਾ ਲੈਂਦੇ
ਰਮਲੇ ਦੇ ਗੀਤ ਫੇਰ ਚੱਲ ਦੇ ਰਿਪੀਟ ਤੇ
ਜੋਹਲ ਜੋਹਲ ਹੁੰਦੀ ਆ ਤੇ ਜਿੰਦਗੀ ਜਿਓਣੇ ਆ ਨੀ
ਮਾਲਿਕ ਦੇ ਰੰਗਾਂ ਵਿਚ ਰੰਗ ਰੰਗ ਕੇ
[Verse 7]
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
(ਰੱਖ ਦੇ ਬਾਹਾਂ ਤੋਂ ਕਫ਼)
[Verse 8]
ਓਹ ਕਰਨ ਸਟਾਕ ਪਾ ਕੇ ਉੱਚੇ ਉੱਚੇ ਟੌਪ ਨੀ
ਪੱਟਿਆ ਨੀ ਜਾਣਾ ਜੱਟ ਆਈਡੀਆ ਫਲਾਪ ਨੀ
ਪਰਸ ਮੋਡੇ ਤੇ ਪਾ ਕੇ ਚੱਕ ਦਿਆ ਟਾਈਮ ਨੇ
ਭੁੱਲ ਜਾਣ ਘਰ ਤਕ ਕਰ ਦੂ ਡ੍ਰੌਪ ਨੀ
(ਭੁੱਲ ਜਾਣ ਘਰ ਤਕ)
(sorry ladies)
ਨਾ ਨਾ ਨਾ ਮਿਤਰਾਂ ਨੇ ਖੱਟਣਾ ਨੀ ਪਾਪ ਆਵੇਂ
ਸੋਹਲ ਜਵਾਨੀਆਂ ਨੂੰ ਡਾਂਗ ਢੰਗ ਕੇ
[Verse 9]
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
ਗਬਰੂ ਸ਼ੌਕੀਨੀਆਂ ਦੇ ਪੱਤੇ ਗੋਰੀਏ
ਰੱਖਦੇ ਬਾਹਾਂ ਤੋਂ ਕੱਫ ਤੰਗ ਤੰਗ ਕੇ
(ਬਾਹਾਂ ਤੋਂ ਕਫ਼ ਤੰਗ ਤੰਗ ਕੇ)
Written by: Bunny Johal
instagramSharePathic_arrow_out􀆄 copy􀐅􀋲

Loading...