Songtexte

ਵੇ ਮੈਂ 24-7 ਹੋਕੇ ਰਹਿੰਦੀ ready sheady ਅੱਖ ਦੀ ਆ ਮਾਰ ਰਫਲ ਤੋਂ ਭੈੜੀ ਯਾਰੀਆਂ ਦੀ ਸ਼ਾਨ ਆ ਬਠਿੰਡੇ ਆਲਾ ਸਾਡੀ ਵੀ ਆ ਅੱਖ ਰਹਿੰਦੀ ਕੈੜੀ-ਕੈੜੀ ਵੇ silver rim ਆ ਤੇ ਗੱਡੀ cherry 150 ਬਣਾਉਂਦੇ ਤੁਸੀਂ ਨਿਤ ਵੈਰੀ ਅੜੀ ਤੇਰੀ ਅੜੀ ਤੇਰੀ ਪੰਗਾ ਕੋਈ ਪਵਾਉ ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ ਕੋਈ ਨਾ ਕੋਈ ਨਾ ਬਿੱਲੋ ਮੈਂ ELIZABETH ਨਾਲ ਖਾਂਦੀ ਮੇਲ ਵੇ ਦਿੰਦਾਂ ਵੈਰੀਆਂ ਨੂੰ ਫਿਰਦਾ ਤੂੰ ਤੇਲ ਵੇ ਜੱਟ ਜਿੰਨੀ ਜਾਨ ਤਾ ਬਰੋਲੇ ਚ ਨੀ ਤੇ ਤੇਰੇ ਜਿੰਨਾ ਨਸ਼ਾ ਬਿੱਲੋ ਟੋਲੇ ਚ ਨੀ ਕੁੜੀ ਕੋਕੋ ਜੀ ਆ ਲਾਉਂਦੀ ਨੀ channel ਜੱਟਾ ਤੇਰੇ ਵੇਲੀਆ ਵੇ ਵਿਗੜੇ ਜੇ ਵੈਲ ਜੱਟਾ ਹਾਏ ਨੀ ਕੋਕੇ ਚ ਜੜਾਇਆ ਏ stone ਤੂੰ ਯਾਰ ਖੜ ਦੇ front backbone ਤੂੰ ਕਪਤਾਨ ਕਪਤਾਨ ਜੇ ਕੋਈ ਤੈਨੂੰ ਹੱਥ ਪਾਉ ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ ਖੜੇ ਗੱਲਾਂ ਚ ਤੇ ਥੋਡੀ ਉੱਤੇ ਮੋਲ ਜੱਟਾ ਕਰਦਾ ਕਲੋਲ ਜੱਟਾ ਤੇਰੀ ਬਣਕੇ ਰਹਾਂ ਮੈਂ baby doll ਜੱਟਾ ਮੇਰਾ life goal ਜੱਟਾ Tichbutton ਕਮੀਜ਼ਾਂ ਉੱਤੇ ਜੜੇ ਆ ਨੀ ਰੀਝ ਲਾਈ creez ਤੇ ਗੁੱਟਾਂ ਦੇ ਵਿਚ ਕੜੇ ਆ ਪੰਗੇ ਉੱਤੇ ਪੰਗਾ ਵਜੇ phone ਉੱਤੇ phone 24-7 headup ਚੱਕ ਲਏ ਨੀ ਜੇੜੇ ਅੜੇ ਆ ਜੇ ਤੇਰੇ ਮੂਹਰੇ ਕੋਈ ਪਾੜਪੁਣਾ ਜਾ ਦਿਖਾਉ ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
Writer(s): Gur Sidhu, Kaptaan Lyrics powered by www.musixmatch.com
instagramSharePathic_arrow_out