Musikvideo

Vorgestellt in

Credits

PERFORMING ARTISTS
Simar Sethi
Simar Sethi
Performer
COMPOSITION & LYRICS
Hiten
Hiten
Composer
Gitta Bains
Gitta Bains
Lyrics

Songtexte

ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਤੈਨੂੰ ਇੱਕ ਪੁੱਛਾਂ ਮੈਂ ਬਾਤ ਵੇ ਦੱਸ ਕਿੱਥੇ ਗੁਜ਼ਾਰੀ ਸਾਰੀ ਰਾਤ ਵੇ ਤੈਨੂੰ ਇੱਕ ਪੁੱਛਾਂ ਮੈਂ ਬਾਤ ਵੇ ਦੱਸ ਕਿੱਥੇ ਗੁਜ਼ਾਰੀ ਸਾਰੀ ਰਾਤ ਵੇ ਤੱਕ ਨੈਣਾਂ ਦੀ ਬਰਸਾਤ ਵੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਬਿਨ ਤੇਰੇ ਮੈਨੂੰ, ਸੋਹਣਿਆ-ਸੱਜਣਾ ਨੀਂਦ ਰਾਤ ਨੂੰ ਆਵੇ ਨਾ ਨੈਣਾਂ ਦੇ ਵਿੱਚ ਲੱਗੀਆਂ ਝਿੜੀਆਂ ਕੋਈ ਆ ਕੇ ਚੁੱਪ ਕਰਾਵੇ ਨਾ ਬਿਨ ਤੇਰੇ ਮੈਨੂੰ, ਸੋਹਣਿਆ-ਸੱਜਣਾ ਨੀਂਦ ਰਾਤ ਨੂੰ ਆਵੇ ਨਾ ਨੈਣਾਂ ਦੇ ਵਿੱਚ ਲੱਗੀਆਂ ਝਿੜੀਆਂ ਆ ਕੇ ਚੁੱਪ ਕਰਾਵੇ ਨਾ ਤੈਨੂੰ ਕਿਉਂ ਨਹੀਓਂ ਅਹਿਸਾਸ ਵੇ? ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਖ਼੍ਵਾਬ ਸੀ ਦੇਖੇ ਰਲ਼-ਮਿਲ਼ ਕੇ ਜੋ ਲਗਦਾ ਟੁੱਟਦੇ ਜਾਂਦੇ ਨੇ ਨਬਜ਼ ਵੀ ਮੇਰੀ ਰੁਕ-ਰੁਕ ਚਲਦੀ ਸਾਹ ਵੀ ਸੁੱਕਦੇ ਜਾਂਦੇ ਨੇ ਖ਼੍ਵਾਬ ਸੀ ਦੇਖੇ ਰਲ਼-ਮਿਲ਼ ਕੇ ਜੋ ਲਗਦਾ ਟੁੱਟਦੇ ਜਾਂਦੇ ਨੇ ਨਬਜ਼ ਵੀ ਮੇਰੀ ਰੁਕ-ਰੁਕ ਚਲਦੀ ਸਾਹ ਵੀ ਸੁੱਕਦੇ ਜਾਂਦੇ ਨੇ ਮੇਰੀ ਟੁੱਟਦੀ ਜਾਂਦੀ ਆਸ ਵੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ
Writer(s): Hiten Kumar, Gitta Bains Lyrics powered by www.musixmatch.com
instagramSharePathic_arrow_out