Songtexte

ਹੋ ਗਏ ਸਾਨੂੰ ਕਿੰਨੇ ਸਾਲ ਵੇ ਦੱਸਦਿਆਂ ਇਹ ਦਿਲ ਦਾ ਹਾਲ ਵੇ ਕਿੰਨੇ ਹੀ ਮੌਸਮ ਵੇਖੇ 'ਕੱਠੇ ਅਸੀਂ ਦੋਵੇਂ ਨਾਲ ਵੇ ਤੂੰ ਹੀ ਮੇਰਾ ਪਹਿਲਾ ਪਿਆਰ ਨੀ ਤੂੰ ਹੀ ਮੇਰੇ ਰਹਿਣਾ ਨਾਲ ਨੀ ਸਾਰੀ ਹੀ ਜ਼ਿੰਦਗੀ ਕੱਟਣੀ ਦੇਵਾਂਗਾ ਉਮਰ ਮੈਂ ਵਾਰ ਨੀ ਤੇਰੇ-ਮੇਰੇ ਵਿੱਚ, ਸੋਹਣਿਆ ਕੋਈ ਫ਼ਰਕ ਪਿਆ ਨਾ (ਪਿਆ ਨਾ) ਜਿਵੇਂ ਅਸੀਂ ਪਹਿਲੇ ਦਿਨ ਓਵੇਂ ਅੱਜ ਤਕ ਵੀ ਹਾਂ, ਤੇਰੀ-ਮੇਰੀ ਵੇ ਇਸ਼ਕ story ਵੇ ਚੱਲੇ ਚੋਰੀ-ਚੋਰੀ ਮੈਂ ਕਿਸੇ ਨੂੰ ਵੀ ਨਹੀਓਂ ਦੱਸਦੀ ਓ, ਤੇਰਾ-ਮੇਰਾ ਨੀ ਪਿਆਰ ਬਥੇਰਾ ਨੀ ਚੋਰੀ ਚੱਲੇ ਜਿਹੜਾ ਇਹ ਦੁਨੀਆ ਏ ਅੱਖ ਰੱਖਦੀ ਮੈਂ ਕਿਸੇ ਨੂੰ ਵੀ ਨਹੀਓਂ ਦੱਸਦੀ ਅਸੀਂ ਸਾਡੇ ਪਿਆਰ ਨੂੰ ਲੋਕਾਂ ਤੋਂ ਲੁਕਾ ਲਿਆ ਨਜ਼ਰ ਨਾ ਲੱਗ ਜਾਵੇ, ਨਜ਼ਰੋਂ ਬਚਾ ਲਿਆ ਸਾਰਿਆਂ ਤੋਂ ਚੋਰੀ ਤੈਨੂੰ ਆਪਣਾ ਬਣਾ ਲਿਆ ਵੇਖ ਹੀ ਨਾ ਲਵੇ ਕੋਈ, ਦਿਲ 'ਚ ਛੁਪਾ ਲਿਆ ਵੇ ਸੁਣ Navi, ਤੂੰ ਭੇਤ ਨਾ ਦਵੀ ਵੇ ਬਸ ਚੁੱਪ ਰਵੀ, ਇਹ ਦੁਨੀਆ ਏ ਅੱਖ ਰੱਖਦੀ ਮੈਂ ਕਿਸੇ ਨੂੰ ਵੀ ਨਹੀਓਂ ਦੱਸਦੀ ਹਾਂ, ਤੇਰੀ-ਮੇਰੀ ਵੇ ਇਸ਼ਕ story ਵੇ ਚੱਲੇ ਚੋਰੀ-ਚੋਰੀ ਮੈਂ ਕਿਸੇ ਨੂੰ ਵੀ ਨਹੀਓਂ ਦੱਸਦੀ ਮੈਂ ਲੋਕਾਂ ਤੋਂ ਲੁਕਾ ਕੇ ਰੱਖਦੀ ਮੈਂ ਲੋਕਾਂ ਤੋਂ ਲੁਕਾ ਕੇ ਰੱਖਦੀ ਹਾਂ, ਤੂੰ ਮੇਰਾ ਨਸੀਬ ਏ, ਦਿਲ ਦੇ ਕਰੀਬ ਏ ਜਾਨ ਤੋਂ ਜ਼ਿਆਦਾ ਤੈਨੂੰ ਚਾਹਵਾਂ ਮੈਂ ਮੇਰੇ ਲਈ ਸੱਭ ਤੂੰ, ਮੇਰਾ ਤੇ ਰੱਬ ਤੂੰ ਤੈਨੂੰ ਤੱਕਾਂ ਨਾ ਤੇ ਮਰ ਜਾਵਾਂ ਮੈਂ ਤੈਨੂੰ ਤੱਕਾਂ ਨਾ ਤੇ ਮਰ ਜਾਵਾਂ ਮੈਂ ਓ, ਤੇਰਾ-ਮੇਰਾ ਨੀ ਪਿਆਰ ਬਥੇਰਾ ਨੀ ਚੋਰੀ ਚੱਲੇ ਜਿਹੜਾ ਇਹ ਦੁਨੀਆ ਏ ਅੱਖ ਰੱਖਦੀ ਮੈਂ ਕਿਸੇ ਨੂੰ ਵੀ ਨਹੀਓਂ ਦੱਸਦੀ ਹਾਂ, ਤੇਰੀ-ਮੇਰੀ ਵੇ ਇਸ਼ਕ story ਵੇ ਚੱਲੇ ਚੋਰੀ-ਚੋਰੀ ਮੈਂ ਕਿਸੇ ਨੂੰ ਵੀ ਨਹੀਓਂ ਦੱਸਦੀ ਮੈਂ ਲੋਕਾਂ ਤੋਂ ਲੁਕਾ ਕੇ ਰੱਖਦੀ ਮੈਂ ਲੋਕਾਂ ਤੋਂ ਲੁਕਾ ਕੇ ਰੱਖਦੀ E-N-Z-O
Writer(s): Enzo, Navi Ferozpurwala Lyrics powered by www.musixmatch.com
instagramSharePathic_arrow_out