Musikvideo

Dil Tutteya | Jasmine Sandlas | Official Music Video | Latest Punjabi song 2022 |Pro Media
Schau dir das Musikvideo zu {trackName} von {artistName} an

Vorgestellt in

Credits

PERFORMING ARTISTS
Jasmine Sandlas
Jasmine Sandlas
Performer
COMPOSITION & LYRICS
Jasmine Sandlas
Jasmine Sandlas
Songwriter
Karan Bhargava
Karan Bhargava
Songwriter
Sharndeep Jhutty
Sharndeep Jhutty
Songwriter
Ajay Gill
Ajay Gill
Songwriter

Songtexte

ਅੱਜ ਮੇਰਾ ਦਿਲ ਟੁੱਟਿਆ, ਇਸ਼ਕੇ ਨੇ ਮਾਰ ਸੁੱਟਿਆ ਯਾਰ ਬੇਲੀਆਂ ਨਾ' ਅੱਜ ਬਹਿ ਕੇ peg ਲਾਵਾਂਗੇ ਸਿਰ 'ਤੇ glassy ਰੱਖ ਸੱਭ ਨੂੰ ਨਚਾਵਾਂਗੇ ਹੇਕ ਲਾ ਕੇ ਸਦੀਆਂ ਦੇ ਮਿਰਜ਼ੇ ਜਗਾਵਾਂਗੇ Sad ਗਾਣੇ ਸਾਰੀ ਰਾਤ deck ਉੱਤੇ ਲਾਵਾਂਗੇ ਯਾਰ ਬੇਲੀਆਂ ਨਾ' ਅੱਜ ਬਹਿ ਕੇ peg ਲਾਵਾਂਗੇ ਸਿਰ 'ਤੇ glassy ਰੱਖ ਸੱਭ ਨੂੰ ਨਚਾਵਾਂਗੇ ਹੇਕ ਲਾ ਕੇ ਸਦੀਆਂ ਦੇ ਮਿਰਜ਼ੇ ਜਗਾਵਾਂਗੇ Sad ਗਾਣੇ ਸਾਰੀ ਰਾਤ deck ਉੱਤੇ ਲਾਵਾਂਗੇ ਕਿੰਨੇ ਸੁਪਨੇ ਸਜਾਏ ਸੀ, ਘਰ ਦੇ ਮਨਾਏ ਸੀ ਚੰਗੀ ਨਾ ਤੂੰ ਕੀਤੀ, ਮੇਰਿਆ ਜਾਲਿਮਾ ਅੱਜ ਮੇਰਾ ਦਿਲ ਟੁੱਟਿਆ ਇਸ਼ਕੇ ਨੇ ਮਾਰ ਸੁੱਟਿਆ ਅੱਜ ਮੇਰਾ ਦਿਲ ਟੁੱਟਿਆ, ਹਾਏ ਇਸ਼ਕੇ ਨੇ ਮਾਰ ਸੁੱਟਿਆ ਮੂੰਹ 'ਤੇ ਕੁਝ ਹੋਰ ਸੀ ਤੇ ਦਿਲ ਵਿੱਚ ਚੋਰ ਸੀ ਦੇਂਦਾ ਸੀ ਸਫ਼ਾਈਆਂ ਮੈਨੂੰ, ਕੀਤਾ ਕਿੰਨਾ bore ਸੀ ਹੀਰਾ ਕੋਹਿਨੂਰ ਛੱਡ ਕੇ ਪੱਥਰਾਂ 'ਚ ਜਾ ਵੱਜਿਐ ਹੱਥ ਰੰਗਿਆਂ 'ਚ queen ਗੁਲਾਬੀ, ਨਾ ਕੋਈ ਹੋਰ ਸੀ ਵਿਗਾਨੀ ਨਾਰਾਂ ਲੈਕੇ ਘੁੰਮਦੈ rented car'an 'ਚ ਜੀਅ ਕਰਦੈ ਛਾਪਾ ਕਰ ਤੂੰ ਤਾਂ ਤੇਰੀਆਂ ਅਖ਼ਬਾਰਾਂ 'ਚ (ਛਾ ਗਿਆ, ਉਸਤਾਦ) ਹੋ, ਗਜ ਕੇ ਰੌਲ਼ਾ, ਗਲ਼ ਵਿੱਚ ਢੋਲ, ਤੂੰ ਅੰਦਰੋਂ ਖਾਲੀ ਐ ਹੋ, ਕਿੱਡਾ ਵੈਲੀ ਐ ਤੂੰ, ਫੁਕਰੀਆਂ ਮਾਰੇ ਯਾਰਾਂ 'ਚ ਕਿੰਨੀ ਕੀਤੀ ਬੇਵਫ਼ਾਈ, ਉੱਤੋਂ ਕੀਤੇ ਚਤੁਰਾਈ ਹਾਲੇ ਲੱਗੀ ਨੂੰ ਤਾਂ ਹੋਇਆ ਅੱਧਾ ਸਾਲ ਨਾ ਅੱਜ ਮੇਰਾ, ਅੱਜ ਮੇਰਾ ਅੱਜ ਮੇਰਾ ਦਿਲ ਟੁੱਟਿਆ ਇਸ਼ਕੇ ਨੇ ਮਾਰ ਸੁੱਟਿਆ ਅੱਜ ਮੇਰਾ ਦਿਲ ਟੁੱਟਿਆ, ਹਾਏ ਇਸ਼ਕੇ ਨੇ ਮਾਰ ਸੁੱਟਿਆ Miss ਤੇ ਕਰੇਂਗਾ ਸਾਨੂੰ ਖੁਸ਼ ਵੇਖ ਕੇ ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ ਕੀ ਸੀ ਮਜਬੂਰੀ? ਕਰੀਆਂ ਬੇਵਫ਼ਾਈਆਂ ਪੁੱਛਦਾ ਸੀ, "ਆਵੇਂਗੀ ਤੂੰ ਕਿਹੜੇ rate 'ਤੇ?" Bring it back now Miss ਤੇ ਕਰੇਂਗਾ ਸਾਨੂੰ ਖੁਸ਼ ਵੇਖ ਕੇ ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ ਤੇ ਆਪਾਂ ਬੱਕਰੇ ਬੁਲਾਵਾਂਗੇ, ਤੈਨੂੰ ਭੁੱਲ ਜਾਵਾਂਗੇ ਮੰਨੀ ਸਾਡੇ ਵੱਲੋਂ ਤੈਨੂੰ ਅਲਵਿਦਾ
Writer(s): Jasmine Sandlas Lyrics powered by www.musixmatch.com
instagramSharePathic_arrow_out