Musikvideo

Vorgestellt in

Credits

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Sidhu Moose Wala
Sidhu Moose Wala
Lyrics
PRODUCTION & ENGINEERING
MRXCI
MRXCI
Producer

Songtexte

Yeah Ah! Show mercy on it! (Ha Ha) ਉਹ ਮੈਂਨੂੰ ਕੱਲ ਗੱਲ ਕਿਸੇ ਬੰਦੇ ਨੇ ਸੀ ਕਹੀ ਕਹਿੰਦਾ ਹਾਰਿਆ ਤੂੰ ਕਿਉਂਕਿ ਤੇਰੀ party ਨਹੀਂ ਸਹੀ ਮੈਂ ਕਿਹਾ ਠੀਕ ਇੱਕ ਗੱਲ ਦੱਸ ਬਈ ਜੇ ਇਹਨੀਂ ਸੀ ਗ਼ਲਤ ਪਹਿਲਾ ਤੁਸੀਂ ਕਿਉਂ ਜਿਤਾਈ ਕਿਉਂ ਤਿੰਨ ਵਾਰ ਪਹਿਲਾ ਤੁਸੀਂ ਏਸੇ ਨੂੰ ਜਿਤਾਇਆ ਸੁਣ ਮੇਰੀ ਗੱਲ ਕੋਈ ਜਵਾਬ ਕਿਉਂ ਨਹੀਂ ਆਇਆ ਮੈਂ ਕਿਹਾ ਐੱਥੇ ਹੀ ਪਵਾੜਾ ਹੋ ਜਾਂਦਾ है ਤੁਹਾਡਾ ਕੀਤਾ ਠੀਕ ਦੂਜਾ ਮਾੜਾ ਹੋ ਜਾਂਦਾ ਹੈ ਕਿੰਨੇ ਦਿੰਦੀ ਚੁੰਨੀ ਸਰਕਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਉਹ ਜਿੱਥੇ ਆਉਂਦੇ ਸੱਚ ਸੱਭ ਚਾਰਦੇ ਆ ਪੱਲਾ ਐੱਥੇ ਪਹਿਲਾ ਬਹੁਤ ਹਾਰੇ ਉਹ ਮੈਂ ਹਾਰਿਆ ਨਹੀਂ ਕੱਲਾ ਲੋਕਾਂ ਬਹੁਤ ਸੱਚਿਆ ਦਿਲ ਗੋਦਣੀ ਲਵਾਈ ਇਹਨਾਂ ਦੋਗ਼ਲੇ ਬੀਬੀ ਖ਼ਾਲੜਾ ਹਰਈ ਜੀਦੇ ਨਾਲ਼ ਤੁਰੇ ਸੀ ਕਿਸਾਨ ਨੂੰ ਹਰਾਇਆ ਇਹਨਾਂ ਨੇ ਸਿਮਰਜੀਤ ਮਾਨ ਨੂੰ ਹਰਾਇਆ ਦੇਕੇ ਸ਼ਰਧਾਂਜਲੀਆਂ ਫਿਰਦੇ ਆ ਖੁੱਲ੍ਹੇ ਇਹ ਤਾਂ ਨਵਰੀਤ ਦੀਪ ਸਿੱਧੂ ਨੂੰ ਵੀ ਭੁੱਲੇ ਕਿਦੇ ਇਹ ਸਖੇ ਪਰਿਵਾਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਉਹ ego ਸੀ ਗਈ ਬਹੁਤ ਬੋਲ ਸੱਤਾ ਦਿੰਦਾ ਮੈਂਨੂੰ ਜਿਹ ਤੋਂ ਸਾਂਭੀ ਨਾ ਜਨਾਨੀ ਸਾਲ਼ਾ ਮੱਤਾ ਦਿੰਦਾ ਮੈਂਨੂੰ ਖ਼ੁੱਦ ਲੋਕਾਂ ਲਈ ਮੈਦਾਨਾਂ ਵਿੱਚ ਰਹੇ ਕਿਉਂ ਨਹੀਂ ਹੋਏ ਜਿਹੜੇ ਹੱਸਦੇ ਮੇਰੇ ਤੇ ਆਪ ਖੜੇ ਕਿਉਂ ਨਹੀਂ ਹੋਏ ਕਿਉਂਕਿ net ਤੋਂ ਬਿਨਾਂ ਤਾਂ ਗੱਲ-ਬਾਤ ਨਹੀਂਓ ਇਹਨੀਂ ਕੁੱਝ ਕਰਕੇ ਦਿਖਾਉਣ ਉਹ ਔਕ਼ਾਤ ਨਹੀਂਓ ਇਹਨੀਂ ਐਂਵੇ ਬੈਠ ਕੇ ਰਾਜਿਆਂ ਵਿੱਚ ਹੌਂਕੀ ਦਾ ਨ੍ਹੀਂ ਹੁੰਦਾ ਪੁੱਤ ਪਟਨਾ ਜੇ ਹੋਵੇ ਐਂਵੇ ਭੌਂਕੀ ਦਾ ਨ੍ਹੀਂ ਹੁੰਦਾ ਕਿੰਨੇ ਦਿੰਦੀ ਚੁੰਨੀ ਸਰਕਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਉਹ ਨਵੇਂ ਵੀ ਆ ਮਾੜੇ, ਤਕ਼ਸਾਲੀ ਵੀ ਆ ਮਾੜੇ ਆ ਕਾਂਗਰਸੀ ਮਾੜੇ ਆ ਅਕਾਲੀ ਵੀ ਆ ਮਾੜੇ ਤੁਸੀਂ ਚੁਣਿਆ ਇਹਨਾਂ ਨੂੰ ਹਿੱਕਾਂ ਤਨ ਦੇ ਨੀ ਕਾਤੋਂ ਆਪ ਸੱਭ ਨਾਲ਼ੋ ਮਾੜੇ, ਗੱਲ ਮੰਨ ਦੇ ਨ੍ਹੀਂ ਕਾਤੋਂ ਪਿੱਛੇ ਹੋਇਆ ਜੋ ਵੀ ਹੋਈਆ ਜ਼ੁਬਾਨ ਉੱਤੇ ਰਹੋ ਹੁਣ ਜਿਨ੍ਹਾਂ ਨੂੰ ਜਿਤਾਇਆ, ਮਾੜਾ ਇਹਨਾਂ ਨੂੰ ਕਹੀਓ ਕਿਉਂਕਿ ਰਹਿਣਾ ਐੱਥੇ ਇਹੀ ਕਦੇ ਵਧਣੀ ਨਾ range ਉਹੀ ਸਰਕਾਰਾਂ ਕੱਲਾ ਲੋਗੋ ਹੋਇਆ change ਜੋ ਰਾਜ ਸਭਾ ਹੋਇਆ ਜੁੰਮੇਵਾਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ? ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ? ਉਹ ਮੇਰੀ ਛੱਡੋ ਗੱਲ ਮੈਂ ਤਾਂ ਲਿਆ ਸੀ stand ਉਹ, ਪਛੜੇ ਹੋਏ ਲੋਕਾਂ ਦਾ ਬਣਾ ਦਿੱਤਾ ਸੀ brand ਧੰਨਵਾਦ ਉਹਨਾਂ ਦਾ ਜੋ lesson ਸਿਖਾਇਆ ਮੈਂ ਜਿਨ੍ਹਾਂ ਨੂੰ ਜਿਤਾਇਆ ਮੈਂਨੂੰ ਉਹਨਾਂ ਨੇ ਹਰਾਇਆ ਮੈਂ ਜਿੱਤਿਆ ਨ੍ਹੀਂ ਕਾਤੋਂ ਮੈਂਨੂੰ ਦੁੱਖ ਨਹੀਂਓ ਕੋਈ ਮੈਂਨੂੰ ਤੁਹਾਡੀ ਆ ਸਿਆਸਤ ਦੀ ਭੁੱਖ ਨਹੀਂਓ ਕੋਈ ਦਿਨ ਵੀ ਚੜੂ ਗਾ ਭਾਵੇਂ ਰਾਤ ਸੀ ਗਈ ਨ੍ਹੇਰੀ ਉਹ ਅੰਤ ਨਹੀਂਓ ਹੋਇਆ ਸ਼ੁਰੂਆਤ ਸੀ ਗਈ ਮੇਰੀ ਪੁੱਲੇ ਭਾਵੇਂ ਹੁਣ ਨੇ ਸਿਆਣ ਦੇ ਨ੍ਹੀਂ ਮੈਂਨੂੰ ਉਹ ਹਾਰਿਆ ਜੋ ਕਹਿੰਦੇ ਸਾਲ਼ੇ ਜਾਣਦੇ ਨ੍ਹੀਂ ਮੈਂਨੂੰ ਸੂਲੀ ਆਲੇ ਸੂਲੀ ਬਿਨਾਂ ਸਾਰ ਦੇ ਨ੍ਹੀਂ ਹੁੰਦੇ ਜਿਹਦੀ ਰਾਗਾਂ ਵਿੱਚ ਫ਼ਤਹਿ ਕਦੇ ਹਾਰ ਦੇ ਨ੍ਹੀਂ ਹੁੰਦੇ ਕਹਾਵਤ ਸੀ "ਜਿਹੜੇ ਲਾਹੌਰ ਫੁੱਦੂ ਉਹ ਪੇਸ਼ਾਵਰ ਵੀ ਫੁੱਦੂ ਸੁਣੋ, ਸੁਣੋ, ਸੁਣੋ ਕੱਟਿਓ ਐ ਦੋਬਾਰਾ ਕਰ ਲਓ ਜਿਹੜੇ ਲਾਹੌਰ ਫੁੱਦੂ ਉਹ ਪੇਸ਼ਾਵਰ ਵੀ ਫੁੱਦੂ ਓਹ ਪੇਸ਼ਾਵਰ ਵੀ ਫੁੱਦੂ..."
Writer(s): Sidhu Moose Wala Lyrics powered by www.musixmatch.com
instagramSharePathic_arrow_out