album cover
Cinderella
album cover
Cinderella wurde am 16. November 2022 von Parmish Verma Films als Teil des Albums Forever - EP veröffentlicht
Released16. November 2022
LabelParmish Verma Films
BPM93
Melodizität
Akustizität
Valence
Tanzbarkeit
Energie

Songtexte

[Verse 1]
ਸ਼ੇਖ
[Verse 2]
ਖੜ੍ਹ ਕੇ ਕਦੇ ਗੱਲ ਨਾ ਕਰਦਾ
ਖੜ੍ਹ ਕੇ ਕਦੇ ਗੱਲ ਨਾ ਕਰਦਾ
ਕਰਦਾ ਨਿੱਤ ਮਰਜ਼ੀ ਆ
[Verse 3]
ਜੱਟੀ ਸਿੰਡਰੇਲਾ ਵਰਗੀ ਤੇਰੇ ਤੇ ਮਰਦੀ ਆ
ਜੱਟੀ ਸਿੰਡਰੇਲਾ ਵਰਗੀ ਤੇਰੇ ਤੇ ਮਰਦੀ ਆ
ਜੱਟੀ ਸਿੰਡਰੇਲਾ ਵਰਗੀ ਹੋ
[Verse 4]
ਖੋਲ੍ਹਦੀ ਕਿਤਾਬ ਜੇ ਮੈਂ ਤੂੰ ਦਿਸਦਾ
ਖੜ੍ਹ ਦੀ ਸ਼ੀਸ਼ੇ ਚ ਤੇਰਾ ਮੁਹ ਦਿਸਦਾ
ਦਿਲ ਤੇ ਦਿਮਾਗ ਵਿੱਚ ਤੂੰ ਚਲਦਾ ਐ
ਪਤਾ ਹੀ ਨੀ ਲੱਗਦਾ ਕਸੂਰ ਕਿਸ ਦਾ ਵੇ ਬੱਸ
ਦੱਸਣੋ ਜਿੰਦ ਡਰਦੀ ਆ
[Verse 5]
ਜੱਟੀ ਸਿੰਡਰੇਲਾ ਵਰਗੀ ਤੇਰੇ ਤੇ ਮਰਦੀ ਆ
ਜੱਟੀ ਸਿੰਡਰੇਲਾ ਵਰਗੀ ਤੇਰੇ ਤੇ ਮਰਦੀ ਆ
ਜੱਟੀ ਸਿੰਡਰੇਲਾ ਵਰਗੀ ਹੋ
[Verse 6]
ਓਹ ਦਿਲ ਕਰੇ ਤੇਰੇ ਨਾਲ ਹੱਸਦੀ ਰਵਾਂ
ਗੱਲਾਂ ਮਨ ਚ ਜੋ ਕੱਲੀ ਕੱਲੀ ਦਸਦੀ ਰਵਾਂ
ਦੁਨੀਆ ਤੋਂ ਡਰਦੀ ਨਾ ਤੇਰੇ ਉੱਤੇ ਮਰਦੀ ਆ
ਹੱਸਦਾ ਮੈਂ ਵੇਖ ਤੈਨੂੰ ਵੱਸਦੀ ਰਵਾਂ
[Verse 7]
ਓਏ ਹੌਂਸਲਾ ਬਥੇਰਾ ਜੱਟੀ ਹਰਦੀ ਨਾ
ਗੱਲ ਤੇਰੇ ਨਾਲ ਹੁੰਦੀ ਨਾ ਮੈਂ ਉਂਝ ਡਰਦੀ ਨਾ
ਇਸ਼ਕੇ ਤੇਰੇ ਫਿਰਾਂ ਝੱਲੀ ਹੋਕੇ ਦਿਨ ਰਾਤ
ਹਾਂ ਤੇਰੀ ਮੰਗਦੀ ਤੂੰ ਨਾ ਕਿੱਥੇ ਕਰ ਜਾਈਂ ਨਾ
ਅੱਗੇ ਤੇਰੀ ਮਰਜ਼ੀ ਆ
[Verse 8]
ਜੱਟੀ ਸਿੰਡਰੇਲਾ ਵਰਗੀ ਤੇਰੇ ਤੇ ਮਰਦੀ ਆ
ਜੱਟੀ ਸਿੰਡਰੇਲਾ ਵਰਗੀ ਤੇਰੇ ਤੇ ਮਰਦੀ ਆ
ਜੱਟੀ ਸਿੰਡਰੇਲਾ ਵਰਗੀ ਹੋ
Written by: Laddi Chahal
instagramSharePathic_arrow_out􀆄 copy􀐅􀋲

Loading...