Songtexte

(ਬੁਰੇ ਵਿਚਾਰ) ਇੱਕ ਤੇਰਾ ਪਰਦਾ, ਬੜਾ ਤੰਗ ਕਰਦਾ ਹੁਸਨ ਬੇਦਰਦਾ, ਮੈਂ ਨਹੀਂ ਪਰ ਡਰਦਾ ਮੇਰਾ ਨਹੀਂ ਸਰਦਾ, ਤੇਰਾ ਦੀਦਾਰ ਬਿਨਾਂ! ਤੇਰੇ... ਦੀਦਾਰ ਬਿਨਾਂ ਤੇਰੀਆਂ ਰਾਹਾਂ ਵਿੱਚ ਮੈਂ ਆਵਾਂ ਸੌ ਨਾ ਪਾਵਾਂ, ਖ਼ਾਬ ਸਜਾਵਾਂ ਆਪਣੇ ਮਨ ਨੂੰ ਨਿੱਤ ਸਮਝਾਂਵਾ ਜੀਅ ਲੈ ਪਿਆਰ ਬਿਨਾਂ ਜੀਅ... ਲੈ ਪਿਆਰ ਬਿਨਾਂ ਰੌਲ਼ਾ ਨਹੀਂ ਹੁਣਦਾ, ਦਿਲ ਨਹੀਂ ਮੇਰੀ ਸੁਣਦਾ ਤੈਨੂੰ ਹੀ ਚੁਣਦਾ, ਸਾਜਸ਼ਾਂ ਬੁਣਦਾ ਖ਼ੂਨ ਮੇਰਾ ਪੁਣਦਾ ਕਿਸੇ ਔਜ਼ਾਰ ਬਿਨਾਂ ਔਜ਼ਾਰ... ਬਿਨਾਂ ਲਾ ਦੇ ਇੱਕ ਪਾਸੇ, ਦਿਖਾ ਦੇ ਹਾਸੇ ਭਰਦੇ ਕਾਸੇ, ਦੇ ਦਿਲਾਸੇ ਬੜੇ ਪਿਆਸੇ, ਤੇਰੇ ਇਕਰਾਰ ਬਿਨਾਂ ਤੇਰੇ... ਇਕਰਾਰ ਬਿਨਾਂ ਕਰੇਂ ਇਕਾਰ ਤਾਂ ਮਿਲੇ ਕਰਾਰ ਮਿਲੇ ਇੱਕ ਵਾਰ, ਕਰੇਂ ਇਤਬਾਰ ਫ਼ੱਕਰ ਫ਼ਨਕਾਰ ਹੈ ਬੁਰੇ ਵਿਚਾਰ ਬਿਨਾਂ ਬੁਰੇ... ਵਿਚਾਰ ਬਿਨਾਂ This is Arrow Sounds ਤੂੰ ਸੋਚ ਵਿਚਾਰ ਨੂੰ ਗੋਲੀ ਮਾਰ ਤੇ ਹੋ ਤਿਆਰ, ਆਜਾ ਮੇਰੇ ਯਾਰ ਤੇ ਡਰ ਦੇ ਪਰਦੇ ਨੂੰ ਪਰੇ ਉਤਾਰ ਕੀ ਜੀਣਾ ਖ਼ੁਮਾਰ ਬਿਨਾਂ? ਕੀ ਜੀਣਾ ਖ਼ੁਮਾਰ ਬਿਨਾਂ?
Writer(s): Kaka Lyrics powered by www.musixmatch.com
instagramSharePathic_arrow_out