album cover
Mitran De Boot
58.649
Worldwide
Mitran De Boot wurde am 13. Oktober 2014 von Jazzy B Records als Teil des Albums veröffentlichtMitran De Boot - Single
album cover
Veröffentlichungsdatum13. Oktober 2014
LabelJazzy B Records
Melodizität
Akustizität
Valence
Tanzbarkeit
Energie
BPM162

Credits

PERFORMING ARTISTS
Jazzy B
Jazzy B
Performer
COMPOSITION & LYRICS
Navi Kamboj
Navi Kamboj
Songwriter
Dr Zeus
Dr Zeus
Composer
Bunty Bains
Bunty Bains
Songwriter
PRODUCTION & ENGINEERING
Dr Zeus
Dr Zeus
Producer

Songtexte

[Intro]
Zeus
ਲੈ ਭਾਈ ਡਾਕਟਰ ਆਜਾ ਭਾਈ ਜ਼ਰਾ
ਕੌਰ ਬੀ
[Verse 1]
ਨੈਰੋ ਸਲਵਾਰ ਸੂਟ ਰੈੱਡ ਮੁੰਡਿਆ
ਕਰਾਚੀ ਦੀ ਕਮਾਨ ਜੇਹੀ ਥਰੈੱਡ ਮੁੰਡਿਆ
ਨੈਰੋ ਸਲਵਾਰ ਸੂਟ ਰੈੱਡ ਮੁੰਡਿਆ
ਕਰਾਚੀ ਦੀ ਕਮਾਨ ਜੇਹੀ ਥਰੈੱਡ ਮੁੰਡੇ
ਰਿੰਗ ਵਿੱਚ ਨਗ ਜੜੇ ਸਵਾ ਲੱਖ ਦੇ
ਵਾਈਟ ਗੋਲਡ ਦੀ ਵੰਗ ਵੇਹਣੀ ਵਿੱਚ ਛਣਕੇ
[PreChorus]
ਵੇਖ ਵੇਖ ਹਾਏ ਵੇਖ ਵੇਖ
ਵੇਖ ਵੇਖ ਮੁੰਡਿਆਂ ਦੀ ਜਾਨ ਨਿਕਲੇ
[Chorus]
ਨਿਕਲੇ ਜਦੋ ਵੀ ਜੱਟੀ ਅੱਤ ਬਣ (ਅੱਛਾ)
ਵੇਖ ਵੇਖ ਮੁੰਡਿਆਂ ਦੀ ਜਾਨ ਨਿਕਲੇ
ਨਿਕਲੇ ਜਦੋ ਵੀ ਜੱਟੀ ਅੱਤ ਬਣਕੇ
[Verse 2]
ਯੇਹ, ਜੈਜ਼ੀ ਬੀ
ਲੱਗੇ ਕਟਰੀਨਾ ਤੋਂ ਵੀ ਕੈਮ ਸੋਣੀਏ
ਕਿੱਡਾ ਵੱਡਾ ਪਾਲਿਆ ਏ ਵਹਿਮ ਸੋਣੀਏ
ਲੱਗੇ ਕਟਰੀਨਾ ਤੋਂ ਵੀ ਕੈਮ ਸੋਣੀਏ
ਕਿੱਡਾ ਵੱਡਾ ਪਾਲਿਆ ਏ ਵਹਿਮ ਸੋਣੀਏ
ਨੀ ਆਪਣੇ ਹੀ ਮੁਹੋ ਮੀਆਂ ਮਿੱਠੂ ਬਣੀ ਜਾਵੇ
ਆਖੇ ਬੜੇ ਮਹਿੰਗੇ ਮੇਰੇ ਸੂਟ ਆਉਂਦੇ ਆ
[PreChorus]
ਨੀ ਜਿੰਨੇ ਵਿੱਚ ਜਿੰਨੇ ਵਿੱਚ
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ (come ਓਨ)
[Chorus]
ਜਿੰਨੇ ਵਿੱਚ ਵਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ
ਜਿੰਨੇ ਵਿੱਚ ਵਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ
ਜਿੰਨੇ ਚ ਬੱਲੀਏ ਤੂੰ
[Verse 3]
ਜਵੇ ਸਰਦਾਰਨੀ ਜਿੱਥੋਂ ਵੀ ਲੰਘਦੀ
ਹੁੰਦੀ ਆ ਸਿਫ਼ਤ ਫੈਸ਼ਨਾਂ ਦੇ ਢੰਗ ਦੀ (ਲੇ ਵੱਡੀ ਸਰਦਾਰਨੀ)
ਜਵੇ ਸਰਦਾਰਨੀ ਜਿੱਥੋਂ ਵੀ ਲੰਘਦੀ
ਹੁੰਦੀ ਆ ਸਿਫ਼ਤ ਫੈਸ਼ਨਾਂ ਦੇ ਢੰਗ ਦੀ
ਮਿਰਜ਼ੇ ਮੈਂ ਮਜਨੂੰ ਬਣਾ ਕੇ ਛੱਡ'ਤੇ
ਫਿਰਦੇ ਸੀ ਜੇਹੜੇ ਹਿੱਕਾਂ ਤਾਂ ਤਾਂ ਕੇ (ਅੱਛਾ)
[PreChorus]
ਵੇਖ ਵੇਖ
ਵੇਖ ਵੇਖ ਮੁੰਡਿਆਂ ਦੀ ਜਾਨ ਨਿਕਲੇ
ਨਿਕਲੇ ਜਦੋ ਵੀ ਜੱਟੀ ਅੱਤ ਬਣ (ਲਈ)
[Chorus]
ਵੇਖ ਵੇਖ ਮੁੰਡਿਆਂ ਦੀ ਜਾਨ ਨਿਕਲੇ
ਨਿਕਲੇ ਜਦੋ ਵੀ ਜੱਟੀ ਅੱਤ ਬਣਕੇ
[Verse 4]
ਹੋ ਤੂੰ ਕਿ ਜਾਣੇ ਫੈਸ਼ਨ ਟ੍ਰੈਂਡ ਬੱਲੀਏ
ਨੀ ਅੱਸੀ ਸੱਬ ਕੀਤਾ ਏ ਨੀ ਐਂਡ ਬੱਲੀਏ
ਤੂੰ ਕਿ ਜਾਣੇ ਫੈਸ਼ਨ ਟ੍ਰੈਂਡ ਬੱਲੀਏ
ਨੀ ਅੱਸੀ ਸੱਬ ਕੀਤਾ ਏ ਨੀ ਐਂਡ ਬੱਲੀਏ
ਯਾਰਾਂ ਦਾ ਸਵੈਗ ਕਰੇ ਫੋਲੋ ਦੁਨੀਆ
ਸਾਨੂੰ ਸ਼ੁਰੂ ਤੋਂ ਹੀ ਵਜਦੇ ਸਲੂਟ ਆਉਂਦੇ ਆ
[PreChorus]
ਨੀ ਜਿੰਨੇ ਵਿੱਚ
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ (ਲੈ ਸੁਨ)
[Chorus]
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ
ਜਿੰਨੇ ਵਿੱਚ ਬੱਲੀਏ ਤੂੰ
[Verse 5]
ਗੱਲ ਤੈਨੂੰ ਦੱਸਾ ਵੇ ਮੈਂ ਸਵਾ ਲੱਖ ਦੀ
ਬੈਂਸ ਬੈਂਸ ਆਖਦੀ ਨਾ ਮੈਂ ਵੀ ਥੱਕ ਦੀ (ਬੜੀ ਛੇਤੀ ਆਈ ਲਾਈਨ ਤੇ)
ਗੱਲ ਤੈਨੂੰ ਦੱਸਾ ਤੈਨੂੰ ਸਵਾ ਲੱਖ ਦੀ
ਬੈਂਸ ਬੈਂਸ ਆਖਦੀ ਨਾ ਮੈਂ ਵੀ ਥਕ ਦੀ
ਨਾਮ ਨਵੀ ਸਾਹਾਂ ਚ ਪਰੋਈ ਫਿਰਦੀ
ਜਿੰਦ ਹੋਂਦੇ ਜਿੰਨੇ ਗਾਨੀ ਹੈ ਪਰੋਏ ਮਣਕੇ
[PreChorus]
ਵੇਖ ਵੇਖ ਹਾਏ ਵੇਖ ਵੇਖ
ਵੇਖ ਵੇਖ ਮੁੰਡਿਆਂ ਦੀ ਜਾਨ ਨਿਕਲੇ
ਨਿਕਲੇ ਜਦੋ ਵੀ ਜੱਟੀ
(ਚੁੱਪ ਕਰਜਾ ਕੰਨ ਤੇ ਮਾਰੂ)
[Chorus]
ਵੇਖ ਵੇਖ ਮੁੰਡਿਆਂ ਦੀ ਜਾਨ ਨਿਕਲੇ
ਨਿਕਲੇ ਜਦੋ ਵੀ ਜੱਟੀ ਅੱਤ ਬਣਕੇ
[Verse 6]
(ਆ ਬੰਦ ਕਰੀ ਮਾੜਾ ਜਾ ਸਾਊਂਡ)
(ਨਾ ਹੁਣ ਕਿ ਹੋ ਗਿਆ ਤੈਨੂੰ)
ਆਖਦਾਂ ਨਾ ਅੱਸੀ ਕਦੇ ਵੀ ਸਹਾਰੀਏ
ਨੀ ਐਨੀ ਚੇਤੀ ਕਿਸੇ ਤੋਂ ਨਾ ਦਿਲ ਹਾਰੀਏ
ਆਖਦਾਂ ਨਾ ਅੱਸੀ ਕਦੇ ਵੀ ਸਹਾਰੀਏ
ਨੀ ਐਨੀ ਚੇਤੀ ਕਿਸੇ ਤੋਂ ਨਾ ਦਿਲ ਹਾਰੀਏ
ਆਖੇ ਜੇ ਪਿਆਰ ਨਾਲ ਜਿੰਦ ਵਾਰਦੂ
ਦੇਣੇ ਸਬੀ ਨੂੰ ਪਿਆਰ ਦੇ ਸਬੂਤ ਆਉਂਦੇ ਆ
[PreChorus]
ਨੀ ਜਿੰਨੇ ਵਿੱਚ ਜਿੰਨੇ ਵਿੱਚ
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ 'ਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ (ਹਾਂ ਬੋਲਦੀ ਨੀ ਹੁਣ)
[Chorus]
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ
ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਜਦੀ
ਓਹਨੇ ਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ
ਜਿੰਨੇ ਵਿੱਚ ਬੱਲੀਏ ਤੂੰ (ਲੱਗੀ ਸਮਝ ਸਵੈਗ ਦੀ ਕਿ ਨਹੀਂ)
Written by: Bunty Bains, Dr Zeus, Navi Kamboz
instagramSharePathic_arrow_out􀆄 copy􀐅􀋲

Loading...