album cover
Imagination
album cover
Imagination wurde am 10. Januar 2023 von DiamondStar Worldwide als Teil des Albums Imagination veröffentlicht
Released10. Januar 2023
LabelDiamondStar Worldwide
BPM89
Melodizität
Akustizität
Valence
Tanzbarkeit
Energie

Musikvideo

Musikvideo

Songtexte

ਜਿਵੇਂ ਮਿਊਜ਼ਿਕ ਸਲੋ ਜਿਵੇਂ ਫੁੱਲਾਂ ਤੇ ਗਲੋ
ਜਿਵੇਂ ਬੀਟ ਚ ਫਲੋ ਜਿਵੇਂ ਤਾਰਿਆਂ ਦੀ ਲੋਹ
You're like that girl
You're like that girl
You're like that girl
You're like that girl
ਓਹ ਦੇਸੀ ਜੱਟ ਨੂ ਚੜ੍ਹ ਗਈ ਨੀ ਤੂੰ ਇੰਗਲਿਸ਼ ਵਿਸਕੀ
ਤੈਨੂੰ ਟੱਕ'ਕੇ ਹੋ ਗਈ ਆ ਸਿਚੁਏਸ਼ਨ ਰਿਸਕੀ
ਨੇੜੇ ਆਣਕੇ ਖਲੋ ਜਿਵੇਂ ਮਿਊਜ਼ਿਕ ਸਲੋ
ਤੂੰ ਦੱਸਾਂ ਕਿਹਦੇ ਵਰਗੀ ਓਹ ਦੱਸਾਂ ਕਿਹਦੇ ਵਰਗੀ
ਨੀ ਤੂੰ ਹੀਰ ਦੇ ਵਰਗੀ ਓਹ ਤੂੰ ਹੀਰ ਦੇ ਵਰਗੀ
ਤੂੰ ਹੀਰ ਦੇ ਵਰਗੀ ਓਹ ਤੂੰ ਹੀਰ ਦੇ ਵਰਗੀ
ਹਿਪਨੋਟਾਈਜ਼ ਤੂੰ ਕਰਦੀ ਜਾਂਦੀ ਜਿੱਦਰੋਂ ਲੰਘਦੀ
ਜਿਦਰੋਂ ਲੰਗਦੀ
ਘੂਰ ਘੂਰ ਕੇ ਵੇਖੇਂ ਕਿਓਂ ਭੋਰਾ ਨੀ ਸੰਗਦੀ
ਹਿਪਨੋਟਾਈਜ਼ ਤੂੰ ਕਰਦੀ ਜਾਂਦੀ ਜਿੱਦਰੋਂ ਲੰਘਦੀ
ਘੂਰ ਘੂਰ ਕੇ ਵੇਖੇਂ ਕਿਓਂ ਭੋਰਾ ਨੀ ਸੰਗਦੀ
ਸੀਨੇ ਦੇ ਵਿੱਚ ਖੁੱਬਦੀ ਜਾਂਦੀ ਤੀਰ ਦੇ ਵਰਗੀ
ਤੂੰ ਕਿਸੇ ਹੀਰ ਦੇ ਵਰਗੀ ਓਹ ਕਿਸੇ ਹੀਰ ਦੇ ਵਰਗੀ
ਹਾਏ ਕਿਸੇ ਹੀਰ ਦੇ ਵਰਗੀ
ਹਾਏ ਕਿਸੇ ਹੀਰ ਦੇ ਵਰਗੀ
ਹੌਲੀ ਹੌਲੀ ਤੈਨੂੰ ਮੈਂ ਮਨਾ ਲੈਣਾ ਏ
ਓਹ ਤੇਰਾ ਨਖਰਾ ਮੋਬਾਈਲ ਵਿੱਚ ਪਾ ਲੈਣਾ ਏ
ਜੱਟ ਨੇ ਜੁਗਾੜ ਕੋਈ ਲਾ ਲੈਣਾ ਏ
ਹੋ ਬੰਬੇ ਵਾਲੀਏ ਮੈਂ ਗਾਣਾ ਹੀ ਕਾਰਾ ਲੈਣਾ ਏ
ਹਿੰਦ ਪਾਕ ਦਾ ਮਸਲਾ ਤੂੰ ਕਸ਼ਮੀਰ ਦੇ ਵਰਗੀ
ਤੂੰ ਕਿਸੇ ਹੀਰ ਦੇ ਵਰਗੀ ਓਹ ਕਿਸੇ ਹੀਰ ਦੇ ਵਰਗੀ
ਹਾਏ ਕਿਸੇ ਹੀਰ ਦੇ ਵਰਗੀ
ਕਿਸੇ ਹੀਰ ਦੇ ਵਰਗੀ ਓਹ
ਓਹ ਕਾਲਾ ਮਾਲ ਸ਼ਕ ਕੇ ਜਿਵੇਂ ਚੜ੍ਹ ਦਾ ਗਲੋਅ
ਹੋਣ ਤਿੰਨ ਪੇਗ ਲਾਏ ਤੇ ਚੱਲੇ ਮਿਊਜ਼ਿਕ ਸਲੋ
ਹੋਵੇ ਨਾਲ ਬੈਠੀ ਤੂੰ ਤੇ ਮੇਰਾ ਬਣ ਜੇ ਫਲੋ
ਤੂੰ ਹੀਰ ਦੇ ਵਰਗੀ ਹੋ ਤੂੰ ਹੀਰ ਦੇ ਵਰਗੀ
ਹਾਏ ਤੂੰ ਹੀਰ ਦੇ ਵਰਗੀ
ਹਾਏ ਤੂੰ ਹੀਰ ਦੇ ਵਰਗੀ
Written by: Gurnam Bhullar, MXRCI
instagramSharePathic_arrow_out􀆄 copy􀐅􀋲

Loading...