album cover
I'm Outside
album cover
I'm Outside wurde am 25. April 2023 von TreeHouse V.H.T als Teil des Albums Infinity veröffentlicht
25. April 2023
LabelTreeHouse V.H.T
BPM
Melodizität
Akustizität
Valence
Tanzbarkeit
Energie

Songtexte

ਨੀ ਮੈਂ ਕਾਰਾ ਤੈਨੂੰ ਕਾਲ ਨੀ
ਏਨੀ ਦੇਰ ਕਿਓਂ ਲਾਉਣੀ ਐ
ਅੱਜ ਆਇਆ ਤੇਰੇ ਕੋਲ ਨੀ
ਕੱਤੋਂ ਲਾਰੇ ਲਾਉਣੀ ਏਂ
ਨੀ ਮੈਂ ਵਾਰ ਵਾਰ ਆਵਾਂ ਬਿੱਲੋ ਤੇਰੇ ਕਰਕੇ
ਤੇਰੇ ਉੱਤੇ ਕਰਨ ਖੁੱਲ੍ਹੇ ਖਰਚੇ
ਗੱਡੀ ਕਾਲੀ ਕੰਮ ਕੱਲੇ ਬੱਲੀਏ
ਬਾਰੀ ਖੋਲ ਚੱਲ ਚੱਲੀਏ
ਮੈਂ ਕਿਆ ਅੱਜਾ ਨੀ ਅੱਜਾ ਸੋਣੀਏ
ਦਿਲ ਤੇਰੇ ਉੱਤੇ ਆਗਿਆ
ਗੇੜੀ ਲਾਵਾਂ ਅੱਧੀ ਰਾਤ ਨੂੰ
ਤੈਨੂੰ ਮਿਲ ਨੇ ਨੂੰ ਆ ਗਿਆ
ਓਹ ਛੇਤੀ ਛੇਤੀ ਅਜਾ ਸੋਣੀਏ
ਛੇਤੀ ਛੇਤੀ ਅੱਜਾ ਹੀਰੀਏ
ਤੇਰੇ ਸੁਪਨੇ ਚ ਆਗਿਆ
ਨੀ ਮੈਂ ਤੇਰੇ ਕੋਲ ਆਗਿਆ
ਨੋ ਸਲੀਪ ਟੂ ਗੀਕਡ
2 am, i'm in my 2 seater
Texting, you miss me
I'm outside, so come see me
ਨੋ ਸਲੀਪ ਟੂ ਗੀਕਡ
2 am, i'm in my 2 seater
Texting, you miss me
I'm outside
ਦੂਰ ਹੌਲੀ ਬੰਦ ਕਰਕੇ ਤੂੰ ਨਿਕਲੀ
ਬਚੋ ਮੇਰੇ ਨਾਲ ਸੈਲਫੀਆਂ ਖਿੱਚ ਲੀ
ਰਾਤ ਲਈ ਆਹ ਯਾਰ ਤੇਰੀ ਸਿਟੀ ਵਿੱਚ ਨੀ
ਮੋਗੇ ਵਾਲੇ ਇਥੇ ਆਉਂਦੇ ਬਿੱਲੋ ਨਿੱਤ ਨੀ
ਦੱਸ ਕਿੱਧਾਂ ਤੇਰਾ ਕਿ ਖਿਆਲ ਨੀ
ਫਬੇ ਤੈਨੂੰ ਖੁੱਲ੍ਹੇ ਤੇਰੇ ਵਾਲ ਨੀ
ਰੈਡੀ ਹੋਣ ਦੀ ਤੈਨੂੰ ਕੋਈ ਲੋੜ ਨੀ
ਰੂਪ ਦੀ ਤਾ ਬਿੱਲੋ ਤੈਨੂੰ ਕੋਈ ਥੋੜ੍ਹ ਨੀ
ਤੇਰੇ ਪਿੱਛੇ ਬਿੱਲੋ ਕੰਮ ਸਾਰੇ ਰੋਕੇ
ਗੁੱਲੀ ਅੱਲੇ ਪਹਿਰੇਦਾਰ ਦੇਣ ਹੋੱਕੇ
ਛੇਤੀ ਅੱਜਾ ਮੇਰੀ ਜਾਂ
ਮਸਾਂ ਆਉਂਦੇ ਏਹੇ ਮੌਕੇ
ਮੈਂ ਕਿਆ ਅੱਜਾ ਨੀ ਅੱਜਾ ਸੋਣੀਏ
ਦਿਲ ਤੇਰੇ ਉੱਤੇ ਆਗਿਆ
ਗੇੜੀ ਲਾਵਾਂ ਅੱਧੀ ਰਾਤ ਨੂੰ
ਤੈਨੂੰ ਮਿਲ ਨੇ ਨੂੰ ਆ ਗਿਆ
ਓਹ ਛੇਤੀ ਛੇਤੀ ਅਜਾ ਸੋਣੀਏ
ਛੇਤੀ ਛੇਤੀ ਅੱਜਾ ਹੀਰੀਏ
ਤੇਰੇ ਸੁਪਨੇ ਚ ਆਗਿਆ
ਅੱਜ ਤੇਰੇ ਕੋਲ ਆਗਿਆ
ਨੋ ਸਲੀਪ ਟੂ ਗੀਕਡ
2 am, i'm in my 2 seater
Texting, you miss me
I'm outside, so come see me
ਨੋ ਸਲੀਪ ਟੂ ਗੀਕਡ
2 am, i'm in my 2 seater
Texting, you miss me
I'm outside
Mickey singh, mickey singh, bae
I'm outside
ਲੋਕੋ ਮੇਰਾ ਯਾਰ ਬਿੱਲੋ
I'm outside
Tree house
ਸਕਿੱਲੀ, ਆਈ ਸੀ ਯੂ
I'm outside
Dj ice in the building
Baby, i'm outside
Baby, i'm outside
Written by: Jay Skilly, Jess Loco, Mickey Singh
instagramSharePathic_arrow_out􀆄 copy􀐅􀋲

Loading...