album cover
Paranda
378
Regional Indian
Paranda wurde am 25. April 2023 von TreeHouse V.H.T als Teil des Albums veröffentlichtInfinity
album cover
Veröffentlichungsdatum25. April 2023
LabelTreeHouse V.H.T
Melodizität
Akustizität
Valence
Tanzbarkeit
Energie
BPM87

Credits

PERFORMING ARTISTS
Mickey Singh
Mickey Singh
Performer
Jay Skilly
Jay Skilly
Performer
COMPOSITION & LYRICS
Mickey Singh
Mickey Singh
Composer
Jay Skilly
Jay Skilly
Composer
Paramveer Singh
Paramveer Singh
Songwriter
Pam Sengh
Pam Sengh
Lyrics

Songtexte

ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ,
ਸਾਡੇ ਦਿਲ ਤੇ ਪੱਤਲੀਏ ਨਾਰੇ
ਫੈਲੀ ਜਦਨੇ ਰੂਮਰ ਬੱਲੀਏ
ਤੇਰੇ ਮੇਰੇ ਪਿਆਰ ਦੇ ਬਾਰੇ
ਹੋਣ ਸੱਚੇ ਭਾਵੇ ਝੂਠੇ
ਹੋਣ ਸੱਚੇ ਭਾਵੇ ਝੂਠੇ
ਸਾਨੂੰ ਪੱਟ ਲੈਂਦੇ ਸਾਨੂੰ ਤੇਰੇ ਲਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ,
ਸਾਡੇ ਦਿਲ ਤੇ ਪੱਤਲੀਏ ਨਾਰੇ
ਫੈਲੀ ਜਦਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ
ਸਾਡੇ ਦਿਲ ਤੇ ਪੱਤਲੀਏ ਨਾਰੇ,
ਫੈਲੀ ਜਦਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
When the weekend come gonna go out
ਨੇਵਾ ਸਲੋ ਡਾਊਨ ਨੇਵਾ ਸਲੋ ਡਾਊਨ
Cause we young in love in a ghost town
ਨੇਵਰ ਸਲੋ ਡਾਊਨ ਨੇਵਰ ਸਲੋ
ਸਾਡੀ ਓਸੇ ਵੇਲੇ ਨਿਕਲ ਹੈ ਜਾਂਦੀ ਜਿੰਦ ਨੀ,
ਜਦੋ ਮਿਤਰਾਂ ਦੇ ਫ਼ੋਨ ਤੇ ਤੂੰ ਮਾਰੇ ਰਿੰਗ ਨੀ,
ਫੇਰ ਚਲਦੀਆਂ ਰਹਿਣ ਸਾਰੀ ਰਾਤ ਖੇਡੀਆਂ
ਬੱਸ ਬੰਨ੍ਹੀ ਰਵੇ ਇਹ ਤੇਰੀ ਮੇਰੀ ਥਿੰਗ ਨੀ,
ਬਿੱਲੋ ਯਾਰ ਤੇਰਾ ਇੱਕੋ ਇੱਕ ਚੰਨ੍ਹ ਨੀ
ਬੱਸ ਯਾਰ ਤੇਰਾ ਇੱਕੋ ਇੱਕ ਚੰਨ੍ਹ ਨੀ,
ਉਂਝ ਬੜੇ ਨੇ ਅੰਬਰਾਂ ਤੇ ਤਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ,
ਸਾਡੇ ਦਿਲ ਤੇ ਪੱਤਲੀਏ ਨਾਰੇ,
ਫੈਲੀ ਜਦਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ
ਸਾਡੇ ਦਿਲ ਤੇ ਪੱਤਲੀਏ ਨਾਰੇ,
ਫੈਲੀ ਜਦਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
When the weekend come gonna go out
ਨੇਵਾ ਸਲੋ ਡਾਊਨ ਨੇਵਾ ਸਲੋ ਡਾਊਨ
Cause we young in love in a ghost town
ਨੇਵਰ ਸਲੋ ਡਾਊਨ ਨੇਵਰ ਸਲੋ
ਨੈਨ ਤੇਰੇ ਮੇਰੇ ਇਕ ਦੂਜੇ ਕੋਲੋ ਸੰਗਦੇ
ਪਰ ਸਾਥ ਵੀ ਆ ਇਕ ਦੂਜੇ ਦਾ ਹੀ ਮੰਗਦੇ,
ਸਾਡੀ ਹੋਸ਼ ਉੱਤੇ ਹਾਵੀ ਹੋਗੀ ਪੱਟ ਹੋਣੀਏ,
ਤੇਰੀ ਜ਼ੁਲਫਾ ਨੇ ਹੋਣ ਜੀਵੇਂ ਬੂਟੇ ਭੰਗ ਦੇ,
ਅੱਸੀ ਕਿਸਮਤ ਆਪਣੀ ਤੋਂ ਸੋਹਣੀਏ,
ਅੱਸੀ ਕਿਸਮਤ ਆਪਣੀ ਤੋਂ ਸੋਹਣੀਏ
ਤੈਨੂੰ ਜਿੱਤਿਆ ਤੇ ਦਿਲ ਤੈਥੋਂ ਹਾਰੇ,
ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ,
ਸਾਡੇ ਦਿਲ ਤੇ ਪੱਤਲੀਏ ਨਾਰੇ,
ਫੈਲੀ ਜਦਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡਾਂਗ ਨੀ,
ਸਾਡੇ ਦਿਲ ਤੇ ਪੱਤਲੀਏ ਨਾਰੇ,
ਫੈਲੀ ਜਦਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
Written by: Jay Skilly, Mickey Singh, Pam Sengh, Paramveer Singh
instagramSharePathic_arrow_out􀆄 copy􀐅􀋲

Loading...